ਕੌਮਾਂਤਰੀ
ਭਾਰਤੀ ਹਵਾਈ ਸੈਨਾ ਵਿਚ ਰਾਫੇਲ ਦੀ ਵੱਧ ਰਹੀ ਗਿਣਤੀ ਨੂੰ ਵੇਖ ਘਬਰਾਇਆ ਚੀਨ
ਆਪਣੇ ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਲੱਗਿਆ ਚੀਨ
ਮੀਆ ਖਲੀਫ਼ਾ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ, ਵਾਇਰਲ ਹੋਇਆ ਟਵੀਟ
ਲਗਾਤਾਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੀ ਹੈ ਮੀਆ ਖਲੀਫਾ
ਪਾਕਿ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਦੇ ਪਾਰ
24 ਘੰਟਿਆਂ ਵਿਚ ਕੋਵਿਡ-19 ਨਾਲ 59 ਹੋਰ ਮਰੀਜ਼ਾਂ ਦੀ ਮੌਤ
ਦਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਬਾਰੇ ਵਿਵਾਦ ਜਾਰੀ, ਸਰਕਾਰ ਅਜਾਇਬ ਘਰ ਬਣਾਉਣਾ ਚਾਹੁੰਦੀ ਹੈ
ਪਾਕਿ ਅਧਿਕਾਰੀਆਂ ਨੂੰ ਦਲੀਪ, ਰਾਜ ਕਪੂਰ ਦੇ ਜੱਦੀ ਘਰਾਂ ਦੇ ਮਾਲਕਾਂ ਨਾਲ ਜਾਇਦਾਦ ਵਿਵਾਦ ਨੂੰ ਸੁਲਝਾਉਣ ਦੀ ਅਪੀਲ
ਅਮਰੀਕਾ: ਸਭ ਤੋਂ ਵੱਡੇ ਮੈਚ ਦੌਰਾਨ ਦਿਖਾਇਆ ਗਿਆ ਕਿਸਾਨੀ ਸੰਘਰਸ਼ ਦਾ ਇਸ਼ਤਿਹਾਰ
ਦੱਸਿਆ ਦੁਨੀਆਂ ਦਾ ਸਭ ਤੋਂ ਵੱਡਾ ਪ੍ਰਦਰਸ਼ਨ
ਕਿਸਾਨਾਂ ਦੇ ਹੱਕ ’ਚ ਡਟੀਆਂ ਅਮਰੀਕਾ ਦੀਆਂ 80 ਜਥੇਬੰਦੀਆਂ
ਕਿਸਾਨ ਵਿਰੋਧੀ ਖਿਡਾਰੀਆਂ ਤੇ ਕਲਾਕਾਰਾਂ ਦਾ ਹੋਵੇਗਾ ਵਿਰੋਧ
ਭਾਰਤ ਸਮੇਤ 20 ਦੇਸ਼ਾਂ ਦੇ ਨਾਗਰਿਕਾਂ ਲਈ ਸਾਊਦੀ ਅਰਬ ’ਚ ‘ਨੋ ਐਂਟਰੀ’
ਉਡਾਣਾਂ 'ਤੇ ਪਹਿਲਾਂ ਹੀ ਲਗਾਈ ਗਈ ਹੈ ਪਾਬੰਦੀ
ਕਿਸਾਨਾਂ ਦੇ ਸਮਰਥਨ 'ਚ ਅਮਾਂਡਾ ਨੇ ਫਿਰ ਕੀਤਾ ਟਵੀਟ, ‘ਅੱਜ ਖਾ ਰਹੇ ਹੋ ਤਾਂ ਕਿਸਾਨ ਦਾ ਧੰਨਵਾਦ ਕਰੋ’
ਕਿਸਾਨਾਂ ਦੀ ਹਮਾਇਤ ਕਰਦਿਆਂ ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ
ਉਤਰਾਖੰਡ ‘ਚ ਤਬਾਹੀ ਮਗਰੋਂ UN ਨੇ ਜਤਾਈ ਹਮਦਰਦੀ, ਜਾਪਾਨ ਦੇ ਰਾਜਦੂਤ ਵੱਲੋਂ ਦੁੱਖ ਦਾ ਪ੍ਰਗਟਾਵਾ
ਕਈ ਦੇਸ਼ਾਂ ਨੇ ਕੀਤੀ ਮਦਦ ਦੀ ਪੇਸ਼ਕਸ਼
ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸਨ ਸਾਰੈਂਡਨ ਨੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਕੀਤਾ ਟਵੀਟ
ਕਿਹਾ ਕਿ ਬਹੁਤ ਕਮਜ਼ੋਰਾਂ ਨੂੰ ਭਾਰਤੀ ਨੇਤਾਵਾਂ ਵੱਲੋਂ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਯਾਦ ਰੱਖਣਾ ਚਾਹੀਦਾ ਹੈ ਕਿ ਦੁਨੀਆਂ ਉਨ੍ਹਾਂ ਨੂੰ ਦੇਖ ਰਹੀ ਹੈ ।