ਕੌਮਾਂਤਰੀ
ਬ੍ਰਿਟੇਨ 'ਚ 72 ਸਾਲਾ ਸ਼ਖਸ 43 ਵਾਰ ਹੋਇਆ ਕੋਰੋਨਾ ਪਾਜ਼ੇਟਿਵ, ਹੁਣ ਬਚੀ ਜਾਨ
ਬ੍ਰਿਟੇਨ 'ਚ ਇਹ ਲਾਂਗ ਕੋਵਿਡ ਦਾ ਪਹਿਲਾ ਮਾਮਲਾ ਹੈ
ਗੁਰਦਾਸਪੁਰ 'ਚ ਹੋਇਆ ਦੋਹਰਾ ਕਤਲ, ਲਾਸ਼ਾਂ ਖੇਤ 'ਚ ਸੁੱਟੀਆਂ, ਫੈਲੀ ਸਨਸਨੀ
ਦੋਨੋਂ ਮ੍ਰਿਤਕ ਵਿਅਕਤੀ ਪਿੰਡ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ ਤੇ ਸ਼ਰਾਬ ਪੀਣ ਦੇ ਵੀ ਆਦੀ ਸਨ।
ਚੀਨ 'ਚ ‘ਮਾਰਸ਼ਲ ਆਰਟ’ਸਕੂਲ 'ਚ ਲੱਗੀ ਅੱਗ, 18 ਦੀ ਮੌਤ, 16 ਜਖ਼ਮੀ
ਖ਼ਬਰ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਨਾਲ ਜੁੜੀ ਵਿਸਥਾਰ ਜਾਣਕਾਰੀ ਅਜੇ ਮਿਲਣੀ ਬਾਕੀ ਹੈ।
ਜਾਣੋਂ ਕਿਉਂ ਇਟਲੀ 'ਚ 3000 ਸਾਲ ਪੁਰਾਣੀ ਮਮੀ ਦੀ ਕੀਤੀ ਜਾ ਰਹੀ CT Scan
ਵਿਗਿਆਨੀ ਇਸ ਸਮੇਂ ਇਕ ਅਜਿਹੀ ਮਮੀ 'ਤੇ ਰਿਸਰਚ ਕਰ ਰਹੇ ਹਨ ਜੋ 3000 ਸਾਲ ਪੁਰਾਣੀ ਮਿਸਰ ਦੇ ਇਕ ਪੁਜਾਰੀ ਦੀ ਹੈ
ਕੈਨੇਡਾ ਦੇ ਇਕ ਹੋਰ ਸਾਬਕਾ ਸਕੂਲ 'ਚ ਬਰਾਮਦ ਹੋਈਆਂ ਬੱਚਿਆਂ ਦੀਆਂ ਲਾਸ਼ਾਂ
ਸਸਕੈਚਵਨ ਪ੍ਰਾਂਤ ਦੇ ਇਕ ਸਾਬਕਾ ਸਕੂਲ ਵਿਖੇ ਅਣਪਛਾਤੀਆਂ ਕਬਰਾਂ ਵਿਚ ਸੈਂਕੜੇ ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ।
ਪਾਕਿਸਤਾਨ ਦੇ ਕਰਾਚੀ 'ਚ ਉਤਰਿਆ ਸਭ ਤੋਂ ਲੰਬਾ ਤੇ ਭਾਰੀ ਜਹਾਜ਼ (ਵੀਡੀਓ)
ਉਥੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ
H-1B ਵੀਜ਼ੇ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਅਮਰੀਕਾ ਨੇ ਫਿਰ ਅਪਲਾਈ ਕਰਨ ਦੀ ਦਿੱਤੀ ਇਜਾਜ਼ਤ
ਭਾਰਤੀ ਪੇਸ਼ੇਵਰਾਂ ਲਈ ਰਾਹਤ, ਅਮਰੀਕਾ ਨੇ ਐਚ-1 ਬੀ ਵੀਜ਼ਾ ਲਈ ਅਪਲਾਈ ਕਰਨ ਦੀ ਦਿੱਤੀ ਇਜਾਜ਼ਤ।
ਕੋਰੋਨਾ ਸੰਕਰਮਿਤ ਹੋਣ ਦੀ ਗੱਲ ਛੁਪਾਉਣ ਕਰ ਕੇ ਧਾਰਮਿਕ ਗੁਰੂ ਨੂੰ ਹੋਈ 4 ਸਾਲ ਦੀ ਕੈਦ
13 ਦਸੰਬਰ ਤੋਂ ਹੀ ਰਿਜਕ ਛਿਹਾਬ ਹਿਰਾਸਤ ਵਿਚ ਹਨ।
ਸ਼ਰਮਨਾਕ : ਜਿਸ ਲੈਬ 'ਚੋਂ ਫੈਲਿਆ ਕੋਰੋਨਾ, ਚੀਨ ਨੇ ਉਸ ਨੂੰ ਹੀ ਐਵਾਰਡ ਲਈ ਕੀਤਾ ਨਾਮਜ਼ਦ
ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਵੀ ਵੁਹਾਨ ਤੋਂ ਹੀ ਸਾਹਮਣੇ ਆਇਆ ਸੀ
3 ਫੁੱਟ 7 ਇੰਚ ਵਾਲੇ ਮੁੰਡੇ 'ਤੇ ਆਇਆ ਕੁੜੀ ਦਾ ਦਿਲ, ਜੋੜੀ ਨੇ ਬਣਾਇਆ ਵਿਸ਼ਵ ਰਿਕਾਰਡ
ਜੇਮਸ ਆਪਣੀ ਪਤਨੀ ਕਲੋਈ ਨੂੰ ਪਹਿਲੀ ਵਾਰ ਕਾਮਨ ਫ੍ਰੈਂਡਸ ਜ਼ਰੀਏ ਇਕ ਪਬ ਵਿਚ ਮਿਲੇ ਸਨ।