ਕੌਮਾਂਤਰੀ
ਭਾਰਤੀ ਕੋਰੋਨਾ ਰੂਪ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ‘ਲਾਲ ਸੂਚੀ’ ਯਾਤਰਾ ਪਾਬੰਦੀ ਸ਼ੁਰੂ
ਬ੍ਰਿਟੇਨ ਵਿਚ ਵਾਇਰਸ ਦੇ ਇਸ ਰੂਪ ਨੂੰ ‘ਵੈਰੀਐਂਟ ਅੰਡਰ ਇੰਵੈਸਟੀਗੇਸ਼ਨ’ (ਵੀ.ਯੂ.ਈ.) ਸ਼੍ਰੇਣੀ ਵਿਚ ਗਿਆ ਰਖਿਆ
ਕੋਰੋਨਾ : ਕੈਨੇਡਾ ਸਰਕਾਰ ਨੇ ਭਾਰਤ-ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਲਗਾਈ ਪਾਬੰਦੀ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਸ ਸਾਲ ਪਹਿਲਾਂ ਸੁਨਾਮੀ ਵਿਚ ਬੰਦ ਹੋਈ 100 ਸਾਲ ਪੁਰਾਣੀ ਘੜੀ ਭੂਚਾਲ ਦੇ ਝਟਕੇ ਨਾਲ ਚੱਲਣ ਲੱਗੀ
ਸੁਨਾਮੀ ਵਿਚ ਡੁੱਬ ਜਾਣ ਨਾਲ ਖਰਾਬ ਹੋ ਗਈ ਸੀ
ਅਮਰੀਕੀ ਪੁਲਿਸ ਨੇ ‘ਕਾਲੀ ਕੁੜੀ’ ਨੂੰ ਮਾਰੀ ਗੋਲੀ
ਵਾਰਦਾਤ ਮਗਰੋਂ ਭੜਕਿਆ ਰੋਸ ਪ੍ਰਦਰਸ਼ਨ
ਨਾਸਾ ਦੇ ਪਰਸੀਵਰੇਂਸ ਰੋਵਰ ਨੇ ਮੰਗਲ ’ਤੇ ਬਣਾਈ ਆਕਸੀਜਨ
ਪ੍ਰਤੀ ਘੰਟੇ 10 ਗ੍ਰਾਮ ਆਕਸੀਜਨ ਪੈਦਾ ਕਰਨ ਦੇ ਸਮਰੱਥ ਹੈ ਇਹ ਮਸ਼ੀਨ
ਇੰਡੋਨੇਸ਼ੀਆ ਦੀ ਪਣਡੁੱਬੀ 53 ਸਵਾਰਾਂ ਸਮੇਤ ਲਾਪਤਾ
ਸਮੁੰਦਰੀ ਫ਼ੌਜ ਨੇ ਤਲਾਸ਼ ਲਈ ਇਲਾਕੇ ਵਿਚ ਲਗਾਏ ਜੰਗੀ ਜਹਾਜ਼
ਕੈਨੇਡੀਅਨ ਪੁਲਿਸ ਨੇ ਨਸ਼ਾ ਤਸਕਰੀ ਕਰਦੇ 28 ਵਿਅਕਤੀ ਕੀਤੇ ਗ੍ਰਿਫ਼ਤਾਰ
ਕੋਕੀਨ, ਕੈਟਾਮਇਨ ਅਤੇ ਕੈਨੇਡੀਅਨ ਡਾਲਰ ਸਮੇਤ ਹੋਰ ਸਮਾਨ ਬਰਾਮਦ
ਜਾਰਜ ਫਲਾਇਡ ਮੌਤ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਦੋਸ਼ੀ ਕਰਾਰ
ਰਾਸ਼ਟਰਪਤੀ ਜੋ ਬਿਡੇਨ ਨੇ ਵੀ ਫੈਸਲੇ ਦਾ ਕੀਤਾ ਸਵਾਗਤ
ਪਾਕਿ ਪੀਐਮ ਨੇ ਡਾ.ਮਨੋਮਹਨ ਸਿੰਘ ਲਈ ਕੀਤਾ ਟਵੀਟ, ਸਿਹਤਯਾਬੀ ਲਈ ਕੀਤੀ ਕਾਮਨਾ
ਇਮਰਾਨ ਖ਼ਾਨ ਨੇ ਕੀਤਾ ਟਵੀਟ
ਇੰਡੀਆਨਾਪੋਲਿਸ ਗੋਲੀਬਾਰੀ ਦੇ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਲਈ ਸੰਗਤਾਂ ਰਾਕਵਿਲ ਵਿਖੇ ਹੋਈਆਂ ਇਕੱਤਰ
ਬੱਚਿਆਂ ਨੇ ਮੋਮਬੱਤੀਆਂ ਜਗਾ ਕੇ ਨਫ਼ਰਤ ਦੀ ਨਿੰਦਾ ਕੀਤੀ ਅਤੇ ਪਿਆਰ ਅਤੇ ਬਰਾਬਰੀ ਦਾ ਸਮਰਥਨ ਕੀਤਾ