ਕੌਮਾਂਤਰੀ
ਤਾਈਵਾਨ ਦੀ ਰਾਸ਼ਟਰਪਤੀ ਨੇ ਭਾਰਤੀ ਖਾਣੇ ਦੀ ਕੀਤੀ ਤਾਰੀਫ,ਦੱਸੀ ਆਪਣੀ ਪਸੰਸੀਦਾ ਡਿਸ਼
ਤਾਜ ਮਹਿਤਾਜ ਮਹਿਲ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
ਨਵਜੰਮੇ ਬੱਚੇ ਨੇ ਪੈਦਾ ਹੁੰਦੇ ਹੀ ਡਾਕਟਰ ਦੇ ਮੂੰਹ ਤੋਂ ਉਤਾਰਿਆ ਮਾਸਕ
ਦੁਬਈ ਦੇ ਡਾਕਟਰ ਨੇ ਸਾਂਝੀ ਕੀਤੀ ਅਨੋਖੀ ਤਸਵੀਰ
ਜਾਪਾਨ ਦਾ ਇੱਕ ਫੈਸਲਾ ਬਾਕੀ ਦੇਸਾਂ ਅਤੇ ਸਮੁੰਦਰੀ ਜੀਵਨ ਲਈ ਬਣਨ ਵਾਲਾ ਹੈ 'ਵੱਡਾ ਖਤਰਾ'?
ਫੁਕੂਸ਼ੀਮਾ ਖੇਤਰ ਤੋਂ ਸਮੁੰਦਰੀ ਭੋਜਨ ਦੀ ਦਰਾਮਦ 'ਤੇ ਪਾਬੰਦੀ ਕਾਇਮ ਰੱਖੀ
ਜਿਨਪਿੰਗ ਨੂੰ ਹੋ ਗਿਆ ਕੋਰੋਨਾ?ਸਟੇਜ ਤੇ ਹੋਇਆ ਕੁੱਝ ਅਜਿਹਾ ਦਹਿਸ਼ਤ ਵਿੱਚ ਆਏ ਆਸ-ਪਾਸ ਦੇ ਲੋਕ
ਵਿਸ਼ਵ ਦੇ ਬਹੁਤ ਸਾਰੇ ਨੇਤਾ ਆਏ ਇਸ ਵਾਇਰਸ ਦੀ ਪਕੜ 'ਚ
ਕੋਰੋਨਾ ਦੀ ਰੋਕਥਾਮ ਲਈ ਸਰਕਾਰ ਨੇ ਦਿੱਤਾ 10 ਲੱਖ ਨਿਓਲੇ ਮਾਰਨ ਦਾ ਆਦੇਸ਼
ਉੱਤਰੀ ਜਟਲੈਂਡ ਦੇ 60 ਨਿਓਲਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ
ਜੇ ਮੈਂ ਚੋਣਾਂ ਹਾਰ ਗਿਆ ਤਾਂ 20 ਦਿਨ ਵਿਚ ਅਮਰੀਕਾ 'ਤੇ ਹੋਵੇਗਾ ਚੀਨ ਦਾ ਕਬਜ਼ਾ - ਡੋਨਾਲਡ ਟਰੰਪ
ਸਾਲ ਦੇ ਅੰਤ ਤੋਂ ਪਹਿਲਾਂ ਅਮਰੀਕਾ ਕੋਲ ਕੋਵਿਡ -19 ਲਈ ਇਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਉਪਲੱਬਧ ਹੋਵੇਗਾ।
ਅਮਰੀਕਾ : ਭਾਰਤੀ ਮੂਲ ਦੀ ਔਰਤ ਨੇ ਨਵ-ਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁਟਿਆ, ਹਾਲਤ ਗੰਭੀਰ
ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਔਰਤ ਲਗਾਤਾਰ ਬਿਆਨ ਬਦਲ ਰਹੀ ਹੈ।
ਕੇਂਦਰੀ ਕੈਬਨਿਟ ਨੇ ਸਟਾਰਜ਼ ਪ੍ਰੋਜੈਕਟ ਨੂੰ ਦਿਤੀ ਮਨਜ਼ੂਰੀ
ਜੰਮੂ ਕਸ਼ਮੀਰ ਅਤੇ ਲੱਦਾਖ਼ ਲਈ 529 ਕਰੋੜ ਦੇ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ
ਅਮਰੀਕਾ ਵਿੱਚ ਪੰਜਾਬੀ ਬੋਲੀ ਨੂੰ ਮਾਣ ਦੇਣ ਲਈ ਜਕਾਰਾ ਵਲੋਂ ਨਵੀਂ ਪਹਿਲ
ਇਸ ਦੇ ਨਾਲ ਨਾਲ ਅਮਰੀਕਨ ਸਿਸਟਮ ਨੂੰ ਸਮਝਦੇ ਹੋਏ ਇਹ ਮੈਂਬਰ ਪੰਥਕ ਕਾਰਜਾਂ 'ਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਬੰਗਲਾਦੇਸ਼ 'ਚ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੇਗੀ ਸਜ਼ਾ-ਏ-ਮੌਤ, ਕੈਬਨਿਟ ਵੱਲੋਂ ਮਨਜੂਰੀ
ਬਲਾਤਕਾਰ ਕਰਨ ਵਾਲੇ ਨੂੰ ਫਾਂਸੀ ਦੀ ਸਜਾ ਦੇਣ ਲਈ ਪਿੱਛਲੇ ਲੰਬੇ ਸਮੇਂ ਤੋਂ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।