ਖ਼ਬਰਾਂ
PM Modi ਨੇ ਲਿਖੀ ਮਹਿੰਦਰ ਸਿੰਘ ਧੋਨੀ ਨੂੰ ਭਾਵੁਕ ਚਿੱਠੀ, ਪੜ੍ਹੋ ਕੀ ਕਿਹਾ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ।
ਕੋਰੋਨਾ ਵਾਇਰਸ - ਕੈਪਟਨ ਸਰਕਾਰ ਹੋਈ ਸਖ਼ਤ, ਬਦਲਿਆ ਨਾਈਟ ਕਰਫਿਊ ਦਾ ਸਮਾਂ
ਸੂਬੇ ਵਿਚ ਵੱਡੇ ਪੱਧਰ 'ਤੇ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਕਈ ਤਰ੍ਹਾਂ ਦੇ ਐਮਰਜੈਂਸੀ ਉਪਾਅ ਕਰਨ ਦੇ ਆਦੇਸ਼ ਦਿੱਤੇ
Smartphone ਬਣਾਉਣ ਵਾਲੀਆਂ ਕੰਪਨੀਆਂ ਦਸੰਬਰ ਤੱਕ ਕਰਨੀਆਂ 50,000 ਲੋਕਾਂ ਦੀ ਭਰਤੀ
ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਦਸੰਬਰ ਤੱਕ 50,000 ਲੋਕਾਂ ਦੀ ਭਰਤੀ ਕਰਨਗੀਆਂ।
ਲਾਵਰਿਸ ਹਾਲਤ 'ਚ ਦੁਨੀਆਂ ਤੋਂ ਰੁਖਸਤ ਹੋਈ ਵੱਡੇ ਅਫ਼ਸਰਾਂ ਦੀ ਮਾਂ, ਹੁਣ ਪੁੱਤਰ ਨੇ ਇੰਝ ਦਿਤੀ ਸਫ਼ਾਈ!
ਕਿਹਾ, ਮਾਂ ਦੀ ਬਦਤਰ ਹਾਲਤ 'ਤੇ ਖੇਦ ਹੈ, ਪਰ ਜ਼ਿੰਮੇਵਾਰ ਉਹ ਭਰਾ ਤੇ ਭੈਣ ਹਨ ਜਿਨ੍ਹਾਂ ਕੋਲ ਰਹਿ ਰਹੀ ਸੀ''!
ਮੁਕੇਸ਼ ਅੰਬਾਨੀ ਨੇ 3 ਸਾਲ ਵਿਚ 30 ਕੰਪਨੀਆਂ ਵਿਚ ਲਗਾਏ 23,000 ਕਰੋੜ ਰੁਪਏ
ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵਪਾਰ ਵਿਚ ਅਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਹਨ।
ਕੋਰੋਨਾ ਵਿਰੁੱਧ ਜੰਗ 'ਚ 'ਆਪ' ਵੱਲੋਂ ਪੰਜਾਬ 'ਚ ਔਕਸੀਮੀਟਰ ਵੰਡਣ ਦੀ ਮੁਹਿੰਮ ਸ਼ੁਰੂ
ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ 500 ਔਕਸੀਮੀਟਰ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਸੌਂਪੇ
ਪੰਜਾਬ ਅੰਦਰ ਕਰੋਨਾ ਦੀ ਵਧੀ ਰਫ਼ਤਾਰ ਨੇ ਵਧਾਈ ਚਿੰਤਾ, ਮੁੜ ਤਾਲਾਬੰਦੀ ਦੇ ਅਸਾਰ,CM ਅੱਜ ਲੈਣਗੇ ਫ਼ੈਸਲਾ!
ਸਨਅਤੀ ਸ਼ਹਿਰ ਲੁਧਿਆਣਾ ਸਮੇਤ ਜਲੰਧਰ ਅਤੇ ਪਟਿਆਲਾ 'ਚ ਹਾਲਾਤ ਜ਼ਿਆਦਾ ਗੰਭੀਰ
ਸੋਨੂੰ ਸੂਦ ਤੋਂ ਰੋਜ਼ਾਨਾ ਕਿੰਨ੍ਹੇ ਲੋਕ ਕਰਦੇ ਮਦਦ ਲਈ ਅਪੀਲ?ਪਹਿਲੀ ਵਾਰ ਸ਼ੇਅਰ ਕੀਤੇ ਅੰਕੜੇ
ਤਾਲਾਬੰਦੀ ਦੌਰਾਨ ਲੋਕਾਂ ਲਈ ਮਸੀਹਾ ਬਣ ਚੁੱਕੇ ਸੋਨੂੰ ਸੂਦ ਨਿਰੰਤਰ ਇਸ ਰਾਹ 'ਤੇ ਅੱਗੇ ਵੱਧ ਰਹੇ ਹਨ।
ਪੜ੍ਹੋ ਕੀ ਹੈ ਰਾਸ਼ਟਰੀ ਭਰਤੀ ਏਜੰਸੀ, ਤੁਹਾਡੇ ਲਈ ਜਾਣਨਾ ਹੈ ਜਰੂਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਇੱਕ ਬੈਠਕ ਵਿਚ ਰਾਸ਼ਟਰੀ ਭਰਤੀ ਏਜੰਸੀ (ਐਨਆਰਏ) ਦੇ ਗਠਨ....
''ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਨੂੰ ਮੈਂ ਖ਼ੁਸ਼ੀ ਨਾਲ ਸਵੀਕਾਰ ਕਰਾਂਗਾ" - ਪ੍ਰਸ਼ਾਂਤ ਭੂਸਣ
ਪ੍ਰਸ਼ਾਂਤ ਭੂਸ਼ਣ ਨੇ ਕਿਹਾ, 'ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਮੇਰੀ ਗੱਲ ਨੂੰ ਸਮਝਿਆ ਨਹੀਂ ਗਿਆ। ਮੈਨੂੰ ਮੇਰੇ ਬਾਰੇ ਹੋਈ ਸ਼ਿਕਾਇਤ ਦੀ ਕਾਪੀ ਵੀ ਉਪਲੱਬਧ ਨਹੀਂ ਕਰਵਾਈ ਗਈ।