ਕੌਮਾਂਤਰੀ
ਯੂਕਰੇਨ ਨੇ ਰੂਸ ਦੇ 40 ਜੰਗੀ ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ
ਰਾਸ਼ਟਰਪਤੀ ਵੋਲੋਦੀਮੀਰ ਜ਼ੀਲੈਂਸਕੀ ਦੀ ਅਗਵਾਈ ’ਚ ਡੇਢ ਸਾਲ ਤਕ ਹੁੰਦੀ ਰਹੀ ਤਿਆਰੀ
ਕੈਨੇਡਾ ਦੇ ਵਿਅਕਤੀ ਨੇ ਪ੍ਰੇਮਿਕਾ ਨੂੰ 30 ਕਰੋੜ ਰੁਪਏ ਦੀ ਲਾਟਰੀ ਜਿੱਤ ਕੇ ਦਿਤੀ
ਪਰ ਪ੍ਰੇਮਿਕਾ ਆਪਣੇ ਦੂਜੇ ਪ੍ਰੇਮੀ ਨਾਲ ਭੱਜੀ
Russia Train Accident News: ਰੂਸ ਵਿੱਚ ਪੁਲ ਡਿੱਗਣ ਕਾਰਨ ਪਟੜੀ ਤੋਂ ਉਤਰੀ ਰੇਲਗੱਡੀ, ਸੱਤ ਲੋਕਾਂ ਦੀ ਮੌਤ
Russia Train Accident News: ਬਚਾਅ ਕਾਰਜ ਜਾਰੀ
Faizan News: 13 ਸਾਲਾ ਭਾਰਤੀ-ਅਮਰੀਕੀ ਫੈਜ਼ਾਨ ਨੇ ਸਪੈਲ ਬੀ ਮੁਕਾਬਲਾ ਜਿੱਤਿਆ, ਇਨਾਮ ਵਜੋਂ ਮਿਲੇ ਲਗਭਗ 45 ਲੱਖ ਰੁਪਏ
ਲਗਾਤਾਰ ਚੌਥੀ ਵਾਰ ਬਣਿਆ ਚੈਂਪੀਅਨ
America News: ਟਰੰਪ ਨੂੰ ਫਿਰ ਮਿਲੀ ਤਾਕਤ: 4 ਮੁਲਕਾਂ ਦੇ ਪੰਜ ਲੱਖ ਲੋਕ ਹੋਣਗੇ ਡਿਪੋਰਟ
ਰਿਪੋਰਟ ਅਨੁਸਾਰ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਇਕ ਹੋਰ ਮਾਮਲੇ ਵਿਚ ਲਗਭਗ 350,000 ਵੇਨੇਜੁਏਲਾ ਦੇ ਪ੍ਰਵਾਸੀਆਂ ਲਈ ਅਸਥਾਈ ਕਾਨੂੰਨੀ ਸਥਿਤੀ ਰੱਦ ਕਰਨ ਦੀ ਵੀ ਆਗਿਆ ਦਿਤੀd
Miss World 2025: ਥਾਈਲੈਂਡ ਦੀ ਓਪਲ ਸੁਚਾਤਾ ਚੌਂਗਸਰੀ ਦੇ ਸਿਰ ਸਜਿਆ ਮਿਸ ਵਰਲਫ 2025 ਦਾ ਖਿਤਾਬ
ਈਥੋਪੀਆ ਦੀ ਹੈਸੇਟ ਡੇਰੇਜੀ ਅਡਮਾਸੂ ਰਹੀ ਉਪ ਜੇਤੂ
Singapore News : ਸੀ.ਡੀ.ਐਸ. ਜਨਰਲ ਚੌਹਾਨ ਨੇ ਮੰਨਿਆ, ਪਾਕਿ ਨਾਲ ਟਕਰਾਅ ’ਚ ਭਾਰਤ ਨੇ ਗੁਆਏ ਲੜਾਕੂ ਜਹਾਜ਼
Singapore News : ਪਰ ਇਸਲਾਮਾਬਾਦ ਦੇ 6 ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਦਾਅਵੇ ਨੂੰ ‘ਪੂਰੀ ਤਰ੍ਹਾਂ ਗਲਤ’ ਕਰਾਰ ਦਿਤਾ
Donald Trump News: ਭਾਰਤ-ਪਾਕਿ ਤਣਾਅ 'ਤੇ ਮੁੜ ਬੋਲੇ ਡੋਨਾਲਡ ਟਰੰਪ, ਕਿਹਾ-ਅਸੀਂ ਭਾਰਤ-ਪਾਕਿ ਨੂੰ ਲੜਨ ਤੋਂ ਰੋਕਿਆ
Donald Trump News: ''ਇਹ ਤਣਾਅ ਪ੍ਰਮਾਣੂ ਜੰਗ ਵਿਚ ਬਦਲ ਸਕਦਾ ਸੀ''
Nigeria Flood News : ਨਾਈਜੀਰੀਆ ’ਚ ਹੜ੍ਹ ਦਾ ਕਹਿਰ, ਹੁਣ ਤਕ 177 ਲੋਕਾਂ ਦੀ ਮੌਤ
Nigeria Flood News : ਬਚਾਅ ਕਾਰਜ ਜਾਰੀ
Indonesia News : ਸਲਮਾਨ ਖੁਰਸ਼ੀਦ ਨੇ ਧਾਰਾ 370 ਦੇ ਫ਼ੈਸਲੇ 'ਤੇ ਕੇਂਦਰ ਦਾ ਕੀਤਾ ਸਮਰਥਨ
Indonesia News : ਕਿਹਾ, 'ਧਾਰਾ 370 ਕਸ਼ਮੀਰ ’ਚ ਹਟਾਉਣਾ ਚੰਗਾ ਕਦਮ, ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਇੰਡੋਨੇਸ਼ੀਆ ’ਚ ਦਿੱਤਾ ਬਿਆਨ