ਕੌਮਾਂਤਰੀ
ਨੋਇਡਾ ਅਥਾਰਟੀ ’ਤੇ ਤਾਲਾ ਲਾਉਣ ਵਾਲੇ 800 ਕਿਸਾਨਾਂ ਵਿਰੁਧ ਮਾਮਲਾ ਦਰਜ
ਇਸ ਤੋਂ ਪਹਿਲਾਂ ਵੀ ਕਿਸਾਨ ਪ੍ਰੀਸ਼ਦ ਦੇ ਆਗੂਆਂ ਵਿਰੁਧ ਥਾਣਾ ਸੈਕਟਰ 20 ’ਚ ਕਈ ਮਾਮਲੇ ਦਰਜ ਹੋ ਚੁੱਕੇ ਹਨ।
ਪੀਐਮ ਮੋਦੀ ਨੇ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਟੀਕਨ ਸਿਟੀ ਵਿਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ।
5-11 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, FDA ਨੇ Pfizer ਟੀਕੇ ਨੂੰ ਦਿੱਤੀ ਮਨਜ਼ੂਰੀ
ਇਸ ਗੱਲ 'ਤੇ ਚਰਚਾ ਕੀਤੀ ਜਾਵੇਗੀ ਕਿ ਵੈਕਸੀਨ ਦੀ ਖੁਰਾਕ ਕਿਵੇਂ ਦਿੱਤੀ ਜਾਵੇ
ਤਾਲਿਬਾਨ ਦੇ ਰਾਜ 'ਚ ਭੁੱਖਮਰੀ ਦੀ ਕਗਾਰ 'ਤੇ ਕਰੋੜਾਂ ਲੋਕ, ਢਿੱਡ ਭਰਨ ਲਈ ਬੱਚੇ ਵੇਚਣ ਨੂੰ ਤਿਆਰ
ਅਫ਼ਗ਼ਾਨਿਸਤਾਨ ਦੀ ਇਸ ਹਾਲਤ ਲਈ ਪਾਕਿਸਤਾਨ ਜ਼ਿੰਮੇਵਾਰ : ਸਾਬਕਾ ਰਾਸ਼ਟਰਪਤੀ ਅਮਰੁਲਾਹ ਸਾਲੇਹ
ਕੈਨੇਡਾ :ਕੈਲਗਰੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ’ਤੇ ਪੱਗ ਤੇ ਗਊਆਂ ਬਾਰੇ ਲਿਖੇ ਨਸਲੀ ਅਪਸ਼ਬਦ
ਕੈਲਗਰੀ ਪੁਲਿਸ ਨੇ ਡੂੰਘਾਈ ਨਾਲ ਜਾਂਚ ਕਰਨ ਦਾ ਦਿਤਾ ਭਰੋਸਾ
ਪਿਓ ਦੀ ਲਾਸ਼ ਅੱਗੇ ਧੀ ਨੇ ਖਿਚਵਾਈਆਂ ਪੋਜ਼ 'ਚ ਫੋਟੋਆਂ, ਲੋਕਾਂ ਨੇ ਦੱਸਿਆ ਸ਼ਰਮਨਾਕ
ਯੂਜ਼ਰਸ ਲੜਕੀ ਦੀ ਇਸ ਹਰਕਤ 'ਤੇ ਉਠਾ ਰਹੇ ਸਵਾਲ
ਕੈਨੇਡਾ ਪੱਕੇ ਹੋਣ ਦਾ ਸੁਨਹਿਰੀ ਮੌਕਾ, ਨੈਨੀ ਕੋਰਸ ਤੋਂ ਬਾਅਦ ਜਾਣੋ ਕਿਵੇਂ ਹਾਸਲ ਕਰ ਸਕਦੇ ਹੋ PR
ਨੈਨੀ ਕੋਰਸ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ’ਤੇ ਕੈਨੇਡਾ ਪਹੁੰਚਣ ਦਾ ਮੌਕਾ ਦਿੱਤਾ ਜਾਂਦਾ ਹੈ, 12ਵੀਂ ਪਾਸ ਵਿਦਿਆਰਥੀ 5 ਬੈਂਡ ਨਾਲ ਹੀ ਅਪਲਾਈ ਕਰ ਸਕਦੇ ਹਨ
ਸੁਡਾਨ ’ਚ ਤਖ਼ਤਾਪਲਟ : ਪ੍ਰਧਾਨ ਮੰਤਰੀ ਹਿਰਾਸਤ ’ਚ, ਟੀਵੀ ਚੈਨਲ ’ਤੇ ਫ਼ੌਜ ਨੇ ਕੀਤਾ ਕਬਜ਼ਾ
ਰਾਜਧਾਨੀ ਖਾਰਟੂਮ ਵਿਚ ਇੰਟਰਨੈਟ ਬੰਦ
ਮੈਚ ਜਿੱਤਣ ਦੀ ਖ਼ੁਸ਼ੀ 'ਚ ਕੀਤੀ ਹਵਾਈ ਫ਼ਾਇਰਿੰਗ,ਪੁਲਿਸ ਮੁਲਾਜ਼ਮ ਸਮੇਤ 12 ਜ਼ਖ਼ਮੀ
ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਅਤੇ ਕਵੇਟਾ ਵਰਗੇ ਵੱਡੇ ਸ਼ਹਿਰਾਂ 'ਚ ਐਤਵਾਰ ਰਾਤ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ
ਖ਼ੁਸ਼ਖ਼ਬਰੀ! ਕੈਨੇਡਾ ਸਰਕਾਰ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਐਲਾਨ, ਜਾਣੋ ਕਿਵੇਂ ਮਿਲੇਗਾ ਇਸ ਦਾ ਲਾਭ
ਵੈਕਸੀਨ ਪੋਸਪੋਰਟ ਵਿਚ ਵਿਅਕਤੀ ਦਾ ਨਾਮ, ਜਨਮ ਮਿਤੀ, ਖੁਰਾਕਾਂ ਦੀ ਗਿਣਤੀ, ਵੈਕਸੀਨ ਕੰਪਨੀ ਦਾ ਨਾਂਅ, ਵੈਕਸੀਨ ਦੀ ਤਾਰੀਕ, ਵੈਕਸੀਨ ਪਾਸਪੋਰਟ ਤੇ QR code ਦਰਜ ਹੋਵੇਗਾ