ਕੌਮਾਂਤਰੀ
Canada's general election: ਕੈਨੇਡਾ ਨੇ ਭਾਰਤ ਅਤੇ ਚੀਨ ’ਤੇ ਲਾਇਆ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼
Canada's general election: 28 ਅਪ੍ਰੈਲ ਨੂੰ ਹੋਣੀਆਂ ਹਨ ਕੈਨੇਡਾ ਦੀਆਂ ਆਮ ਚੋਣਾਂ
America News: ਅਮਰੀਕਾ ਨੇ ਇੱਕ ਦਿਨ ਵਿੱਚ ਵੇਚੇ 1000 Gold Card, ਇੱਕ ਦੀ ਕੀਮਤ 44 ਕਰੋੜ ਰੁਪਏ
10 ਲੱਖ ਕਾਰਡ ਵੇਚਣ ਦਾ ਟੀਚਾ
New Zealand Earthquake: ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 6.9 ਮਾਪੀ ਗਈ ਤੀਬਰਤਾ
ਇਹ ਦੱਖਣੀ ਟਾਪੂ ਦੇ ਦੱਖਣ-ਪੱਛਮੀ ਸਿਰੇ ਤੋਂ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਤੇ ਟਕਰਾਇਆ
FIR against Mehrang Baloch: ਪਾਕਿਸਤਾਨ ਵਲੋਂ ਮਨੁੱਖੀ ਅਧਿਕਾਰ ਕਾਰਕੁਨ ਮਹਿਰੰਗ ਬਲੋਚ ਵਿਰੁਧ ਅਤਿਵਾਦ ਦੇ ਦੋਸ਼ਾਂ ’ਚ ਮਾਮਲਾ ਦਰਜ
FIR against Mehrang Baloch: ਮਹਿਰੰਗ ਸਮੇਤ 150 ਲੋਕਾਂ ਵਿਰੁਧ ਮੁਰਦਾਘਰ ’ਚੋਂ ਲਾਸ਼ਾਂ ਲਿਜਾਣ ਤੇ ਹਿੰਸਾ ਭੜਕਾਉਣ ’ਤੇ ਹੋਈ ਐਫ਼ਆਈਆਰ
ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਲਈ ਖ਼ੁਸ਼ਖਬਰੀ
ਕੈਨੇਡਾ ਦੋ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਕਰੇਗਾ ਲਾਂਚ
Blue Bird Logo Auction: Twitter ਦਾ ਬਲੂ ਬਰਡ ਲੋਗੋ ਹੋਇਆ ਨਿਲਾਮ, ਵੱਧ ਕੇ ਲੱਗੀ ਬੋਲੀ
ਟੇਸਲਾ ਦੇ ਸੀਈਓ ਨੇ 2022 ਵਿੱਚ ਐਕਸ, ਜੋ ਪਹਿਲਾਂ ਟਵਿੱਟਰ ਸੀ, ਨੂੰ 44 ਬਿਲੀਅਨ ਡਾਲਰ ਵਿੱਚ ਖ਼ਰੀਦਿਆ
UK ਵਲੋਂ ਭਾਰਤੀਆਂ ਸਮੇਤ ਕਈ ਅਸਫ਼ਲ ਸ਼ਰਨਾਰਥੀਆਂ ਨੂੰ ਪੱਛਮੀ ਬਾਲਕਨ ਦੇ ਪ੍ਰਵਾਸੀ ਕੇਂਦਰਾਂ ’ਚ ਭੇਜਣ ਦੀ ਤਿਆਰੀ
Failed asylum-seekers in UK: ਛੋਟੀਆਂ ਕਿਸ਼ਤੀਆਂ ਰਾਹੀਂ ਬ੍ਰਿਟੇਨ ਆਉਣ ਵਾਲਿਆਂ ਨੂੰ ਰੋਕਣ ਲਈ ਚੁਕਿਆ ਕਦਮ
America News: ਅਮਰੀਕਾ ਨੇ ਸਿਰਾਜੁਦੀਨ ਹੱਕਾਨੀ ਸਮੇਤ ਸੀਨੀਅਰ ਤਾਲਿਬਾਨ ਅਧਿਕਾਰੀਆਂ ਤੋਂ ਹਟਾਇਆ ਇਨਾਮ : ਕਾਬੁਲ
ਉਹ ਜਬਰਨ ਵਸੂਲੀ, ਅਗਵਾ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਰਹੇ ਹਨ।
Dubai Deportation New rules: ਦੁਬਈ ’ਚ ਦੇਸ਼ ਨਿਕਾਲੇ ਤੇ ਯਾਤਰਾ ਪਾਬੰਦੀਆਂ ਦੇ ਨਵੇਂ ਨਿਯਮ ਲਾਗੂ
Dubai Deportation New rules: ਨਵੇਂ ਨਿਯਮ ਨਾਲ ਭਾਰਤੀ ਪ੍ਰਵਾਸੀ ਅਤੇ ਕਾਮੇ ਵੀ ਪ੍ਰਭਾਵਿਤ ਹੋਣਗੇ।
Canada News: ਕੈਨੇਡਾ 'ਚ 28 ਅਪ੍ਰੈਲ ਨੂੰ ਹੋਣਗੀਆਂ ਸੰਸਦ ਚੋਣਾਂ
Canada News: ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਵੀ ਲੜਨਗੇ ਆਮ ਚੋਣਾਂ