ਕੌਮਾਂਤਰੀ
ਗੁਪਤਾ ਭਰਾਵਾਂ ਦੀਆਂ ਮੁਸ਼ਕਲਾਂ ਵਧੀਆਂ, South Africa ਤੇ UAE ਵਿਚਾਲੇ ਹੋਈ ਹਵਾਲਗੀ ਸੰਧੀ
ਭਾਰਤੀ ਮੂਲ ਦੇ ਕਾਰੋਬਾਰੀ ਗੁਪਤਾ ਭਰਾਵਾਂ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ।
ਚੀਨ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਸ ਕਾਰਨ ਪ੍ਰਿੰਸੀਪਲ ਨੂੰ ਬਣਾਇਆ ਬੰਧਕ
ਹਾਲਾਂਕਿ ਚੀਨ 'ਚ ਇਸ ਤਰ੍ਹਾਂ ਦੇ ਮਾਮਲੇ ਬਹੁਤ ਦੀ ਘੱਟ ਨਜ਼ਰ ਆਉਂਦੇ ਹਨ
ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
ਮਹਿਲਾ ਦੇ 10 ਬੱਚਿਆਂ 'ਚੋਂ 7 ਲੜਕੇ ਅਤੇ 3 ਲੜਕੀਆਂ ਹਨ
ਭੀੜ 'ਚ ਖੜ੍ਹੇ ਵਿਅਕਤੀ ਨੇ France ਦੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਦੇਖੋ ਵੀਡੀਓ
ਫਰਾਂਸ ਪੁਲਸ ਦੇ ਅਧਿਕਾਰੀਆਂ ਨੇ 2 ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ
USA ਨਿਵਾਸੀ ਨੇ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਬਣਾਇਆ ਨਕਲੀ ਪਿਉ, ਮਾਮਲਾ ਦਰਜ
ਮੁਲਜ਼ਮਾਂ ਖ਼ਿਲਾਫ਼ ਫੇਜ਼-ਅੱਠ ਥਾਣੇ ਵਿੱਚ ਧੋਖਾਧੜੀ ਸਮੇਤ ਪੰਜ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ
ਬਜ਼ੁਰਗ ਜੋੜੇ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਪੇਸ਼ ਕੀਤੀ ਜ਼ਿੰਦਾਦਿਲੀ ਦੀ ਮਿਸਾਲ
ਅਮਰੀਕਾ ਵਿਚ ਇਕ ਜੋੜ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਜ਼ਿੰਦਾਦਿਲੀ ਦੀ ਮਿਸਾਲ ਪੇਸ਼ ਕੀਤੀ ਹੈ।
WHO ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ 'ਤੇ ਜਤਾਈ ਸਖਤ ਚਿੰਤਾ
ਉਥੇ ਹੀ ਹੁਣ ਕੁਝ ਰਾਹਤ ਦਿੰਦੇ ਹੋਏ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ
ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ
ਪੁਲਸ ਮੁਤਾਬਕ ਇਹ ਨਿੱਜੀ ਵੈਨ ਇਕ ਪਰਿਵਾਰ ਨੇ ਕਿਰਾਏ 'ਤੇ ਲਈ ਸੀ
UAE ’ਚ ਪਾਰਾ 51 ਡਿਗਰੀ ਤੋਂ ਪਾਰ, ਬੱਚਿਆਂ ਨੂੰ ਕਾਰ ’ਚ ਇਕੱਲਾ ਛੱਡਣ ’ਤੇ ਹੋਵੇਗੀ 10 ਸਾਲ ਦੀ ਸਜ਼ਾ
ਯੂਏਈ ਵਿੱਚ ਪਾਰਾ 51.8 ਡੀਗਰੀ ਸੈਲਸੀਅਸ ਤੱਕ ਪਹੁੰਚਿਆ। ਪੁਲਿਸ ਦੀ ਚਿਤਾਵਨੀ ਕਿ ਬੱਚਿਆਂ ਨੂੰ ਕਾਰ ‘ਚ ਇਕੱਲਾ ਛੱਡਣ ’ਤੇ ਮਾਪਿਆਂ ਨੂੰ ਹੋਵੇਗੀ 10 ਸਾਲ ਦੀ ਕੈਦ।
ਕੈਨੇਡਾ :ਮੁਸਲਿਮ ਪਰਿਵਾਰ 'ਤੇ ਹੋਏ ਟਰੱਕ ਹਮਲੇ ਦੀ PM ਟਰੂਡੋ ਨੇ ਕੀਤੀ ਨਿੰਦਾ
ਹਮਲਾਵਰ ਦੀ ਪਛਾਣ ਨਾਥੇਨੀਅਲ ਵੈਲਟਮੈਨ ਵਜੋਂ ਹੋਈ