ਕੌਮਾਂਤਰੀ
ਭ੍ਰਿਸ਼ਟਾਚਾਰ ਨੂੰ ਲੈ ਕੇ ਘਿਰੇ PM ਖਿਲਾਫ਼ ਸੜਕਾਂ 'ਤੇ ਉਤਰੇ ਇਸ ਦੇਸ਼ ਦੇ ਲੋਕ, ਮੰਗਿਆ ਅਸਤੀਫ਼ਾ
ਪੀਐਮ ਦੇ ਵਿਰੋਧ 'ਚ ਬੀਤੇ ਚਾਰ ਮਹੀਨਿਆਂ ਤੋਂ ਹਰ ਵੀਕੈਂਡ ਦੇਸ਼ਵਾਸੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ
ਫਰਾਂਸ ਵਿਚ ਵਾਪਰਿਆ ਵੱਡਾ ਹਾਦਸਾ, ਦੋ ਜਹਾਜ਼ਾਂ ਦੀ ਟੱਕਰ ਵਿਚ ਪੰਜ ਦੀ ਮੌਤ
ਪੈਰਿਸ ਦੇ ਦੱਖਣੀ ਪੂਰਬੀ ਕਸਬੇ ਵਿਚ ਵਾਪਰਿਆ ਹਾਦਸਾ
ਸਿੱਖ ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਮਹਾਰਾਣੀ ਐਲਿਜ਼ਾਬੈਥ-2 ਦੀ ਸਨਮਾਨ ਵਾਲੀ ਸੂਚੀ 'ਚ ਸ਼ਾਮਲ
ਸੂਚੀ ਵਿਚ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਵੀ ਸ਼ਾਮਲ
ਗੁਰਦੁਆਰੇ ਦੀ ਜ਼ਮੀਨ ਦੀ ਨਿਲਾਮੀ 'ਤੇ ਪਾਕਿ ਅਦਾਲਤ ਨੇ ਲਾਈ ਰੋਕ
ਪੇਸ਼ਾਵਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਸੁਣਾਇਆ ਫੈਸਲਾ
'ਯੇ ਰਿਸ਼ਤਾ ਕਿਆ ਕਹਿਲਾਤਾ ਹੈ',WHO ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ 'ਤੇ ਭੜਕਿਆ ਚੀਨ
ਮੁੱਖ ਬੁਲਾਰੇ ਦੁਆਰਾ ਨੋਬਲ ਕਮੇਟੀ ਦੀ ਕੀਤੀ ਗਈ ਅਲੋਚਨਾ
ਦੁਨੀਆ ਵਿੱਚ ਕੋਰੋਨਾ ਫੈਲਾਉਣ ਵਾਲੇ ਚੀਨ ਦਾ ਦਾਅਵਾ- ਪਹਿਲਾਂ ਹੀ ਫੈਲਿਆ ਸੀ Covid-19,ਅਸੀਂ....
ਇਕ ਨਵੀਂ ਕਿਸਮ ਦਾ ਵਾਇਰਸ ਹੈ ਕੋਰੋਨਾ ਵਾਇਰਸ
ਭਾਰਤ-ਚੀਨ ਤਣਾਅ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਦਾ ਬਿਆਨ- ਉਹਨਾਂ ਨੂੰ ਸਾਡੀ ਲੋੜ
ਸਲਾਨਾ ਗੱਲਬਾਤ ਲਈ ਜਲਦ ਹੀ ਨਵੀਂ ਦਿੱਲੀ ਜਾਣਗੇ ਮਾਈਕ ਪੋਂਪਿਓ
ਬਰਤਾਨੀਆ ਵਿਚ ਕੋਰੋਨਾ ਦਾ ਨਵਾਂ ਹੱਲਾ : ਨੌਟਿੰਘਮ ਸੱਭ ਤੋਂ ਵੱਧ ਪ੍ਰਭਾਵਤ
ਕੋਰੋਨਾ ਪੀੜਤਾਂ ਦੀ ਗਿਣਤੀ ਛੇ ਲੱਖ ਦੇ ਨੇੜੇ ਲੱਗੀ
ਕੈਨੇਡਾ 'ਚ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਝੀਲ ਡੁੱਬਣ ਨਾਲ ਹੋਈ ਮੌਤ
22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਇਕ ਕਾਰ 'ਚ ਸਵਾਰ ਸਨ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ 'ਚ ਜਾ ਡਿੱਗੀ।
WHO ਨੇ ਦਿੱਤੀ ਚੇਤਾਵਨੀ- ਜੇ ਕੋਰੋਨਾ ਵਧਿਆ ਤਾਂ ਹਰ 16 ਸੈਕਿੰਟ ਵਿਚ ਇਕ ਮਰਿਆ ਬੱਚਾ ਹੋਵੇਗਾ ਪੈਦਾ
ਸਿਹਤ ਸੇਵਾਵਾਂ ਵਿੱਚ ਲਾਗ ਦੇ ਕਾਰਨ 50 ਪ੍ਰਤੀਸ਼ਤ ਦੀ ਆਈ ਗਿਰਾਵਟ