ਕੌਮਾਂਤਰੀ
ਡਾਕੂਆਂ ਦੇ ਹਮਲੇ ’ਚ 47 ਲੋਕਾਂ ਦੀ ਮੌਤ
ਉੱਤਰੀ ਨਾਈਜੀਰੀਆ ਦੇ ਕਾਤਿਸਨਾ ਸੂਬੇ ਦੇ ਕਈ ਪਿੰਡਾਂ ਵਿਚ ਡਾਕੂਆਂ ਦੇ ਹਮਲੇ ਵਿਚ 47 ਲੋਕਾਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਗਾਮਬੋ ਇਸਾਹ ਨੇ ਇਕ ਬਿਆਨ ਵਿਚ ਦਸਿਆ
ਦੋ ਚੀਨੀ ਲੜਕੀਆਂ ਵਲੋਂ ਯੂਨੀਵਰਸਿਟੀ ਵਿਚ ਕੁੱਟਮਾਰ ਦੀ ਵੀਡੀਉ ਵਾਇਰਲ ਹੋਈ
ਆਸਟਰੇਲੀਆ ਦੇ ਮੈਲਬੌਰਨ ਵਿਚ ਜਕਾਰਾ ਬ੍ਰਿਘਮ ਨਾਮੀ 21 ਸਾਲਾਂ ਦੀ ਲੜਕੀ ਨੇ ਯੂਨੀਵਰਸਿਟੀ ਦੀਆਂ ਦੋ ਚੀਨੀ ਔਰਤ ਵਿਦਿਆਰਥੀਆਂ ਦੇ ਜ਼ੁਬਾਨੀ ਅਤੇ ਸਰੀਰਕ
ਚੀਨ ’ਚ ਕੋਰੋਨਾ ਦੇ 12 ਨਵੇਂ ਮਾਮਲੇ
ਚੀਨ ਵਿਚ ਕੋਰੋਨਾ ਵਾਇਰਸ ਦੇ ਪੀੜਤ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ। ਇੱਥੇ ਐਤਵਾਰ ਨੂੰ 12 ਨਵੇਂ ਮਾਮਲੇ ਸਾਹਮਣੇ ਆਏ
ਲਹਿੰਦੇ ਪੰਜਾਬ ’ਚ ਸੱਭ ਤੋਂ ਵੱਧ ਕੋਰੋਨਾ ਦੀ ਮਾਰ
ਪੂਰੇ ਦੇਸ਼ ’ਚ 8,348 ਮਾਮਲੇ
ਇਮਰਾਨ ਵਲੋਂ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਗਲੋਬਲ ਮਹਾਮਾਰੀ ਕੋਵਿਡ-19 ਨਾਲ ਨਜਿੱਠਣ ਦੀ ਲੜਾਈ ਵਿਚ ਲੋਕਾਂ ਨੂੰ ਖ਼ੁਦ ਅਨੁਸ਼ਾਸਨ ਦਿਖਾਉਣ
ਅਮਰੀਕੀ ਅਰਥ ਵਿਵਸਥਾ ਨੂੰ ਪਟੜੀ ’ਤੇ ਆਉਣ ਲਈ ਕਈ ਸਾਲ ਨਹੀਂ ਕੁੱਝ ਕੁ ਮਹੀਨੇ ਚਾਹੀਦੇ ਹੈ : ਮਨੁਚਿਨ
ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਐਤਵਾਰ ਨੂੰ ਆਖਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬਦਹਾਲ ਅਮਰੀਕਾ ਦੀ ਅਰਥ ਵਿਵਸਥਾ ਨੂੰ ਵਾਪਸ
ਅਮਰੀਕਾ ਨੇ ਭਾਰਤ ਸਮੇਤ 10 ਮੁਲਕਾਂ ਦੇ ਮੁਕਾਬਲੇ ਕੋਵਿਡ-19 ਦੀ ਜ਼ਿਆਦਾ ਜਾਂਚ ਕੀਤੀ : ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਸਮੇਤ 10 ਹੋਰ ਮੁਲਕਾਂ ਵਿਚ ਕੋਵਿਡ-19 ਦੀ ਜਿੰਨੀ ਜਾਂਚ ਹੋਈ ਹੈ ਉਸ ਤੋਂ ਜ਼ਿਆਦਾ ਜਾਂਚ
ਅਮਰੀਕਾ ਕੋਵਿਡ-19 ਬਾਰੇ ਪਤਾ ਲਗਾਉਣ ਲਈ ਮਾਹਰਾਂ ਦੀ ਇਕ ਟੀਮ ਭੇਜਣਾ ਚਾਹੁੰਦਾ ਹੈ : ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਕੋਰੋਨਾ ਵਿਸ਼ਾਣੂ ਬਾਰੇ ਪਤਾ ਲਗਾਉਣ ਲਈ ਮਾਹਰਾਂ ਦੀ ਇਕ ਵਿਸ਼ੇਸ ਟੀਮ ਨੂੰ ਚੀਨ ਭੇਜਣਾ ਚਾਹੁੰਦਾ ਹੈ।
US ਵਿਚ ਲੌਕਡਾਊਨ ਖ਼ਿਲਾਫ ਸੜਕ ‘ਤੇ ਉਤਰੇ ਲੋਕ, 40,600 ਲੋਕਾਂ ਦੀ ਜਾ ਚੁੱਕੀ ਜਾਨ
ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਸੋਮਵਾਰ ਤੱਕ 65 ਹਜ਼ਾਰ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।
ਕੱਚੇ ਤੇਲ ਦੀ ਕੀਮਤ ਵਿਚ ਇਤਿਹਾਸਕ ਗਿਰਾਵਟ, ਬੋਤਲਬੰਦ ਪਾਣੀ ਤੋਂ ਹੋਇਆ ਸਸਤਾ
ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪ੍ਰਭਾਵ ਕਾਰਨ, ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਗਿਰਾਵਟ ਆਈ ਹੈ।