ਕੌਮਾਂਤਰੀ
America News: ਅਮਰੀਕਾ ਗਾਜ਼ਾ ਪੱਟੀ 'ਤੇ "ਕਬਜ਼ਾ" ਕਰੇਗਾ: ਟਰੰਪ
ਟਰੰਪ ਨੇ ਕਿਹਾ, "ਫਲਸਤੀਨੀਆਂ ਕੋਲ ਕੋਈ ਵਿਕਲਪ ਨਹੀਂ ਹੈ, ਅਤੇ ਇਸੇ ਲਈ ਉਹ ਗਾਜ਼ਾ ਵਾਪਸ ਜਾਣਾ ਚਾਹੁੰਦੇ ਹਨ।"
ਟਰੰਪ ਦੀ ਸਿੱਧੀ ਧਮਕੀ; ਮੇਰੇ ਕਤਲ ਦੀ ਕੋਸ਼ਿਸ਼ ਕੀਤੀ ਤਾਂ ਪੂਰਾ ਈਰਾਨ ਹੋ ਜਾਵੇਗਾ ਤਬਾਹ
ਤਹਿਰਾਨ ’ਤੇ ਵੱਧ ਤੋਂ ਵੱਧ ਦਬਾਅ ਬਣਾਉਣ ਵਾਲੇ ਇਕ ਆਦੇਸ਼ ’ਤੇ ਕੀਤੇ ਦਸਤਖ਼ਤ
Sweden School Firing News: ਸਵੀਡਨ ਦੇ ਸਕੂਲ 'ਚ ਗੋਲੀਬਾਰੀ, 10 ਦੀ ਹੋਈ ਮੌਤ, ਹਮਲੇ ਦਾ ਕਾਰਨਾਂ ਦਾ ਨਹੀਂ ਲੱਗਿਆ ਪਤਾ
Sweden School Firing News: ਹਮਲੇ ਵਿਚ ਕਈ ਹੋਏ ਜ਼ਖ਼ਮੀ
ਸਵੀਡਨ ਵਿੱਚ ਸਕੂਲ 'ਤੇ ਹਮਲਾ, ਪੰਜ ਲੋਕਾਂ ਨੂੰ ਮਾਰੀ ਗੋਲੀ, ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਇਲਾਕਾ ਕਰਵਾਇਆ ਖਾਲੀ
ਓਰੇਬਰੋ ਵਿੱਚ ਹਿੰਸਾ ਦੀਆਂ ਰਿਪੋਰਟਾਂ ਬਹੁਤ ਗੰਭੀਰ ਹਨ - ਨਿਆਂ ਮੰਤਰੀ
ਤਾਲਿਬਾਨ ਦੇ ਉਪ ਵਿਦੇਸ਼ ਮੰਤਰੀ ਅਫਗਾਨਿਸਤਾਨ ਤੋਂ ਫਰਾਰ, ਤਾਲਿਬਾਨ ਨੇ ਗ੍ਰਿਫਤਾਰੀ ਦੇ ਦਿੱਤੇ ਸੀ ਹੁਕਮ
ੜੀਆਂ ਦੀ ਸਿੱਖਿਆ 'ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਆਲੋਚਨਾ
USA ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲੈ ਕੇ ਸਖ਼ਤ, 205 ਗ਼ੈਰ ਕਾਨੂਨੀ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਰ ਰਹੇ ਹਾਂ ਬਾਹਰ : US ਅੰਬੈਸੀ
Earthquake in Indonesia: ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ
Earthquake in Indonesia: ਉਤਰੀ ਮਲੂਕੂ ਸੂਬੇ ਨੇੜੇ 6.1 ਦੀ ਤੀਬਰਤਾ ਨਾਲ ਆਇਆ ਭੂਚਾਲ
Trade War: ਚੀਨ ਨੇ ਅਮਰੀਕਾ ਤੋਂ ਕੋਲਾ, ਐਲਐਨਜੀ ਦਰਾਮਦ ’ਤੇ 15 ਫ਼ੀ ਸਦੀ ਟੈਰਿਫ਼ ਲਗਾਉਣ ਦਾ ਕੀਤਾ ਐਲਾਨ
Trade War: ਗੂਗਲ ਦੇ ਵੀ ਹੋਵੇਗੀ ਜਾਂਚ, ਸੋਮਵਾਰ ਤੋਂ ਲਾਗੂ ਹੋ ਜਾਣਗੇ ਟੈਰਿਫ਼: ਬੀਜਿੰਗ ਵਣਜ ਮੰਤਰਾਲਾ
US deporting migrants: ਅਮਰੀਕਾ ਨੇ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਣਾ ਕੀਤਾ ਸ਼ੁਰੂ : ਰਿਪੋਰਟ
US deporting migrants: ਫ਼ੌਜ ਦਾ ਸੀ-17 ਜਹਾਜ਼ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਹੋਇਆ ਰਵਾਨਾ
Lung cancer cases: ਸਿਗਰਟ ਨਾ ਪੀਣ ਵਾਲਿਆਂ ਵਿੱਚ ਵੀ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਵੱਧ ਰਹੇ ਹਨ, ਹਵਾ ਪ੍ਰਦੂਸ਼ਣ ਮੁੱਖ ਕਾਰਨ: ਅਧਿਐਨ
ਫੇਫੜਿਆਂ ਦਾ ਕੈਂਸਰ ਅੱਜ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।