ਕੌਮਾਂਤਰੀ
ਖੁਸ਼ਖਬਰੀ: 42 ਦਿਨਾਂ ਵਿਚ ਤਿਆਰ ਹੋ ਸਕਦੀ ਹੈ ਆਕਸਫੋਰਡ ਦੀ ਕੋਰੋਨਾ ਵੈਕਸੀਨ!
ਬ੍ਰਿਟੇਨ ਦੇ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵਾਇਰਸ ਵੈਕਸੀਨ 'ਤੇ ਪੂਰੀ ਦੁਨੀਆ ਦੇ ਲੋਕਾਂ ਦੀ ਨਜ਼ਰਾਂ ਹਨ।
ਚਿੰਤਾ! ਕੋਰੋਨਾ ਵੈਕਸੀਨ ਦੀ ਇੱਕ ਖੁਰਾਕ ਨਹੀਂ ਹੋਵੇਗੀ ਕਾਫ਼ੀ, ਭਾਰਤ ਨੂੰ ਚਾਹੀਦੀ 260 ਕਰੋੜ ਖੁਰਾਕ
ਵਿਸ਼ਵ ਸਿਹਤ ਸੰਗਠਨ ਨੇ ਸ਼ਾਇਦ ਇਸ ਸਮੇਂ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਕੋਰੋਨਾਵਾਇਰਸ ਵੈਕਸੀਨ ਦੀ ਇੱਕ.....
ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 450 ਸਰੂਪ ਸਲ੍ਹਾਬੇ
ਗੁਰਦਵਾਰਾ ਰਾਮਸਰ ਸਾਹਿਬ ਤੋਂ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਚਰਚਾ ਹਾਲੇ..........
ਕਮਲਾ ਹੈਰਿਸ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ, ਇਵਾਂਕਾ ਇਕ ਬਿਹਤਰ ਉਮੀਦਵਾਰ - ਡੋਨਾਲਡ ਟਰੰਪ
ਟਰੰਪ ਨੇ ਕਮਲਾ ਹੈਰਿਸ ਨੂੰ ਖਾਰਜ ਕਰਦੇ ਹੋਏ ਸੁਝਾਅ ਦਿੱਤਾ ਕਿ ਉਸਦੀ ਧੀ ਇਵਾਂਕਾ ਟਰੰਪ ਅਜਿਹੀ ਭੂਮਿਕਾ ਲਈ ਇਕ ਬਿਹਤਰ ਉਮੀਦਵਾਰ ਸਾਬਤ ਹੋਵੇਗੀ
ਸਰਦੀਆਂ ਵਿਚ ਵਧੇਗਾ ਕੋਰੋਨਾ ਦਾ ਕਹਿਰ,ਮੌਤ ਦਰ ਵਿੱਚ ਵੀ ਹੋਵੇਗਾ ਵਾਧਾ-WHO ਦੀ ਚੇਤਾਵਨੀ
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ........
ਜਾਪਾਨ ਦੇ ਸੱਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਸ਼ਿੰਜ਼ੋ ਆਬੇ ਨੇ ਦਿਤਾ ਅਸਤੀਫ਼ਾ
ਜਾਪਾਨ ਦੇ ਸੱਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਸ਼ਿੰਜ਼ੋ ਆਬੇ ਨੇ ਦਿਤਾ ਅਸਤੀਫ਼ਾ
ਚੀਨ ਨਾਲ ਜੁੜਿਆ ਸਿੱਖਾਂ ਦਾ ਇਤਿਹਾਸ!
ਕਦੇ ਚੀਨ ਦੇ ਸ਼ੰਘਾਈ 'ਚ ਰਹਿੰਦੇ ਸਨ ਹਜ਼ਾਰਾਂ ਸਿੱਖ
ਖ਼ਰਾਬ ਸਿਹਤ ਦੇ ਚਲਦਿਆਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ ਜਪਾਨ ਦੇ ਪੀਐਮ
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਿਹਤ ਸਮੱਸਿਆਵਾਂ ਦੇ ਚਲਦਿਆਂ ਅਪਣੇ ਅਸਤੀਫ਼ੇ ਦਾ ਐਲਾਨ ਕਰ ਸਕਦੇ ਹਨ।
ਚੀਨ ਨੇ ਵਿਵਾਦਤ ਸਮੁੰਦਰੀ ਖੇਤਰ 'ਚ 'ਕੈਰੀਅਰ ਮਿਜ਼ਾਈਲ' ਦਾਗ਼ੀ
ਅਮਰੀਕੀ ਸੁਰੱਖਿਆ ਬਲਾਂ 'ਤੇ ਹਮਲੇ ਲਈ ਬਣਾਈ ਗਈ ਕੈਰੀਅਰ ਮਿਜ਼ਾਈਲ
ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਗੋਲੀਬਾਰੀ ਦੇ ਦੋਸ਼ੀ ਨੂੰ ਹੋਈ ਉਮਰ ਕੈਦ
ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਗੋਲੀਬਾਰੀ ਦੇ ਦੋਸ਼ੀ ਨੂੰ ਹੋਈ ਉਮਰ ਕੈਦ