ਕੌਮਾਂਤਰੀ
ਨਾਗਰਿਕਤਾ ਕਾਨੂੰਨ : ਪਹਿਲਾਂ ਆਪਣੇ ਦੇਸ਼ ਦੀ ਚਿੰਤਾ ਕਰੇ ਇਮਰਾਨ : ਭਾਰਤ
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਿਤੀ ਸੀ ਪ੍ਰਮਾਣੂ ਜੰਗ ਦੀ ਧਮਕੀ
ਮੁਸ਼ੱਰਫ਼ ਨੂੰ ਡੀ ਚੌਂਕ ਵਿਖੇ ਸ਼ਰੇਆਮ ਫ਼ਾਂਸੀ ਦਾ ਫੁਰਮਾਨ, 3 ਦਿਨ ਤਕ ਟੰਗ ਕੇ ਰੱਖੀ ਜਾਵੇ ਲਾਸ਼
ਦੇਸ਼ ਧਰੋਹ ਦੇ ਮਾਮਲੇ 'ਚ ਸੁਣਾਈ ਫ਼ਾਂਸੀ ਦੀ ਸਜ਼ਾ
ਨਾਸਾ ਨੇ ਬਣਾਇਆ ਨਵਾ ਜਹਾਜ਼, ਨਿਊ ਯਾਰਕ ਤੋਂ ਦਿੱਲੀ ਸਿਰਫ਼ 8 ਘੰਟਿਆਂ ‘ਚ
ਨਾਸਾ ਮੁਤਾਬਕ ਹਾਲੇ ਤੱਕ X–59 ਕੁਐਸਟ ਹਵਾਈ ਜਹਾਜ਼ ਦੀਆਂ ਪਰੀਖਣ ਉਡਾਣਾਂ ਹੀ ਚੱਲ ਰਹੀਆਂ ਸਨ
UK 'ਚ ਸਿੱਖਾਂ ਦੀ 'ਵੱਖਰੀ ਕੌਮ ਦਾ ਮੁੱਦਾ ਨਿਆਂਇਕ ਸਮੀਖਿਆ ਲਈ ਪਹੁੰਚਿਆ
120 ਗੁਰਦੁਆਰਿਆਂ ਅਤੇ ਜੱਥੇਬੰਦੀਆਂ ਦੀ ਮਦਦ ਨਾਲ ਕਨੂੰਨੀ ਪ੍ਰਕਿਰਿਆ ਸ਼ੁਰੂ
ਛੋਟੇ ਬੱਚੇ ਨੇ ਵੱਡੇ ਯੂ-ਟਿਊਬਰਾਂ ਨੂੰ ਪਾਈ ਮਾਤ! ਕੀਤੀ ਇੰਨੀ ਕਮਾਈ ਜਾਣ ਕੇ ਹੋ ਜਾਵੋਗੇ ਹੈਰਾਨ
ਫੋਬਰਸ ਮੈਗਜ਼ੀਨ ਨੇ ਜਾਰੀ ਕੀਤੀ ਸੂਚੀ
ਜਾ ਸਕਦੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁਰਸੀ! ਮਹਾਦੋਸ਼ ਪ੍ਰਸਤਾਵ ਹੋਇਆ ਪਾਸ
ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸ ਦੇ ਕੰਮਾ ਵਿਚ ਰੁਕਾਵਟ ਪਹੁੰਚਾਉਣ ਦੇ ਲੱਗੇ ਹਨ ਇਲਜ਼ਾਮ
ਹੋਣ ਸਿਰਫ 9 ਰੁਪਏ 'ਚ ਹੋਵੇਗੀ ਦੇਸ਼-ਵਿਦੇਸ਼ ਦੀ ਸੈਰ
ਕ੍ਰਿਸਮਿਸ ਦੇ ਮੌਕੇ ਵਿਅਤਜੈੱਟ ਨੇ 9 ਰੁਪਏ ਦੀ ਟਿਕਟ ਦੇਣ ਦੀ ਕੀਤੀ ਪੇਸ਼ਕਸ਼
28 ਸਾਲ ਬਾਅਦ ਸਿੱਧਾ ਖੜ੍ਹਾ ਹੋਇਆ ਸ਼ਖਸ
ਭਿਆਨਕ ਬੀਮਾਰੀ ਨਾਲ ਪੀੜਤ ਸੀ ਸ਼ਖਸ
CAA : ਭਾਰਤ ਵਿਚ ਬਣੇ ਹਲਾਤਾਂ 'ਤੇ ਅਮਰੀਕਾ ਦੀ ਤਿੱਖੀ ਨਜ਼ਰ, ਸਰਕਾਰ ਨੂੰ ਕੀਤੀ ਇਹ ਅਪੀਲ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖਾਂ ਨੂੰ CAA ਦਾ ਵਿਰੋਧ ਕਰਨ ਦਾ ਸੱਦਾ
ਨਾਗਰਿਕਤਾ ਸੋਧ ਬਿੱਲ ਵਿਤਕਰੇ ਭਰਪੂਰ ਅਤੇ ਘੱਟ ਗਿਣਤੀ ਵਿਰੋਧੀ ਹੈ ਅਤੇ ਭਾਰਤ ਦੇਸ਼ ਦੇ ਇਕ ਹਿੰਦੂ ਰਾਸ਼ਟਰ ਵਿਚ ਪੂਰੀ ਤਰਾਂ ਤਬਦੀਲ ਹੋ ਜਾਣ ਦੀ ਨਿਸ਼ਾਨਦੇਹੀ ਕਰਦਾ ਹੈ