ਕੌਮਾਂਤਰੀ
ਕੋਰੋਨਾ ਵੈਕਸੀਨ ਲਗਵਾਉਣ ਵਾਲੇ ਦੁਨੀਆਂ ਦੇ ਪਹਿਲੇ ਮਰਦ ਸ਼ੇਕਸਪੀਅਰ ਦਾ ਦੇਹਾਂਤ
ਉਨ੍ਹਾਂ ਨੇ ਪਿਛਲੇ ਸਾਲ ਦਸਬੰਰ ’ਚ ਫਾਈਜ਼ਰ ਬਾਇਨਓਟੈੱਕ ਦੀ ਵੈਕਸੀਨ ਲਗਵਾਈ ਸੀ।
ਕਰੋੜਾਂ ਦੀ ਲਾਟਰੀ 'ਤੇ ਇਮਾਨਦਾਰੀ ਪਈ ਭਾਰੀ, ਭਾਰਤੀ ਮੂਲ ਦੇ ਪਰਿਵਾਰ ਨੇ ਵਾਪਸ ਕੀਤੀ ਟਿਕਟ
ਭਾਰਤੀ ਮੂਲ ਦੇ ਪਰਿਵਾਰ ਦੀ ਇਮਾਨਦਾਰੀ ਦੀ ਚਾਰੇ ਪਾਸੇ ਹੋ ਰਹੀ ਹੈ ਪ੍ਰਸ਼ੰਸਾ
ਇਜ਼ਰਾਈਲ-ਫ਼ਲਸਤੀਨ ਹਿੰਸਾ: ਭਾਰਤ ਵਿਚ ਬਹੁਗਿਣਤੀਆਂ ਨੇ ਕਿਉਂ ਕੀਤਾ ਇਜ਼ਰਾਈਲ ਦਾ ਸਮਰਥਨ?
ਜ਼ਿਆਦਾਤਰ ਹਿੰਦੂ ਵੀ ਸੋਸ਼ਲ ਮੀਡੀਆ ’ਤੇ ਇਜ਼ਰਾਈਲ ਦੇ ਨਾਲ ਦਿਖੇ। ਉੱਥੇ ਹੀ ਮੁਸਲਮਾਨਾਂ ਦਾ ਸਮਰਥਨ ਫ਼ਲਸਤੀਨੀਆਂ ਦੇ ਨਾਲ ਰਿਹਾ।
213 ਕਰੋੜ ਰੁਪਏ ’ਚ ਨਿਲਾਮ ਹੋਇਆ Purple-Pink Diamond, ਜਾਣੋ ਕੀ ਹੈ ਇਸ ਦੀ ਖਾਸੀਅਤ
ਹਾਲ ਹੀ ਵਿਚ ਹਾਂਗਕਾਂਗ ’ਚ 15.81 ਕੈਰੇਟ ਦਾ ਪਰਪਲ ਪਿੰਕ ਹੀਰਾ ਨਿਲਾਮ ਹੋਇਆ ਹੈ
ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਮਿਲਣ ਦੀਆਂ ਕਾਰਵਾਈਆਂ ਆਖ਼ਰੀ ਪੜਾਅ ’ਤੇ
ਆਉਂਦੇ ਛੇ ਮਹੀਨੇ ਹੋਣਗੇ ਅਹਿਮ
ਅਮਰੀਕਾ: ਓਹੀਓ ਬਾਰ ਵਿਚ ਹੋਈ ਗੋਲੀਬਾਰੀ, ਤਿੰਨ ਲੋਕਾਂ ਦੀ ਹੋਈ ਮੌਤ
ਤਿੰਨ ਲੋਕ ਗੰਭੀਰ ਜਖ਼ਮੀ
ਮਹਾਂਮਾਰੀ ਨੇ ਬਦਲੀ ਮਾਪਿਆਂ ਦੀ ਜ਼ਿੰਦਗੀ! ਅਮਰੀਕਾ ਵਿਚ 15 ਲੱਖ ਮਾਵਾਂ ਨੇ ਛੱਡਿਆ ਕੰਮਕਾਜ
ਕਈ ਮਾਵਾਂ ਦੇਰ ਰਾਤ ਕੰਮ ਕਰਨ ਲਈ ਮਜਬੂਰ
ਚੰਡੀਗੜ੍ਹ ਦੇ ਜਗਜੀਤ ਸਿੰਘ ਨੇ ਵਧਾਇਆ ਮਾਣ, ਨਿਊਜ਼ੀਲੈਂਡ ਵਿਚ ਬਣੇ ਜਾਰਜੀਆ ਆਨਰੇਰੀ ਕੌਂਸਲ
ਜਗਜੀਤ ਦੀ ਪਤਨੀ ਕਲੱਬ ਦੇ ਜ਼ਰੀਏ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਵਧਾ ਰਹੀ ਅੱਗੇ
ਵਿਦੇਸ਼ੀ ਸ਼ਰਧਾਲੂਆਂ ਨੂੰ ਸ਼ਰਤਾਂ ਸਮੇਤ ਮਿਲੀ ਹੱਜ ਕਰਨ ਦੀ ਇਜਾਜ਼ਤ
ਹੱਜ ਯਾਤਰਾ ਦੁਨੀਆਂ ਭਰ ਦੇ ਮੁਸਲਮਾਨਾਂ ਲਈ ਸੱਭ ਤੋਂ ਮਹੱਤਵਪੂਰਨ ਰਸਮ
ਬੱਚਿਆਂ ’ਚ ਕੋਰੋਨਾ ਅਤੇ ਬਲੈਕ ਫ਼ੰਗਸ ਤੋਂ ਬਾਅਦ ਹੋਣ ਵਾਲੀ ਨਵੀਂ ਲਾਗ ਨੇ ਵਧਾਈ ਡਾਕਟਰਾਂ ਦੀ ਚਿੰਤਾ
‘ਐਮਆਈਐਸ-ਸੀ’ ਨਾਲ ਬੱਚਿਆਂ ਦੇ ਦਿਲ-ਗੁਰਦੇ ਹੋ ਸਕਦੇ ਹਨ ਪ੍ਰਭਾਵਤ