ਕੌਮਾਂਤਰੀ
ਲਾਹੌਰ ’ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ
ਪਾਕਿਸਤਾਨ ਸਰਕਾਰ ਨੂੰ ਸ਼ਾਦਬਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ
ਪੇਸ਼ਾਵਰ ਦਾ ਇਤਿਹਾਸਕ ਨਾਜ਼ ਸਿਨੇਮਾ ਢਾਹਿਆ
ਸਿੱਖ ਉਦਯੋਗਪਤੀ ਵਲੋਂ 1936 ’ਚ ਬਣਾਇਆ ਗਿਆ ਮਸ਼ਹੂਰ ਸਿਨੇਮਾ ਵੀ ਪਾਕਿਸਤਾਨ ’ਚ ਭਾਰਤੀ ਫ਼ਿਲਮਾਂ ’ਤੇ ਪਾਬੰਦੀ ਅਤੇ ਸਥਾਨਕ ਫ਼ਿਲਮਾਂ ਦੇ ਘਟੀਆ ਮਿਆਰ ਦੀ ਭੇਟ ਚੜ੍ਹਿਆ
ਭਾਰਤ ਨੇ ਫ਼ਰਵਰੀ ਤਕ ਚੀਨ ਤੋਂ 8.47 ਲੱਖ ਟਨ ਡੀ.ਏ.ਪੀ. ਖਾਦ ਦਾ ਕੀਤਾ ਆਯਾਤ
ਭਾਰਤ ਦੇ 44.19 ਲੱਖ ਟਨ ਦੇ ਕੁਲ ਡੀ.ਏ.ਪੀ. ਆਯਾਤ ਦਾ 19.17 ਫ਼ੀਸਦੀ
Hamas leader News: ਇਜ਼ਰਾਈਲ ਨੇ ਗਾਜ਼ਾ ’ਚ ਕੀਤਾ ਹਵਾਈ ਹਮਲਾ, ਹਮਾਸ ਨੇਤਾ ਦੀ ਮੌਤ
Hamas leader News: ਮੀਡੀਆ ਰਿਪੋਰਟਾਂ ਮੁਤਾਬਕ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਐਤਵਾਰ ਸਵੇਰੇ ਦੱਖਣੀ ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਮਾਰਿਆ ਗਿਆ
ਭਾਰਤ ਨੇ ਮੇਹੁਲ ਚੋਕਸੀ ਦੀ ਹਵਾਲਗੀ ਦੀਆਂ ਤਿਆਰੀਆਂ ਕੀਤੀਆਂ ਸ਼ੁਰੂ
13,850 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ’ਚ ਹੈ ਲੋੜੀਂਦਾ
ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਖਸਰੇ ਦਾ ਕਹਿਰ ਜਾਰੀ
ਲਹਿੰਦੇ ਪੰਜਾਬ ’ਚ ਖਸਰੇ ਕਾਰਨ 17 ਬੱਚਿਆਂ ਦੀ ਮੌਤ
ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਨੀਨਾ ਟਾਂਗਰੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ
ਨੀਨਾ ਟਾਂਗਰੀ ਛੋਟੇ ਕਾਰੋਬਾਰ ਦੇ ਐਸੋਸੀਏਟ ਮੰਤਰੀ ਵਜੋਂ ਦੁਬਾਰਾ ਨਿਯੁਕਤ
Disneyland News: ਡਿਜ਼ਨੀਲੈਂਡ ਘੁਮਾਉਣ ਤੋਂ ਬਾਅਦ ਮਾਂ ਨੇ ਕੀਤਾ ਪੁੱਤਰ ਦਾ ਕਤਲ
Disneyland News: ਔਰਤ ਦਾ 2018 ਵਿਚ ਅਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਅਤੇ ਉਹ ਅਪਣੇ ਬੇਟੇ ਨਾਲ ਇਕ ਮੋਟਲ ਵਿਚ ਰਹਿ ਰਹੀ ਸੀ।
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਵੀ ਲੜਨਗੇ ਆਮ ਚੋਣਾਂ
‘ਲਿਬਰਲ ਪਾਰਟੀ’ ਨੇ ਐਲਾਨ ਕੀਤਾ
ਅਮਰੀਕਾ ’ਚ ਭਾਰਤੀ ਮੂਲ ਦੇ ਪਿਤਾ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ
ਮ੍ਰਿਤਕਾਂ ਦੀ ਪਹਿਚਾਣ ਪ੍ਰਦੀਪ ਪਟੇਲ ਤੇ ਉਰਮੀ ਵਜੋਂ ਹੋਈ ਹੈ