ਕੌਮਾਂਤਰੀ
ਮਿਆਂਮਾਰ: ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ,100 ਤੋਂ ਵਧੇਰੇ ਲੋਕਾਂ ਦੀ ਮੌਤ
ਇਸ ਭਿਆਨਕ ਗੋਲੀਬਾਰੀ ਦੀ ਅਮਰੀਕਾ, ਬਰਤਾਨੀਆ ਤੇ ਯੂਰਪੀਅਨ ਯੂਨੀਅਨ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ।
ਮਿਆਂਮਾਰ ’ਚ ਜਬਰਦਸਤ ਹਿੰਸਾ, ਸੁਰੱਖਿਆਬਲਾਂ ਦੀ ਫਾਇਰਿੰਗ ’ਚ 50 ਲੋਕਾਂ ਦੀ ਮੌਤ!
ਮਿਆਂਮਾਰ ਵਿਚ ਸ਼ਨੀਵਾਰ ਨੂੰ ‘ਆਰਮਡ ਫੋਰਸਿਜ਼ ਡੇ’ ਦੇ ਮੌਕੇ ਸੁਰੱਖਿਆਬਲਾਂ...
ਜੋ ਬਾਈਡਨ ਨੇ ਜਲਵਾਯੂ 'ਤੇ ਚਰਚਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ 40 ਲੀਡਰਾਂ ਨੂੰ ਦਿੱਤਾ ਸੱਦਾ
ਫਿਲਹਾਲ ਬਾਇਡਨ ਪ੍ਰਸ਼ਾਸਨ ਕਲਾਈਮੇਟ ਆਨ ਲੀਡਰਸ ਸਮਿਟ ਲਈ ਪੂਰੀ ਤਰ੍ਹਾਂ ਤਿਆਰ ਹੈ।
ਮੈਕਸੀਕੋ ਵਿਚ ਹਜ਼ਾਰਾਂ ਲੋਕਾਂ ਨੂੰ ਲਗਾਈ ਗਈ ਨਕਲੀ ਕੋਰੋਨਾ ਵੈਕਸੀਨ
ਮੈਕਸੀਕੋ ਸਰਕਾਰ ਅਮਦਾਨੀ ਬਾਈ ਦੀ ਭਾਲ ਕਰ ਰਹੀ ਹੈ।
ਬਲੂਚਿਸਤਾਨ ਵਿਚ ਹੋਇਆ ਵੱਡਾ ਬੰਬ ਧਮਾਕਾ, ਚਾਰ ਲੋਕਾਂ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ
ਇਹ ਭਿਆਨਕ ਬੰਬ ਵਿਸਫੋਟ ਸੁਰੱਖਿਆ ਬਲਾਂ ਦੇ ਦਫਤਰਾਂ ਦੇ ਬਾਹਰ ਸੜਕ ਕਿਨਾਰੇ ਹੋਇਆ।
ਨਿਊਜ਼ੀਲੈਂਡ ’ਚ ਬਣਿਆ ਪਹਿਲਾ ਸਿੱਖ ਸਪੋਰਟਸ ਕੰਪਲੈਕਸ
ਪ੍ਰਧਾਨ ਮੰਤਰੀ ਜੈਸਿੰਡਾ ਐਡਰਨ ਨੇ ਕੀਤਾ ਉਦਘਾਟਨ
ਅਮਰੀਕਾ ਦੇ ਇਕ ਸਟੋਰ ’ਚ ਗੋਲੀਬਾਰੀ, ਪੁਲੀਸ ਅਧਿਕਾਰੀ ਸਣੇ 10 ਮੌਤਾਂ
ਪੁਲੀਸ ਕਰਮਚਾਰੀ ਸਮੇਤ 10 ਮੌਤਾਂ...
ਚੋਣਾਂ ਮਗਰੋਂ ਏਅਰਪੋਰਟ ’ਤੇ ਟਰੰਪ ਦਾ ਜਹਾਜ਼ ਤਰਸਿਆ ਸਵਾਰ ਨੂੰ
ਇਕ ਅੰਦਾਜ਼ੇ ਮੁਤਾਬਕ ਇਸ ਦੀ ਮੁਰੰਮਤ ਅਤੇ ਦੁਬਾਰਾ ਇਸ ਨੂੰ ਉਡਾਣ ਭਰਨ ਯੋਗ ਬਣਾਉਣ ਲਈ ਵੱਡੀ ਰਕਮ ਦੀ ਲੋੜ ਪਏਗੀ।
ਡੋਨਾਲਡ ਟਰੰਪ ਹੁਣ ਸੋਸ਼ਲ ਮੀਡੀਆ ’ਤੇ ਅਪਣਾ ਨੈੱਟਵਰਕ ਸ਼ੁਰੂ ਕਰਨਗੇ
ਟਰੰਪ ਦੇ ਪੁਰਾਣੇ ਸਲਾਹਕਾਰ ਤੇ ਬੁਲਾਰਾ ਜੇਸਨ ਮਿਲਰ ਨੇ ਦਿਤੀ ਜਾਣਕਾਰੀ
ਆਸਟ੍ਰੇਲੀਆ ਵਿਚ ਹੜ੍ਹ ਨਾਲ ਵਿਗੜੇ ਹਾਲਾਤ, 18000 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ
ਇਕ ਨਵਜੰਮੇ ਬੱਚੇ ਨਾਲ ਫਸੇ ਇਕ ਪਰਿਵਾਰ ਨੂੰ ਵੀ ਬਚਾਇਆ।