ਕੌਮਾਂਤਰੀ
ਇੰਗਲੈਂਡ ਤੋਂ 140 ਸਿੱਖ ਸ਼ਰਧਾਲੂਆਂ ਦਾ ਜੱਥਾ ਸਾਕਾ ਨਨਕਾਣਾ ਸਾਹਿਬ ਸਮਾਗਮ ਵਿਚ ਹੋਇਆ ਸ਼ਾਮਲ
ਸ਼ਹੀਦੀ ਸਾਕਾ ਸ੍ਰੀ 'ਸਾਕਾ ਨਨਕਾਣਾ ਸਾਹਿਬ'
ਰਾਸ਼ਟਰਪਤੀ ਟਰੰਪ ਦਾ ਨਵਾਂ ਦਾਅਵਾ, ਅਹਿਮਦਾਬਾਦ 'ਚ ਇਕ ਕਰੋੜ ਲੋਕ ਕਰਨਗੇ ਉਨ੍ਹਾਂ ਦਾ ਸਵਾਗਤ!
24 ਫ਼ਰਵਰੀ ਨੂੰ ਟਰੰਪ ਆ ਰਹੇ ਨੇ ਭਾਰਤ
ਭਾਰਤ ਸਾਡੇ ਵਪਾਰ ਨੂੰ ਪ੍ਰਭਾਵਤ ਕਰ ਰਿਹੈ, ਮੋਦੀ ਨਾਲ ਇਸ 'ਤੇ ਗੱਲਬਾਤ ਕਰਾਂਗੇ : ਟਰੰਪ
ਕਿਹਾ, ਦੋਵੇਂ ਦੇਸ਼ ਇਕ ਬੇਜੋੜ ਵਪਾਰ ਸਮਝੌਤਾ ਕਰ ਸਕਦੇ ਹਨ
ਟਰੰਪ ਭਾਰਤ ਲਿਆ ਰਹੇ ਹਨ ਦੁਨੀਆ ਦਾ ਸਭ ਤੋਂ ਖਤਰਨਾਕ ‘ਫੁੱਟਬਾਲ’, ਜਾਣੋ ਕੀ ਹੈ ਇਸ ‘ਚ ਖ਼ਾਸ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ
ਗੁਰਦੁਆਰਾ ਪੰਜਾ ਸਾਹਿਬ ਵਿਖੇ ਨਤਮਸਤਕ ਹੋਏ ਗਿਆਨੀ ਹਰਪ੍ਰੀਤ ਸਿੰਘ
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਜਰਮਨੀ ਗੋਲੀਬਾਰੀ ‘ਚ 11 ਲੋਕਾਂ ਦੀ ਮੌਤ, ਸ਼ੱਕੀ ਦੀ ਮਿਲੀ ਲਾਸ਼
ਜਰਮਨੀ ਦੇ ਸ਼ੀਸ਼ਾ ਵਾਰ ‘ਚ ਹੋਈਆਂ ਦੋ ਗੋਲੀਬਾਰੀ ਘਟਨਾ ‘ਚ ਘੱਟ...
ਭਾਰਤ ‘ਚ ਖ਼ਰਾਬ ਹੋਏ ਧਾਰਮਕ ਅਜ਼ਾਦੀ ਦੇ ਹਲਾਤ- ਰਿਪੋਰਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਏਜੰਸੀ ਦੀ ਇਕ ਰਿਪੋਰਟ ਭਾਰਤ ਸਰਕਾਰ ਦੀ ਚਿੰਤਾ ਵਧਾ ਸਕਦੀ ਹੈ।
ਸ਼੍ਰੀ ਕਰਤਾਰਪੁਰ ਸਾਹਿਬ ਪਾਕਿ 'ਚ TIK TOK ਵੀਡੀਓ 'ਤੇ ਲੱਗੀ ਪਾਬੰਦੀ
ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਬਣਾਈ ਸੀ ਟਿਕ-ਟਾਕ
ਦਿਮਾਗ ਦੇ ਅਪਰੇਸ਼ਨ ਦੌਰਾਨ ਮਹਿਲਾ ਨੇ ਵਜਾਇਆ violin , ਦੇਖੋ ਵੀਡੀਓ
ਬ੍ਰਿਟੇਨ ਦੇ ਇਕ ਹਸਪਤਾਲ ਵਿਚ ਦਿਮਾਗ ਦੇ ਅਪਰੇਸ਼ਨ ਦੌਰਾਨ ਇਕ ਔਰਤ ਵਾਇਲਨ ਵਜਾਉਂਦੀ ਰਹੀ।
ਆਸਟ੍ਰੇਲੀਆ ਦੇ ਇਸ ਖਿਡਾਰੀ ਨੇ ਆਪਣੇ 3 ਬੱਚਿਆਂ ਤੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ
ਆਮਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਖੇਡ ਨਾਲ ਜੁੜੇ ਹੋਏ...