ਕੌਮਾਂਤਰੀ
ਨਿਊਯਾਰਕ ਵਿਧਾਨ ਸਭਾ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਦਿਹਾੜਿਆਂ ਨੂੰ ਦਿਤੀ ਮਾਨਤਾ
ਕਿਹਾ, ਗੁਰੂ ਜੀ ਦੀ ਕੁਰਬਾਨੀ ਸਿਖਾਉਂਦੀ ਹੈ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹਿਣਾ
ਤਾਲਿਬਾਨ ਦੀ ਹਿੰਸਾ: ਇਕ ਸਾਲ ਵਿਚ ਹੋਈ ਸਾਢੇ ਸੱਤ ਹਜ਼ਾਰ ਨਾਗਰਿਕਾਂ ਦੀ ਮੌਤ
250 ਤੋਂ ਵੱਧ ਔਰਤਾਂ ਵੀ ਵਿਚ ਸ਼ਾਮਲ ਹਨ
PAK ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬੇਟੀ ਦੀ 27 ਨਵੰਬਰ ਨੂੰ ਹੋਵੇਗੀ ਮੰਗਣੀ
- ਮਹਿਮਾਨਾਂ ਨੂੰ ਪਹਿਲਾਂ ਕੋਰੋਨਾ ਟੈਸਟ ਦੇਣਾ ਪਵੇਗਾ
ਅਰਮੇਨੀਆ ਵਿੱਚ ਆਪਣਾ ਘਰ ਸਾੜ ਰਹੇ ਹਨ ਨਾਗੋਰਨੋ-ਕਰਾਬਾਖ ਦੇ ਲੋਕ
ਯੁੱਧ ਵਿੱਚ ਮਰਨ ਵਾਲਿਆਂ ਦੀ ਗਿਣਤੀ 4,000 ਤੋਂ ਵੱਧ ਹੈ
ਚੀਨ ਅੱਗੇ ਝੁਕਣ ਦੀ ਕੋਈ ਲੋੜ ਨਹੀਂ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ
ਟਰਨਬੁਲ ਦਾ ਕਹਿਣਾ ਹੈ ਕਿ ਚੀਨ ਆਸਟ੍ਰੇਲੀਆ ਉੱਤੇ ਟੈਰਿਫ ਡਿਊਟੀ ਭਾਵ ਦਰਾਮਦ ਕਰ ਵਧਾ ਰਿਹਾ ਹੈ
ਅੱਤਵਾਦ ਖਿਲਾਫ ਫਰਾਂਸ ਦਾ ਵੱਡਾ ਐਕਸ਼ਨ,ਅਲ ਕਾਇਦਾ ਦੇ ਚੋਟੀ ਦੇ ਕਮਾਂਡਰ ਸਮੇਤ ਕਈ ਅੱਤਵਾਦੀ ਢੇਰ
15 ਫ੍ਰੈਂਚ ਕਮਾਂਡੋਜ਼ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ।
ਰਾਸ਼ਟਰਪਤੀ ਚੋਣਾਂ ਵਿਚ ਜਿੱਤ ਲਈ ਚੀਨ ਨੇ 6 ਦਿਨ ਬਾਅਦ ਜੋ ਬਾਇਡਨ ਨੂੰ ਦਿੱਤੀ ਵਧਾਈ
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਅਮਰੀਕਾ ਦੇ ਲੋਕਾਂ ਦੀ ਪਸੰਦ ਦਾ ਆਦਰ ਕਰਦਾ ਹੈ
ਵਿਦਾਈ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, ਲਿਆ ਵੱਡਾ ਫੈਸਲਾ
31 ਕੰਪਨੀਆਂ ਦੀ ਪਛਾਣ ਕੀਤੀ ਗਈ
ਬ੍ਰਾਜ਼ੀਲ ਦੇ ਬੀਫ ਦੀ ਪੈਕਿੰਗ 'ਤੇ ਚੀਨ ਨੂੰ ਕੋਰੋਨਾ ਵਾਇਰਸ ਮਿਲਿਆ
ਹੱਡੀ ਰਹਿਤ ਬੀਫ ਦੀ ਬਾਹਰੀ ਪੈਕਿੰਗ 'ਤੇ ਤਿੰਨ ਸਕਾਰਾਤਮਕ ਨਮੂਨੇ ਮਿਲੇ
ਫਿਲੀਪੀਨਸ 'ਚ ਵਾਮਕੋ' ਨਾਲ 11 ਕਰੋੜ ਘਰਾਂ ਨੂੰ ਪਹੁੰਚਿਆ ਨੁਕਸਾਨ, ਸੱਤ ਦੀ ਮੌਤ
ਇਸ ਇਲਾਕੇ ‘ਚ ਵੱਡੇ ਪੈਮਾਨੇ ‘ਤੇ ਹੜ੍ਹਾਂ ਕਾਰਨ ਸੈਂਕੜੇ ਲੋਕ ਫਸੇ ਹੋਏ ਹਨ।