ਕੌਮਾਂਤਰੀ
ਅਫ਼ਗਾਨਿਸਤਾਨ ’ਚ ਕਰੀਬ 1 ਕਰੋੜ ਬੱਚਿਆਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ: UNICEF
WHO ਦਾ ਕਹਿਣਾ ਹੈ ਕਿ ਬਿਨਾਂ ਕਿਸੇ ਰੁਕਾਵਟ ਦੇ ਦੇਸ਼ ਵਿਚ ਸਿਹਤ ਸੇਵਾਵਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ।
ਕਾਬੁਲ ਦੇ ਗੁਰਦਵਾਰੇ ’ਚ ਪਨਾਹ ਲੈਣ ਵਾਲੇ 260 ਤੋਂ ਵੱਧ ਅਫ਼ਗ਼ਾਨ ਸਿੱਖਾਂ ਨੂੰ ਮਦਦ ਦੀ ਉਡੀਕ
ਗੁਰਦੁਆਰੇ ਵਿਚ 260 ਤੋਂ ਵੱਧ ਅਫ਼ਗਾਨ ਸਿੱਖ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿਚ ਔਰਤਾਂ ਤੇ 50 ਤੋਂ ਵੱਧ ਬੱਚੇ ਵੀ ਸ਼ਾਮਲ ਹਨ
ਪਾਕਿਸਤਾਨ ਅਗਲੇ ਮਹੀਨੇ ਤੋਂ ਕਰਤਾਰਪੁਰ ਸਾਹਿਬ ਨੂੰ ਖੋਲ੍ਹਣ ਦੀ ਦੇਵੇਗਾ ਇਜਾਜ਼ਤ
ਦਰਬਾਰ ਸਾਹਿਬ ਵਿਚ ਵੱਧ ਤੋਂ ਵੱਧ 300 ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਹੈ
ਕਾਬੁਲ ਏਅਰਪੋਰਟ ਦੇ ਬਾਹਰ 7 ਲੋਕਾਂ ਦੀ ਮੌਤ- ਬ੍ਰਿਟੇਨ ਰੱਖਿਆ ਮੰਤਰਾਲੇ
ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਹੈ।
ਲੋੜ ਪੈਣ 'ਤੇ ਤਾਲਿਬਾਨ ਨਾਲ ਕੰਮ ਕਰਨ ਲਈ ਤਿਆਰ ਹਾਂ – ਬੋਰਿਸ ਜਾਨਸਨ
ਕਾਬੁਲ ਹਵਾਈ ਅੱਡੇ 'ਤੇ ਸਥਿਤੀ ਬਿਹਤਰ ਹੋ ਰਹੀ ਹੈ ਅਤੇ ਸਥਿਰ ਹੈ - ਜਾਨਸਨ
700,000 ਏਕੜ ਤੱਕ ਫੈਲੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਦੂਜੀ ਸਭ ਤੋਂ ਵੱਡੀ ਅੱਗ
37 ਦਿਨਾਂ ਲਈ ਸਰਗਰਮ, ਡਿਕਸੀ ਫਾਇਰ ਨੇ 650 ਤੋਂ ਵੱਧ ਘਰਾਂ ਨੂੰ ਤਬਾਹ ਕਰ ਦਿੱਤਾ
ਤਾਲਿਬਾਨ ਵੱਲੋਂ ਕਾਬੁਲ ਏਅਰਪੋਰਟ ਤੋਂ 150 ਲੋਕ ਅਗਵਾ, ਜ਼ਿਆਦਾਤਰ ਭਾਰਤੀ, ਤਾਲਿਬਾਨ ਨੇ ਕੀਤਾ ਖੰਡਨ
ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬੀਤੇ ਕਈ ਦਿਨਾਂ ਤੋਂ ਭਾਰੀ ਗਿਣਤੀ ਵਿਚ ਲੋਕ ਦੇਸ਼ ਛੱਡਣ ਲਈ ਜੱਦੋਜਹਿਦ ਕਰ ਰਹੇ ਹਨ।
ਕਾਬੁਲ ਤੋਂ ਅੱਜ ਘਰ ਵਾਪਸੀ ਕਰਨਗੇ 85 ਭਾਰਤੀ , ਹਵਾਈ ਫ਼ੌਜ ਦਾ C130J ਜਹਾਜ਼ ਕਾਬੁਲ ਤੋਂ ਰਵਾਨਾ
ਮੰਗਲਵਾਰ ਨੂੰ ਹੀ ਏਅਰ ਫੋਰਸ ਦੇ ਸੀ -17 ਗਲੋਬਮਾਸਟਰ ਲਗਭਗ 120 ਭਾਰਤੀ ਨਾਗਰਿਕਾਂ ਨੂੰ ਲੈ ਕੇ ਭਾਰਤ ਪਹੁੰਚੇ।
ਅਫ਼ਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨੂੰ 12 ਦੇਸ਼ ਦੇਣਗੇ ਪਨਾਹ
12 ਹੋਰ ਦੇਸ਼ਾਂ ਨੇ ਕੱਢੇ ਲੋਕਾਂ ਨੂੰ ਲੈ ਕੇ ਜਾਣ ਲਈ ਆਵਾਜਾਈ ਕੇਂਦਰਾਂ ਵਜੋਂ ਉਹਨਾਂ ਦੀ ਵਰਤੋਂ ਕੀਤੇ ਜਾਣ ਲਈ ਸਹਿਮਤੀ ਜਤਾਈ ਹੈ।
ਜੋ ਬਾਈਡਨ ਦਾ ਬਿਆਨ- ਅਫ਼ਗਾਨਿਸਤਾਨ ਵਿਚ ਚਲਾ ਰਹੇ ਹਾਂ ਇਤਿਹਾਸ ਦਾ ਸਭ ਤੋਂ ਮੁਸ਼ਕਿਲ ਨਿਕਾਸੀ ਅਭਿਆਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਵਾਰ ਫਿਰ ਅਫ਼ਗਾਨਿਸਤਾਨ ਦੇ ਹਾਲਾਤਾਂ ਨੂੰ ਲੈ ਕੇ ਬਿਆਨ ਦਿੱਤਾ ਹੈ।