ਕੌਮਾਂਤਰੀ
ਟੈਕਸਾਸ 'ਡਰੈਗ ਰੇਸਿੰਗ' ਹਾਦਸੇ 'ਚ ਦੋ ਬੱਚਿਆਂ ਦੀ ਮੌਤ,8 ਜ਼ਖ਼ਮੀ
46 ਸਾਲ ਦੀ ਔਰਤ ਦੀ ਹਾਲਤ ਗੰਭੀਰ
ਮੈਕਸੀਕੋ ਵਿੱਚ ਡਰੱਗ ਮਾਫੀਆ ਵਿਚਕਾਰ ਹੋਈ ਗੋਲੀਬਾਰੀ 'ਚ ਹਿਮਾਚਲ ਦੀ ਟ੍ਰੈਵਲ ਬਲੌਗਰ ਦੀ ਮੌਤ
ਜਨਮਦਿਨ ਮਨਾਉਣ ਲਈ ਗਈ ਸੀ ਮੈਕਸੀਕੋ
ਅਮਰੀਕਾ ’ਚ ਪਿਆਜ਼ ਨਾਲ ਫੈਲੀ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ
ਸਾਲਮੋਨੇਲਾ ਬੈਕਟੀਰੀਆ ਦਾ ਵੱਧ ਰਿਹੈ ਕਹਿਰ
ਤਾਲਿਬਾਨ ਦਾ ਖੌਫ਼! ਅਫਗਾਨਿਸਤਾਨ ਦੀਆਂ 220 ਮਹਿਲਾ ਜੱਜਾਂ ਨੂੰ ਸਤਾ ਰਿਹਾ ਹੱਤਿਆ ਦਾ ਡਰ
ਅਫ਼ਗਾਨਿਸਤਾਨ ਦੀਆਂ 220 ਮਹਿਲਾ ਜੱਜਾਂ ਅਤੇ ਕਈ ਮਹਿਲਾ ਵਕੀਲਾਂ ਨੂੰ ਹੱਤਿਆ ਦਾ ਡਰ ਸਤਾ ਰਿਹਾ ਹੈ।
ਭਾਰਤ ’ਚ ਲਗਾਏ ਗਏ ਕੋਰੋਨਾ ਦੇ 100 ਕਰੋੜ ਟੀਕੇ, WHO ਨੇ PM ਤੇ ਕੋਰੋਨਾ ਯੋਧਿਆਂ ਨੂੰ ਦਿੱਤੀ ਵਧਾਈ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ ਨੇ ਭਾਰਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਇਕ ਸਾਲ ਦਾ ਬੱਚਾ ਕਮਾਉਂਦਾ ਹੈ ਹਰ ਮਹੀਨੇ 75 ਹਜ਼ਾਰ ਰੁਪਏ, ਜਾਣੋ ਕੀ ਕਰਦਾ ਕੰਮ ਕਾਰ
ਤਿੰਨ ਹਫਤਿਆਂ ਦੀ ਉਮਰ ਵਿਚ ਕੀਤਾ ਸੀ ਆਪਣਾ ਪਹਿਲਾ ਸਫਰ
ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ 'TRUTH Social' ਕੀਤਾ ਲਾਂਚ
ਰੀਲੀਜ਼ ਦੇ ਅਨੁਸਾਰ 'ਟਰੂਥ ਸੋਸ਼ਲ' ਦਾ ਬੀਟਾ ਸੰਸਕਰਨ ਨਵੰਬਰ ਵਿਚ ਸੱਦੇ ਗਏ ਮਹਿਮਾਨਾਂ ਲਈ ਉਪਲਬਧ ਹੋਵੇਗਾ
ਨਿਊਜ਼ੀਲੈਂਡ ’ਚ ਅੱਜ ਡੇਮ ਸਿੰਡੀ ਕਿਰੋ ਬਣੇਗੀ ਗਵਰਨਰ ਜਨਰਲ
ਲਿਖਾਂਗੀ ਇਤਿਹਾਸ ਅਪਣੀ ਕਹਾਣੀ ਨਾਲ, ਗੱਲ ਪੱਕੀ ਹੋ ਗਈ ਦੇਸ਼ ਦੀ ਰਾਣੀ ਨਾਲ
ਚੀਨ: ਬੱਚਿਆਂ ਦੀ ਗਲਤੀ ਲਈ ਮਾਪਿਆਂ ਨੂੰ ਮਿਲੇਗੀ ਸਜ਼ਾ, ਬਣ ਰਿਹਾ ਹੈ ਨਵਾਂ ਕਾਨੂੰਨ
ਚੀਨ ਦੀ ਸੰਸਦ ਇਕ ਅਜਿਹਾ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ ਬੁਰਾ ਵਰਤਾਅ ਜਾਂ ਅਪਰਾਧ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਜ਼ਾ ਦੇਣ ਦੀ ਵਿਵਸਥਾ ਹੋਵੇਗੀ।