ਕੌਮਾਂਤਰੀ
ਅਮਰੀਕਾ ਵਿਚ ਕੋਰੋਨਾ ਦੇ ਮਾਮਲੇ 1.1 ਕਰੋੜ ਨੂੰ ਪਾਰ,ਕਈ ਰਾਜਾਂ ਨੇ ਨਵੀਂਆਂ ਪਾਬੰਦੀਆਂ ਦਾ ਕੀਤਾ ਐਲਾਨ
ਮਿਸ਼ੀਗਨ ਨੇ ਵੀ ਲਾਗ ਨੂੰ ਰੋਕਣ ਲਈ ਕਈ ਕਦਮ ਚੁੱਕੇ
ਅਮਰੀਕੀ ਚੋਣਾਂ ਦੇ ਨਤੀਜੇ ਤੋਂ ਬਾਅਦ ਟਰੰਪ ਕਰ ਰਿਹਾ ਜਿੱਤ ਦੇ ਦਾਅਵੇ
ਬਾਇਡੇਨ ਚੋਣਾਂ ’ਚ ਹੇਰਾਫੇਰੀ ਨਾਲ ਜਿੱਤੇ ਹਨ।
UAE ਵੱਲੋਂ ਵਿਦੇਸ਼ੀ ਪੇਸ਼ੇਵਰਾਂ ਲਈ ਚੁੱਕਿਆ ਵੱਡਾ ਕਦਮ, ਜਾਣੋ ਕੀ ਹੈ ਇਸਦਾ ਲਾਭ
ਮੀਰਾਤ ਦੇ ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਦੁਬਈ ਦੇ ਹਾਕਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਟਵੀਟ ਕਰ ਕੇ ਇਹ ਐਲਾਨ ਕੀਤਾ।
ਨਿਊਯਾਰਕ ਵਿਧਾਨ ਸਭਾ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਦਿਹਾੜਿਆਂ ਨੂੰ ਦਿਤੀ ਮਾਨਤਾ
ਕਿਹਾ, ਗੁਰੂ ਜੀ ਦੀ ਕੁਰਬਾਨੀ ਸਿਖਾਉਂਦੀ ਹੈ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹਿਣਾ
ਜੀ-20 ਕਾਨਫਰੰਸ: ਕੋਰੋਨਾ ਕਾਰਨ ਨਸ਼ਟ ਹੋਈ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਮੀਲ ਪੱਥਰ ਹੋਏਗੀ ਸਾਬਤ
ਰਾਜਦੂਤ ਨੇ ਕਿਹਾ - 20 ਸ਼ਕਤੀਸ਼ਾਲੀ ਦੇਸ਼ਾਂ ਦੀ ਵਰਚੁਅਲ ਮੀਟਿੰਗ 21-22 ਨੂੰ ਹੋਣੀ ਹੈ
ਨਿਊਯਾਰਕ ਵਿਧਾਨ ਸਭਾ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਦਿਹਾੜਿਆਂ ਨੂੰ ਦਿਤੀ ਮਾਨਤਾ
ਕਿਹਾ, ਗੁਰੂ ਜੀ ਦੀ ਕੁਰਬਾਨੀ ਸਿਖਾਉਂਦੀ ਹੈ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹਿਣਾ
ਤਾਲਿਬਾਨ ਦੀ ਹਿੰਸਾ: ਇਕ ਸਾਲ ਵਿਚ ਹੋਈ ਸਾਢੇ ਸੱਤ ਹਜ਼ਾਰ ਨਾਗਰਿਕਾਂ ਦੀ ਮੌਤ
250 ਤੋਂ ਵੱਧ ਔਰਤਾਂ ਵੀ ਵਿਚ ਸ਼ਾਮਲ ਹਨ
PAK ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬੇਟੀ ਦੀ 27 ਨਵੰਬਰ ਨੂੰ ਹੋਵੇਗੀ ਮੰਗਣੀ
- ਮਹਿਮਾਨਾਂ ਨੂੰ ਪਹਿਲਾਂ ਕੋਰੋਨਾ ਟੈਸਟ ਦੇਣਾ ਪਵੇਗਾ
ਅਰਮੇਨੀਆ ਵਿੱਚ ਆਪਣਾ ਘਰ ਸਾੜ ਰਹੇ ਹਨ ਨਾਗੋਰਨੋ-ਕਰਾਬਾਖ ਦੇ ਲੋਕ
ਯੁੱਧ ਵਿੱਚ ਮਰਨ ਵਾਲਿਆਂ ਦੀ ਗਿਣਤੀ 4,000 ਤੋਂ ਵੱਧ ਹੈ
ਚੀਨ ਅੱਗੇ ਝੁਕਣ ਦੀ ਕੋਈ ਲੋੜ ਨਹੀਂ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ
ਟਰਨਬੁਲ ਦਾ ਕਹਿਣਾ ਹੈ ਕਿ ਚੀਨ ਆਸਟ੍ਰੇਲੀਆ ਉੱਤੇ ਟੈਰਿਫ ਡਿਊਟੀ ਭਾਵ ਦਰਾਮਦ ਕਰ ਵਧਾ ਰਿਹਾ ਹੈ