ਕੌਮਾਂਤਰੀ
ਸੰਯੁਕਤ ਰਾਸ਼ਟਰ ਨੇ ਖੁਰਾਕ ਦੇ ਸੰਕਟ ਨੂੰ ਲੈ ਕੇ ਜਾਰੀ ਕੀਤੀ ਰੀਪੋਰਟ
ਕਰੋੜਾਂ ਲੋਕ ਪਹਿਲਾਂ ਹੀ ਖੁਰਾਕ ਦੇ ਸੰਕਟ ਨਾਲ ਜੂਝ ਰਹੇ ਹਨ, ਕੋਵਿਡ 19 ਦੇ ਬਾਅਦ ਹਾਲਤ ਹੋਰ ਖ਼ਰਾਬ ਹੋਵੇਗੀ
ਲੌਕਡਾਊਨ ‘ਚ ਢਿੱਲ ਦੇਣ ਵਾਲੇ ਦੇਸ਼ਾਂ ਨੂੰ WHO ਦੀ ਚੇਤਾਵਨੀ, ਜਲਦਬਾਜ਼ੀ ਨਾਲ ਵਧ ਸਕਦਾ ਹੈ ਕੋਰੋਨਾ
WHO ਨੇ ਸੁਚੇਤ ਕੀਤਾ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਧੀਆਂ ਵਿਚ ਢਿੱਲ ਦੇਣ ‘ਚ ਜਲਦਬਾਜ਼ੀ ਕਰਨ ਨਾਲ ਕੋਰੋਨਾ ਦਾ ਫੈਲਾਅ ਫਿਰ ਤੋਂ ਵਧ ਸਕਦਾ ਹੈ।
ਅਫ਼ਗ਼ਾਨਿਸਤਾਨ ’ਚ ਰਾਸ਼ਟਰਪਤੀ ਮਹਿਲ ਦੇ 20 ਕਰਮਚਾਰੀ ਕੋਰੋਨਾ ਪੀੜਤ
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਮਹਿਲ ਵਿਚ ਘੱਟੋਂ ਘੱਟ 20 ਕਰਮਚਾਰੀ ਕੋਰੋਨਾ ਪੀੜਤ ਪਾਏ ਗਏ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ।
ਚਾਈਨਾ ਸੁਪਰ ਲੀਗ ਜੁਲਾਈ ਤੋਂ ਹੋਵੇਗੀ ਸ਼ੁਰੂ
ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਕਾਰਨ ਚਾਈਨਾ ਸੁਪਰ ਲੀਗ (ਸੀਐਸਐਲ) ਦਾ ਸੀਜ਼ਨ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਸ਼ੁਰੂ ਹੋ ਸਕਦਾ ਹੈ। ਫ਼ੁੱਟਬਾਲ
ਕੈਨੇਡਾ ਗੋਲੀਬਾਰੀ ’ਚ 16 ਲੋਕਾਂ ਦੀ ਮੌਤ
ਕੈਨੇਡਾ ਦੇ ਨੋਵਾ ਸਕੋਟੀਆ ਵਿਚ ਇਕ ਬੰਦੇ ਨੇ ਗੋਲੀਆਂ ਚਲਾ ਕੇ 16 ਜਣਿਆਂ ਦੀ ਹਤਿਆ ਕਰ ਦਿਤੀ। ਦੋਸ਼ੀ ਦੀ ਸ਼ਨਾਖਤ 51 ਸਾਲਾ ਵਿਅਕਤੀ ਵਜੋਂ ਹੋਈ ਹੈ।
ਕਰੋਨਾ ਵਾਇਰਸ ਤੋਂ ਅੱਕੇ ਹੋਏ ਟਰੰਪ ਨੇ ਕਰ ਦਿੱਤਾ ਵੱਡਾ ਐਲਾਨ, ਹੁਣ ਪਵੇਗਾ ਪੰਗਾ… ਦੇਖੋ ਪੂਰੀ ਖ਼ਬਰ
ਕੋਰੋਨਾ ਵਾਇਰਸ ਕਾਰਨ ਖੜ੍ਹੇ ਹੋਏ ਅਰਥਵਿਵਸਥਾ ਸੰਕਟ ਨੂੰ ਦੇਖਦੇ ਹੋਏ...
375 ਆਸਟਰੇਲੀਆਈ ਨਾਗਰਿਕ ਵਾਪਸ ਪਰਤੇ
ਦਖਣੀ ਭਾਰਤ ਦੇ ਰਾਜਾਂ ਵਿਚ ਫਸੇ ਕਰੀਬ 375 ਆਸਟਰੇਲੀਆਈ ਨਾਗਰਿਕ ਅਤੇ ਵਸਨੀਕ ਇਕ ਨਿੱਜੀ ਚਾਰਟਰ ਉਡਾਣ ਉਤੇ ਐਤਵਾਰ ਦੁਪਹਿਰ ਚੇਨੱਈ ਤੋਂ ਰਵਾਨਾ ਹੋਏ।
ਜਾਪਾਨ ਵਿਚ ਆਇਆ ਭੂਚਾਲ
ਜਾਪਾਨ ਦੇ ਪੂਰਬੀ ਤਟ ਦੇ ਕੋਲ ਸੋਮਵਾਰ ਤੜਕੇ 6.4 ਤੀਬਰਤਾ ਦਾ ਭੂਚਾਲ ਆਇਆ, ਜੇਕਰ ਇਸ ਕਾਰਨ ਸੁਨਾਮੀ ਸਬੰਧੀ ਕੋਈ ਚੇਤਵਾਨੀ ਜਾਰੀ ਨਹÄ ਕੀਤੀ ਗਈ।
ਡਾਕੂਆਂ ਦੇ ਹਮਲੇ ’ਚ 47 ਲੋਕਾਂ ਦੀ ਮੌਤ
ਉੱਤਰੀ ਨਾਈਜੀਰੀਆ ਦੇ ਕਾਤਿਸਨਾ ਸੂਬੇ ਦੇ ਕਈ ਪਿੰਡਾਂ ਵਿਚ ਡਾਕੂਆਂ ਦੇ ਹਮਲੇ ਵਿਚ 47 ਲੋਕਾਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਗਾਮਬੋ ਇਸਾਹ ਨੇ ਇਕ ਬਿਆਨ ਵਿਚ ਦਸਿਆ
ਦੋ ਚੀਨੀ ਲੜਕੀਆਂ ਵਲੋਂ ਯੂਨੀਵਰਸਿਟੀ ਵਿਚ ਕੁੱਟਮਾਰ ਦੀ ਵੀਡੀਉ ਵਾਇਰਲ ਹੋਈ
ਆਸਟਰੇਲੀਆ ਦੇ ਮੈਲਬੌਰਨ ਵਿਚ ਜਕਾਰਾ ਬ੍ਰਿਘਮ ਨਾਮੀ 21 ਸਾਲਾਂ ਦੀ ਲੜਕੀ ਨੇ ਯੂਨੀਵਰਸਿਟੀ ਦੀਆਂ ਦੋ ਚੀਨੀ ਔਰਤ ਵਿਦਿਆਰਥੀਆਂ ਦੇ ਜ਼ੁਬਾਨੀ ਅਤੇ ਸਰੀਰਕ