ਖ਼ਬਰਾਂ
ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ 27 ਲੱਖ ਤੋਂ ਪਾਰ, 24 ਘੰਟਿਆਂ ‘ਚ ਮਿਲੇ 55079 ਨਵੇਂ ਮਰੀਜ਼
ਦੇਸ਼ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਹੁਣ ਤੱਕ 27 ਲੱਖ 2 ਹਜ਼ਾਰ 743 ਹੋ ਗਈ ਹੈ।
ਖ਼ਤਰੇ ਦੀ ਘੰਟੀ? ਫਿਰ ਤੋਂ ਸੰਕਰਮਿਤ ਹੋ ਰਹੇ ਹਨ ਠੀਕ ਹੋ ਚੁੱਕੇ ਮਰੀਜ਼
ਮਰੀਜ਼ਾਂ ਵਿਚ ਸਾਹ ਲੈਣ ਤੋਂ ਲੈ ਕੇ ਸਟਰੋਕ ਤੱਕ ਦੀ ਆ ਰਹੀ ਹੈ ਸਮੱਸਿਆ
ਐੱਸਵਾਈਐੱਲ ਦੇ ਮੁੱਦੇ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਕੈਪਟਨ ਅਤੇ ਖੱਟਰ ਦੀ ਬੈਠਕ ਅੱਜ
ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੇ ਨਿਰਮਾਣ 'ਤੇ ਸੁਪਰੀਮ ਕੋਰਟ ਦੀ ਸਖ਼ਤੀ ਪਿੱਛੋਂ ਅਖੀਰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਗੱਲਬਾਤ.....
ਦਿੱਲੀ ‘ਚ ਹੋਟਲ, ਜਿਮ ਅਤੇ ਬਾਜ਼ਾਰ ਖੁੱਲ੍ਹਣਗੇ ਜਾਂ ਨਹੀਂ? ਅੱਜ ਹੋ ਸਕਦਾ ਹੈ ਫੈਸਲਾ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਤੋਂ ਬਾਅਦ ਹੋਰ ਭੀੜ ਭੜੱਕੇ ਵਾਲੇ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ...
ਕਸ਼ਮੀਰ ਦਾ 'ਸ਼ਿੰਗਾਰ' ਬਣਿਆ ਸਿੱਖ ਨੌਜਵਾਨ
ਹਰਕਿਸ਼ਨ ਸਿੰਘ ਦੀ ਸੁਰੀਲੀ ਆਵਾਜ਼ ਨੇ ਕੀਲੇ ਕਸ਼ਮੀਰੀ ਗੱਭਰੂ
ਨੇਪਾਲ ਤੇ ਭਾਰਤ ਵਿਚਾਲੇ ਉੱਚ ਪਧਰੀ ਮੀਟਿੰਗ, ਭਾਰਤੀ ਮਦਦ ਨਾਲ ਚਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ
ਭਾਰਤੀ ਸਫ਼ੀਰ ਵਿਜੇ ਮੋਹਨ ਕਵਾਤਰਾ ਨੇ ਕੀਤੀ ਵਫ਼ਦ ਦੀ ਅਗਵਾਈ
SYL ਵਿਵਾਦ ਫ਼ੈਸਲਾਕੁੰਨ ਦੌਰ ਵਿਚ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਭਲਕੇ!
ਕੈਪਟਨ ਅਮਰਿੰਦਰ ਸਿੰਘ ਲਈ ਮੁੜ ਵੱਡੀ ਪ੍ਰੀਖਿਆ ਦੀ ਘੜੀ
ਫ਼ਿਕਰਮੰਦੀ : ਦਿੱਲੀ ਵਿਚ ਸਿਹਤਯਾਬ ਹੋ ਚੁਕੇ ਕੁੱਝ ਮਰੀਜ਼ਾਂ 'ਚ ਮੁੜ ਸਾਹਮਣੇ ਆਏ ਕਰੋਨਾ ਦੇ ਲੱਛਣ!
ਠੀਕ ਹੋਣ ਤੋਂ ਡੇਢ ਮਹੀਨੇ ਬਾਅਦ ਬਿਮਾਰੀ ਨੇ ਮੁੜ ਦਿਤੀ ਦਸਤਕ
ਵਿਧਾਨ ਸਭਾ ਸੈਸ਼ਨ 'ਤੇ ਕਰੋਨਾ ਦਾ ਸ਼ਾਇਆ : ਮੈਂਬਰਾਂ ਵਿਚਕਾਰ ਫ਼ਾਸਲਾ ਰੱਖਣ ਲਈ ਕੀਤੇ ਵਿਸ਼ੇਸ਼ ਪ੍ਰਬੰਧ!
ਸਪੀਕਰ ਨੇ ਲਿਆ ਨਵੇਂ ਪ੍ਰਬੰਧਾਂ ਦਾ ਜਾਇਜ਼ਾ
''ਤੁਰੰਤ ਫਾਂਸੀ 'ਤੇ ਲਟਕਾਏ ਜਾਣ ਜੇਲ੍ਹਾਂ 'ਚ ਬੈਠੇ ਖ਼ਾਲਿਸਤਾਨੀ''
ਬਜਰੰਗ ਦਲ ਹਿੰਦੁਸਤਾਨ ਦੇ ਪ੍ਰਧਾਨ ਹਿਤੇਸ਼ ਭਾਰਦਵਾਜ ਦਾ ਵੱਡਾ ਬਿਆਨ