ਕੌਮਾਂਤਰੀ
ਕਮਲਾ ਹੈਰਿਸ ਦੇ ਨਾਮ ਦਾ ਗ਼ਲਤ ਉਚਾਰਣ ਕਰਨ 'ਤੇ ਪਰਡਯੂ ਦੀ ਨਿੰਦਾ
ਗ਼ਲਤ ਨਾਮ ਲੈਣ ਅਤੇ ਇਸ ਤਰ੍ਹਾਂ ਮਜ਼ਾਕ ਉਡਾਉਣ ਨਾਲ ਹੈਰਿਸ ਦੇ ਸਮਰਥਕ ਨਾਰਾਜ਼ ਹੋ ਗਏ
ਅਫਗਾਨਿਸਤਾਨ ਵਿਚ ਬੰਬ ਹਮਲੇ ਵਿਚ ਕਰੀਬ 12 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ
ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਖਦਸ਼ਾ
ਚੀਨ ਨੇ ਭਾਰਤੀ ਸੀਮਾ ਦੇ ਪਾਸ ਦਾਗੀਆਂ ਮਿਜ਼ਾਇਲਾਂ,ਰਾਕੇਟ ਨਾਲ ਕੰਬੇ ਪਹਾੜ
ਮੋਢੇ ਤੇ ਰੱਖ ਤੇ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ ਦਾ ਪ੍ਰਦਰਸ਼ਨ
ਅਮਰੀਕਾ 'ਚ ਮਾਂ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਘਰ, ਜਾਣੋ ਕੀ ਹੈ ਕਾਰਨ
ਦੁੱਧ ਵੇਚਣ ਲਈ ਕਈ ਘੰਟੇ ਰਹਿਣਾ ਪੈਂਦਾ ਹੈ ਪਰਿਵਾਰ ਤੋਂ ਦੂਰ
ਨਿਊਜ਼ੀਲੈਂਡ ਆਮ ਚੋਣਾਂ 'ਚ ਜੈਸਿੰਡਾ ਆਡਰਨ ਨੂੰ ਮਿਲੀ ਸ਼ਾਨਦਾਰ ਜਿੱਤ, ਲਗਾਤਾਰ ਦੂਜੀ ਵਾਰ ਬਣੀ ਪੀਐਮ
ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਿਚ ਪੀਐਮ ਜੈਸਿੰਡਾ ਨੇ ਨਿਭਾਈ ਸੀ ਅਹਿਮ ਭੂਮਿਕਾ
ਪੈਗੰਬਰ ਮੁਹੰਮਦ ਦੇ ਕਾਰਟੂਨ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਕਰਨ ਵਾਲੇ ਅਧਿਆਪਕ ਦਾ ਸਿਰ ਕਲਮ
18 ਸਾਲਾ ਨੌਜਵਾਨ ਸ਼ੱਕੀ ਇਸਲਾਮਿਕ ਅੱਤਵਾਦੀ ਜਥੇਬੰਦੀ ਨਾਲ ਹੈ ਸੰਬੰਧਿਤ
ਅਰਮੀਨੀਆ ਨੇ ਕੀਤਾ ਅਜਰਬੈਜਾਨ 'ਤੇ ਮਿਜ਼ਾਈਲ ਹਮਲਾ, 5 ਦੀ ਮੌਤ, 35 ਜ਼ਖਮੀ
ਰੂਸ ਦੀ ਕੋਸ਼ਿਸ਼ ਅਸਫਲ ਰਹੀ
ਪਾਕਿਸਤਾਨ ਵਿਚ ਤੇਲ ਕੰਪਨੀ ਦੇ ਕਾਫ਼ਲੇ 'ਤੇ ਅਤਿਵਾਦੀ ਹਮਲਾ, 14 ਲੋਕਾਂ ਦੀ ਮੌਤ
ਸਾਜ਼ਸ਼ ਤਹਿਤ ਹੋਇਆ ਹਮਲਾ, ਅਤਿਵਾਦੀਆਂ ਨੂੰ ਕਾਫ਼ਲੇ ਦੇ ਆਉਣ ਦੀ ਸੀ ਜਾਣਕਾਰੀ : ਅਧਿਕਾਰੀ
ਮਾਸਕ ਪਾਉਣ ਵਾਲੇ ਹਮੇਸ਼ਾ ਕੋਰੋਨਾ ਪੀੜਤ ਰਹਿੰਦੇ ਹਨ : ਟਰੰਪ
ਮਾਸਕ ਪਾਉਣ ਵਾਲੇ ਹਮੇਸ਼ਾ ਕੋਰੋਨਾ ਪੀੜਤ ਰਹਿੰਦੇ ਹਨ : ਟਰੰਪ
ਜਿਨਪਿੰਗ ਨੂੰ ਹੋ ਗਿਆ ਕੋਰੋਨਾ, ਦਹਿਸ਼ਤ ਵਿਚ ਆਏ ਲੋਕ
ਜਿਨਪਿੰਗ ਨੂੰ ਹੋ ਗਿਆ ਕੋਰੋਨਾ, ਦਹਿਸ਼ਤ ਵਿਚ ਆਏ ਲੋਕ