ਕੌਮਾਂਤਰੀ
Vancouver Marathon News: ਵੈਨਕੂਵਰ 'ਚ ਹੋਈ ਮੈਰਾਥਨ ਦੌੜ 'ਚ 25 ਹਜ਼ਾਰ ਦੌੜਾਕਾਂ ਨੇ ਲਿਆ ਭਾਗ
Vancouver Marathon News: 65 ਦੇਸ਼ਾਂ ਦੇ ਦੌੜਾਕਾਂ ਨੇ ਕੀਤੀ ਸ਼ਿਰਕਤ
Toronto Anti-Hindu parade: ਟੋਰਾਂਟੋ ਦੇ ਮਾਲਟਨ ਗੁਰਦੁਆਰੇ ’ਚ ਕੱਢੀ ਹਿੰਦੂ ਵਿਰੋਧੀ ਪਰੇਡ, 8 ਲੱਖ ਹਿੰਦੂਆਂ ਨੂੰ ਵਾਪਸ ਭਾਰਤ ਭੇਜਣ ਦੀ ਮੰਗ
Anti-Hindu parade in Toronto: ਕੈਨੇਡੀਅਨ ਪੱਤਰਕਾਰ ਨੇ ਪੁਛਿਆ, ਕੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਗਰਖ਼ਿਆਲੀਆਂ ਨਾਲ ਨਜਿੱਠਣ ’ਚ ਟਰੂਡੋ ਤੋਂ ਵੱਖਰੇ ਹੋਣਗੇ
Portugal News : ਪੁਰਤਗਾਲ ਵਿਚ ਰਹਿ ਰਹੇ 18 ਹਜ਼ਾਰ ਵਿਦੇਸ਼ੀਆਂ ਨੂੰ ਕੱਢਿਆ ਜਾਵੇਗਾ
Portugal News : ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ
Trump new tariff: ਟਰੰਪ ਨੇ ‘ਵਿਦੇਸ਼ੀ ਧਰਤੀ ’ਤੇ ਬਣੀਆਂ’ ਫ਼ਿਲਮਾਂ ’ਤੇ 100% ਟੈਰਿਫ਼ ਲਗਾਉਣ ਦਾ ਐਲਾਨ ਕੀਤਾ
Trump new tariff: ਕਿਹਾ, ਅਮਰੀਕੀ ਫ਼ਿਲਮ ਉਦਯੋਗ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹੈ
ਪਾਕਿਸਤਾਨ : ਮੌਲਵੀਆਂ ਨੇ ਅਤਿਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
ਉੱਤਰ-ਪੱਛਮ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰਿਆ ਗਿਆ ਸੀ ਟੀ.ਟੀ.ਪੀ. ਕਮਾਂਡਰ ਮਿਨਹਾਜ
ਭਾਰਤ ਨਾਲ ਤਣਾਅ ਦੇ ਵਿਚਕਾਰ ਪਾਕਿਸਤਾਨ ਨੇ ਬੁਲਾਇਆ ਸੰਸਦ ਦਾ ਹੰਗਾਮੀ ਸੈਸ਼ਨ
ਭਲਕੇ ਸ਼ਾਮ 5 ਵਜੇ ਸੰਸਦ ਭਵਨ ’ਚ ਹੋਵੇਗੀ ਮੀਟਿੰਗ
‘ਮੋਦੀ ਕਿਹੜਾ ਮੇਰੀ ਮਾਸੀ ਦਾ ਮੁੰਡਾ ਹੈ, ਜਿਹੜਾ ਮੇਰੀ ਗੱਲ ਸੁਣ ਲਊ’, ਪਾਕਿਸਤਾਨੀ ਨੇਤਾ ਨੇ ਦਿਤਾ ਦਿਲਚਸਪ ਬਿਆਨ
ਕਿਹਾ, ਲੜਾਈ ਲੱਗਣ ’ਤੇ ਚਲਾ ਜਾਵਾਂਗਾ ਇੰਗਲੈਂਡ
ਭਾਰਤੀ ਮਛੇਰਿਆਂ ’ਤੇ ਸ੍ਰੀਲੰਕਾਈ ਨਾਗਰਿਕਾਂ ਵਲੋਂ ਹਮਲਾ, 20 ਜ਼ਖ਼ਮੀ
ਮੱਛੀਆਂ ਫੜਨ ਦੇ ਜਾਲ, ਮੋਬਾਈਲ ਫ਼ੋਨ, ਫੜੀਆਂ ਮੱਛੀਆਂ ਆਦਿ ਸਾਮਾਨ ਲੁੱਟ ਕੇ ਹੋਏ ਫ਼ਰਾਰ
Pakistan minister again gives a dire threat : ਪਾਕਿ ਮੰਤਰੀ ਨੇ ਭਾਰਤ ਨੂੰ ਮੁੜ ਦਿਤੀ ਗਿੱਦੜ ਧਮਕੀ
Pakistan minister again gives a dire threat : ਜੇ ਸਿੰਧੂ 'ਤੇ ਡੈਮ ਬਣਾਇਆ ਤਾਂ ਅਸੀਂ ਹਮਲਾ ਕਰਾਂਗੇ : ਖ਼ਵਾਜ਼ਾ ਆਸਿਫ਼
Singapore News: ਸਿੰਗਾਪੁਰ ਦੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਵੋਂਗ ਤੇ ਪੀ.ਏ.ਪੀ ਦੀ ਸ਼ਾਨਦਾਰ ਜਿੱਤ
Singapore News: ਪਾਰਟੀ ਨੂੰ ਮਿਲੀਆਂ 97 ’ਚੋਂ 87 ਸੀਟਾਂ