ਕੌਮਾਂਤਰੀ
ਵਿਜੈ ਮਾਲਿਆ ਨੇ ਬੈਂਕਾਂ ਅੱਗੇ ਜੋੜੇ ਹੱਥ, 'ਵਾਪਸ ਲੈ ਲਓ ਅਪਣੇ ਪੈਸੇ'
ਸ਼ਰਾਬ ਕਾਰੋਬਾਰੀ ਵਿਜੇ ਮਾਲਿਆ, ਜੋ ਕਈ ਬੈਂਕਾਂ ਦੇ ਪੈਸੇ ਲੈ ਕੇ ਲੰਡਨ ਭੱਜ ਗਿਆ ਸੀ, ਵੀਰਵਾਰ ਨੂੰ ਬ੍ਰਿਟਿਸ਼ ਹਾਈ ਕੋਰਟ ਵਿੱਚ ਰੋਇਆ ਪਿਆ।
ਭਾਰਤੀ ਮੂਲ ਦੇ ਰੀਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸਾਬਕਾ ਵਿੱਤ ਮੰਤਰੀ ਸਾਜਿਦ ਜਾਵਿਦ ਦੀ ਜਗ੍ਹਾ ਭਾਰਤੀ ਮੂਲ ਦੇ ਰੀਸ਼ੀ ਸੁਨਕ ਨੂੰ ਅਪਣਾ ਨਵਾਂ ਵਿੱਤ ਮੰਤਰੀ ਬਣਾਇਆ ਹੈ
ਅਮਰੀਕਾ 'ਚ ਵਧਿਆ ਸਿੱਖਾਂ ਦਾ ਮਾਣ : ਏਅਰ ਫ਼ੋਰਸ 'ਚ ਸਿੱਖ ਦਾੜ੍ਹੀ ਰੱਖ ਕੇ ਕਰ ਸਕਣਗੇ ਡਿਊਟੀ!
ਪੱਗ ਤੇ ਹਿਜਾਬ ਸਬੰਧੀ ਵੀ ਨਵੀਂ ਨੀਤੀ ਤੈਅ ਕੀਤੀ
ਲੜਕੀ ਨੂੰ ਮੋਬਾਈਲ ਚਾਰਜਿੰਗ ਲਗਾ ਕੇ ਨਹਾਉਣਾ ਪਿਆ ਮਹਿੰਗਾ!
ਮੌਤ ਦੇ ਕਾਰਨਾਂ ਦੀ ਜਾਂਚ ਜਾਰੀ
ਕੋਰੋਨਾ ਵਾਇਰਸ ਨੇ ਚੀਨ ‘ਚ ਮਚਾਈ ਤਬਾਹੀ, ਇਕ ਦਿਨ ‘ਚ ਹੋਈਆਂ 242 ਮੌਤਾਂ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਨੇ ਚੀਨ ਵਿੱਚ ਹਾਹਾਕਾਰ ਮਚਾ ਦਿੱਤਾ ਹੈ...
ਤੀਜਾ ਵਿਆਹ ਕਰ ਰਿਹਾ ਸੀ ਪਤੀ, ਪਤਨੀ ਨੇ ਜਮ ਕੇ ਲਗਾਈ ਕਲਾਸ, ਪਾੜੇ ਕੱਪੜੇ
ਪਾਕਿਸਤਾਨ ਵਿਚ ਇਕ ਆਦਮੀ ਦੇ ਤੀਜੇ ਵਿਆਹ ਦੇ ਮੌਕੇ 'ਤੇ ਉਸ ਦੀ ਪਹਿਲੀ ਪਤਨੀ ਪਹੁੰਚੀ ਅਤੇ ਉਥੇ ਆਏ ਮਹਿਮਾਨਾਂ ਦੀ ਹਾਜ਼ਰੀ ਵਿਚ ਨਾ ਸਿਰਫ ਪਤਨੀ ਨੇ ਆਦਮੀ...
ਕੋਰੋਨਾ ਵਾਇਰਸ ਦੇ ਕਾਰਨ ਖਾਲੀ ਹੋਇਆ ਸਿੰਗਾਪੁਰ ਦਾ ਬੈਂਕ
ਕੋਰੋਨਾ ਵਾਇਰਸ ਨੇ ਹੁਣ ਸਿੰਗਾਪੁਰ ਵਿਚ ਕੀਤੀ ਹਮਲਾ
ਵੁਹਾਨ 'ਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਡਾਕਟਰਾਂ ਕੋਲ ਹੀ ਨਹੀਂ ਹੈ ਮਾਸਕ, ਸੁਰੱਖਿਆ ਸੂਟ!
ਸੁਰੱਖਿਆ ਸੂਟਾਂ ਦੇ ਲੰਬੇ ਸਮੇਂ ਤਕ ਇਸਤੇਮਾਲ ਦੇ ਲਈ ਡਾਕਟਰਾਂ ਨਾ ਪਾਏ ਡਾਇਪਰ
ਟਿੱਡੀ ਦਲ ਦੀ ਸਮੱਸਿਆ ਤੋਂ UN ਵੀ ਚਿੰਤਤ : ਜਲਦੀ ਕਦਮ ਚੁੱਕਣ ਦੀ ਚਿਤਾਵਨੀ!
ਵੱਡਾ ਮਨੁੱਖੀ ਸੰਕਟ ਖੜ੍ਹਾ ਹੋਣ ਦੀ ਸ਼ੰਕਾ
ਕੋਰੋਨਾ ਵਾਇਰਸ: ਚੀਨ ‘ਚ 10,000 ਲੋਕਾਂ ਨੂੰ ਸਾੜਨ ਵਾਲੀ ਨਿਕਲੀ ਝੁੱਠੀ ਅਫ਼ਵਾਹ!
ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ...