ਕੌਮਾਂਤਰੀ
Trump signs new act: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਲੈਕਨ ਰਿਲੇ ਐਕਟ ’ਤੇ ਕੀਤੇ ਦਸਤਖ਼ਤ
Trump signs new act: ਕਿਹਾ, ਸਭ ਤੋਂ ਖ਼ਤਰਨਾਕ ਅਪਰਾਧੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗਵਾਂਤਾਨਾਮੋ ਜੇਲ 'ਚ ਰਖਿਆ ਜਾਵੇਗਾ
Washington: ਅਮਰੀਕੀ ਏਅਰਲਾਈਨ ਦੇ ਯਾਤਰੀ ਜਹਾਜ਼ ਦੀ ਹੈਲੀਕਾਪਟਰ ਨਾਲ ਟੱਕਰ, 18 ਲਾਸ਼ਾਂ ਬਰਾਮਦ
ਹਾਦਸਾਗ੍ਰਸਤ ਹੋਣ ਮਗਰੋਂ ਨਦੀਂ ’ਚ ਡਿੱਗੇ ਸਨ ਦੋਵੇਂ ਜਹਾਜ਼
Hamas Release Israeli Hostages: ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਕਰੇਗਾ ਰਿਹਾਅ: ਇਨ੍ਹਾਂ ’ਚ 2 ਔਰਤਾਂ ਅਤੇ 1 ਬਜ਼ੁਰਗ ਸ਼ਾਮਲ
ਥਾਈਲੈਂਡ ਦੇ 5 ਨਾਗਰਿਕਾਂ ਨੂੰ ਵੀ ਰਿਹਾਅ ਕੀਤਾ ਜਾਵੇਗਾ।
Hardeep Singh Nijjar: ਕੈਨੇਡੀਅਨ ਰਿਪੋਰਟ ਵਿੱਚ ਨਿੱਝਰ ਦੇ ਕਤਲ ਅਤੇ ਭਾਰਤ ਵਿਚਕਾਰ ਨਹੀਂ ਮਿਲਿਆ ਕੋਈ 'ਠੋਸ ਸਬੰਧ'
ਰਿਪੋਰਟ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ
South Sudan Plane Crash: ਦੱਖਣੀ ਸੁਡਾਨ ਵਿੱਚ ਵਾਪਰਿਆ ਵੱਡਾ ਜਹਾਜ਼ ਹਾਦਸਾ, 20 ਯਾਤਰੀਆਂ ਦੀ ਦਰਦਨਾਕ ਮੌਤ, 1 ਗੰਭੀਰ ਜ਼ਖ਼ਮੀ
ਜਿਨ੍ਹਾਂ ’ਚ 16 ਦੱਖਣੀ ਸੁਡਾਨੀ, 2 ਚੀਨੀ ਨਾਗਰਿਕ ਅਤੇ 1 ਭਾਰਤੀ ਸੀ ਸ਼ਾਮਲ
US public elementary school: ‘ਜਸਵੰਤ ਸਿੰਘ ਖਾਲੜਾ’ ਰੱਖਿਆ ਜਾਵੇਗਾ ਅਮਰੀਕਾ ਦੇ ਪਬਲਿਕ ਐਲੀਮੈਂਟਰੀ ਸਕੂਲ ਦਾ ਨਾਮ
ਬੋਰਡ ਦੇ ਸੱਤ ਚੋਂ ਛੇ ਮੈਂਬਰਾਂ ਨੇ ਪ੍ਰਸਤਾਵ ਦੇ ਹੱਕ ’ਚ ਦਿੱਤੀ ਵੋਟ
ਭਾਰਤ ਨੇ ਕੈਨੇਡੀਅਨ ਕਮਿਸ਼ਨ ਦੇ ਇਤਰਾਜ਼ਾਂ ਨੂੰ ਕੀਤਾ ਰੱਦ
ਭਾਰਤ ਨੇ ਕੈਨੇਡੀਅਨ ਕਮਿਸ਼ਨ ਦੇ ਇਤਰਾਜ਼ਾਂ ਨੂੰ ਕੀਤਾ ਰੱਦ
ਬਰਤਾਨੀਆਂ ਦੀ ਰੀਪੋਰਟ ’ਚ ਪਹਿਲੀ ਵਾਰੀ ‘ਹਿੰਦੂ ਰਾਸ਼ਟਰਵਾਦੀ ਅਤਿਵਾਦ’ ਨੂੰ ਖਤਰਾ ਦਸਿਆ ਗਿਆ
ਰੀਪੋਰਟ ’ਚ ਖਾਲਿਸਤਾਨ ਸਮਰਥਕ ਵੀ ਸ਼ਾਮਲ
ਟਰੰਪ ਨੇ ਪੁਲਾੜ ’ਚ ਫਸੀ ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣ ਲਈ ਐਲੋਨ ਮਸਕ ਤੋਂ ਮਦਦ ਮੰਗੀ
ਮਸਕ ਦੀ ਏਜੰਸੀ ਸਪੇਸ ਐਕਸ ਜਲਦ ਹੀ ਉਲੀਕੇਗੀ ਪ੍ਰੋਗਰਾਮ
Drug trafficking: ਭਾਰਤ ਤੋਂ ਅਮਰੀਕਾ ਪਹੁੰਚੀਆਂ ਪਾਬੰਦੀਸ਼ੁਦਾ 70 ਹਜ਼ਾਰ ਨਸ਼ੀਲੀਆਂ ਗੋਲੀਆਂ
Drug trafficking: ਅਮਰੀਕਾ ਦੇ ਕਸਟਮ ਵਿਭਾਗ ਨੇ ਭਾਰਤ ਤੋਂ ਸਪਲਾਈ ਕੀਤੇ ਧਾਗੇ ਦੀ ਖੇਪ ’ਚੋਂ ਕੀਤੀਆਂ ਬਰਾਮਦ