ਕੌਮਾਂਤਰੀ
ਈਰਾਨ ਨੇ ਕੀਤੀ 53 ਅਰਬ ਬੈਰਲ ਦੇ ਨਵੇਂ ਤੇਲ ਭੰਡਾਰ ਦੀ ਖੋਜ
ਹੁਣ ਈਰਾਨ ਦੇ ਸਥਾਪਤ ਕੱਚੇ ਤੇਲ ਦੇ ਭੰਡਾਰ ਦਾ ਅਨੁਮਾਨ ਲਗਭਗ 155.6 ਬਿਲੀਅਨ ਬੈਰਲ ਹੈ।
ਕਰਤਾਰਪੁਰ ਸਾਹਿਬ ਵਿਖੇ ਹਿੰਦੂ-ਮੁਸਲਿਮ ਮਿਲ ਕੇ ਕਰਦੇ ਹਨ ਲੰਗਰ ਦੀ ਸੇਵਾ
ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੋਲ ਦਿੱਤਾ ਗਿਆ ਹੈ।
ਦੁਬਈ ਵਿਚ ਹੋਈ ਭਾਰੀ ਬਾਰਿਸ਼, ਦੁਨੀਆਂ ਦਾ ਸਭ ਤੋਂ ਵੱਡਾ ਮਾਲ ਹੋਇਆ ਪਾਣੀ-ਪਾਣੀ, ਦੇਖੋ Video
ਦ ਦੁਬਈ ਮਾਲ (The Dubai Mall) ਵਿਚ ਸ਼ਾਪਿੰਗ ਕਰਨ ਲਈ ਦੁਨੀਆਂ ਭਰ ਤੋਂ ਲੋਕ ਆਉਂਦੇ ਹਨ। 12 ਮਿਲੀਅਨ ਵਰਗ ਫੁੱਟ ਵਿਚ ਫੈਲਿਆ ਹੈ
ਮਨੁੱਖੀ ਚਿਹਰੇ ਵਾਲੀ ਮੱਛੀ ਦੀ ਵੀਡੀਓ ਨਾਲ ਇੰਟਰਨੈੱਟ 'ਤੇ ਸਨਸਨੀ
ਤਲਾਬ 'ਚ ਤੈਰਦੀ ਦਿਸ ਰਹੀ ਐ ਅਜ਼ੀਬ ਕਿਸਮ ਦੀ ਮੱਛੀ
ਤਾਲੀਬਾਨੀ ਕਮਾਂਡਰ ਨੂੰ ਅਫ਼ਗਾਨ ਹਵਾਈ ਫ਼ੌਜ ਨੇ ਕੀਤਾ ਢੇਰ
ਅਫਗਾਨਿਸਤਾਨ 'ਚ ਅਫਗਾਨ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ...
H1B ਵੀਜ਼ਾ ਧਾਰਕਾਂ ਨੂੰ ਅਮਰੀਕਾ ਅਦਾਲਤ ਨੇ ਦਿੱਤੀ ਰਾਹਤ, ਜਾਣੋ
ਅਮਰੀਕਾ ਦੀ ਇਕ ਅਦਾਲਤ ਨੇ ਉੱਥੇ ਰਹਿੰਦੇ ਹਜ਼ਾਰਾਂ ਭਾਰਤੀਆਂ ਨੂੰ ਆਰਜ਼ੀ ਤੌਰ ...
ਇਰਾਨ ਬਣ ਸਕਦਾ ਹੈ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਇਲ ਰਿਜ਼ਰਵ ਦੇਸ਼
ਮਿਲਿਆ 50 ਬਿਲਿਅਨਨ ਬੈਰਲ ਦਾ ਨਵਾਂ ਆਇਲ ਫੀਲਡ
ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਸੰਗਤਾਂ ਦੇ ਦਿਲ ਰੁਸ਼ਨਾਏ
ਪਾਕਿਸਤਾਨ ਵਾਲੇ ਪਾਸੇ ਵੀ ਲਾਂਘੇ ਦਾ ਉਦਘਾਟਨ ਹੋ ਗਿਆ।
ਬੀਮਾਰ ਨਵਾਜ਼ ਸ਼ਰੀਫ਼ ਦੀ ਲੰਡਨ ਰਵਾਨਗੀ ਵਿਚ ਹੋਈ ਦੇਰੀ
ਸਰਕਾਰ ਨੇ ਸ਼ੁੱਕਰਵਾਰ ਨੂੰ ਦਸਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਈਸੀਐਲ ਤੋਂ ਹਟਾਉਣਾ ਸਿਰਫ਼ ਰਸਮੀ ਹੈ।
ਸਿੱਖਾਂ ਦੀ ਬਦੌਲਤ ਅਮਰੀਕਾ ਇਕ ਬਿਹਤਰ ਦੇਸ਼ ਬਣਿਆ
ਸਿੱਖਾਂ ਦੇ ਸਨਮਾਨ ਵਜੋਂ ਅਮਰੀਕੀ ਸੰਸਦ 'ਚ ਪ੍ਰਸਤਾਵ ਪੇਸ਼