ਕੌਮਾਂਤਰੀ
ਕਸ਼ਮੀਰ ਮੁੱਦੇ ਦੇ ਹੱਲ੍ਹ ਤੋਂ ਬਿਨਾਂ ਦੱਖਣ ਏਸ਼ੀਆ 'ਚ ਸ਼ਾਂਤੀ ਸੰਭਵ ਨਹੀਂ : ਪਾਕਿਸਤਾਨ ਵਿਦੇਸ਼ ਮੰਤਰੀ
ਭਾਰਤ ਵਲੋਂ ਪਾਕਿਸਤਾਨ ਨੂੰ ਭਾਰਤ ਵਿਰੋਧੀ ਕੂੜਪ੍ਰਚਾਰ ਰੋਕਣ ਦੀ ਸਲਾਹ
ਅਮਰੀਕਾ ਦੇ ਡਾਕਘਰ 'ਚ ਹੋਈ ਫਾਇਰੰਗ, ਦੋ ਮੁਲਾਜ਼ਮਾਂ ਸਣੇ ਤਿੰਨ ਦੀ ਮੌਤ
ਇਕ ਹਫਤੇ ਵਿਚ ਟੈਨੇਸੀ ਸ਼ਹਿਰ ਵਿੱਚ ਗੋਲੀਬਾਰੀ ਦੀ ਇਹ ਤੀਜੀ ਘਟਨਾ
ਹੁਣ ਸਿਰਫ਼ 50 ਹਜ਼ਾਰ 'ਚ ਪਾਓ ਕੈਨੇਡਾ ਤੇ ਯੂਰੋਪ ਦਾ ਵੀਜ਼ਾ, ਮਿਲੇਗਾ 100 ਪ੍ਰਤੀਸ਼ਤ ਨਤੀਜਾ
ਇਮੀਗ੍ਰੇਸ਼ਨ ਵਲੋਂ Human resources courses, Nanny Courses, Information technology, Electrician ਆਦਿ ਕੋਰਸਾਂ ਵਿਚ ਦਾਖਲੇ ਲਈ ਮਦਦ ਕੀਤੀ ਜਾਂਦੀ ਹੈ।
ਵਿਦੇਸ਼ੀ ਯਾਤਰੀਆਂ ਲਈ ਆਪਣੇ ਬਾਰਡਰ ਖੋਲ੍ਹੇਗਾ ਅਮਰੀਕਾ, ਪਰ ਪੂਰੀਆਂ ਕਰਨੀਆਂ ਪੈਣਗੀਆਂ ਇਹ ਸ਼ਰਤ
ਕੋਰੋਨਾ ਮਹਾਮਾਰੀ (Covid-19) ਕਾਰਨ ਸੀਲ ਕੀਤੀਆਂ ਗਈਆਂ ਸੀਮਾਵਾਂ ਨੂੰ ਅਮਰੀਕਾ ਅਗਲੇ ਮਹੀਨੇ ਖੋਲ੍ਹਣ ਦੀ ਤਿਆਰੀ ਵਿੱਚ ਹੈ।
ਕੈਲੀਫੋਰਨੀਆ : ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ,ਹੋਰ ਜ਼ਖਮੀ
ਅਮਰੀਕਾ ਦੇ ਸਦਰਨ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।
ਸਿੱਖ ਹਕੀਮ ਕਤਲ ਮਾਮਲਾ: ਪਾਕਿ ਪੁਲਿਸ ਨੇ 4,000 ਵਿਅਕਤੀਆਂ ਦੇ ਮੋਬਾਈਲ ਡਾਟਾ ਦੀ ਕੀਤੀ ਜਾਂਚ
ਪਾਕਿਸਤਾਨ ਵਿਚ ਸਿੱਖ ਹਕੀਮ ਦੇ ਕਤਲ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਪੁਲਿਸ ਨੇ 4000 ਵਿਅਕਤੀਆਂ ਦੀ ਪਛਾਣ ਕੀਤੀ ਹੈ
Teenagers ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਉਣ ਲਈ ਜਲਦ ਨਵੇਂ ਟੂਲ ਪੇਸ਼ ਕਰੇਗਾ ਇੰਸਟਾਗ੍ਰਾਮ
ਨਿਕ ਕਲੇਗ ਨੇ ਕਿਹਾ ਕਿ ਫੋਟੋ ਸ਼ੇਅਰਿੰਗ ਪਲੇਟਫਾਰਮ ਇੱਕ ਫੀਚਰ ਪੇਸ਼ ਕਰੇਗਾ ਤੇ ਟੀਨਏਜਰਸ ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਏਗਾ।
ਹੁਣ ਸਿਰਫ਼ 6 ਮਹੀਨਿਆਂ 'ਚ ਕਰੋ ਵਿਦੇਸ਼ ਜਾਣ ਦਾ ਸੁਪਨਾ ਪੂਰਾ
ਅਧਿਆਪਕ, ਨਰਸ, ਸਿੰਗਰ, ਡਾਕਟਰ ਜਾਂ ਹੋਰ ਕਿਸੇ ਵੀ ਖੇਤਰ 'ਚ ਕੰਮ ਕਰਦੇ ਲੋਕ ਲੈ ਸਕਦੇ ਨੇ ਕੈਨੇਡਾ ਦੀ ਪੀ.ਆਰ, ਜਲਦ ਕਰੋ ਸੰਪਰਕ ( 7657879210) )
ਪਾਕਿਸਤਾਨ ਵਿਚ ਮਹਿੰਗਾਈ! ਮੰਤਰੀ ਨੇ ਲੋਕਾਂ ਨੂੰ ਦਿੱਤੀ ਘੱਟ ਖਾਣ ਦੀ ਸਲਾਹ
ਮਹਿੰਗਾਈ ਕਾਰਨ ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਮਾਮਲਿਆਂ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਲੋਕਾਂ ਨੂੰ ਘੱਟ ਖਾਣ ਦੀ ਸਲਾਹ ਦਿੱਤੀ ਹੈ।
ਕੈਨੇਡਾ 'ਚ ਸ਼ੁਰੂ ਹੋਇਆ Short Term Course, ਜਲਦ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਕਰੋ ਪੂਰਾ
ਸਿੰਗਰ, ਕਲਾਕਾਰ, ਪਲੰਬਰ, ਡਰਾਇਵਰ, ਪੱਤਰਕਾਰ, ਐਂਕਰ, ਖੇਤੀਬਾੜੀ ਸੈਕਟਰ ਨਾਲ ਜੁੜੇ ਲੋਕ ਲੈ ਸਕਦੇ ਹਨ ਇਸ ਕੋਰਸ ਦਾ ਲਾਭ 95393-95393