ਖ਼ਬਰਾਂ
ਆਜ਼ਾਦੀ 70 ਸਾਲਾਂ ਤੋਂ ਵੀ ਪੁਰਾਣੀ ਪਰ ਮੁਲਕ ਦੇ ਲੋਕ ਬੁਨਿਆਦੀ ਸਮੱਸਿਆਵਾਂ ਦੇ ਗ਼ੁਲਾਮ
ਭਾਰਤ ਨੇ ਇਸ ਸਾਲ ਅਪਣਾ 74ਵਾਂ ਸਤੁੰਤਰਤਾ ਦਿਵਸ ਮਨਾਇਆ ਹੈ
ਰੂਸ ਦੀ ਕੋਰੋਨਾ ਵੈਕਸੀਨ ਦਾ ਆਖਰੀ ਟੈਸਟ ਜਲਦ
ਤੀਜੇ ਟਰਾਈਲ ਤੋਂ ਪਹਿਲਾਂ ਟੀਕੇ ਦੇ ਐਲਾਨ ’ਤੇ ਉਠ ਰਹੇ ਹਨ ਸਵਾਲ
ਰੇਤ ਮਾਫ਼ੀਆ-ਰਾਜੇ ਦੇ ਨਾਲ-ਨਾਲ ਬਾਦਲਾਂ ਦਾ ਰਾਜ ਵੀ ਸੀਬੀਆਈ ਜਾਂਚ ਦੇ ਘੇਰੇ ਵਿਚ ਆਵੇ: ਭਗਵੰਤ ਮਾਨ
ਬਿਆਨ ਰਾਹੀ ਭਗਵੰਤ ਮਾਨ ਨੇ ਕਿਹਾ ਕਿ ਹਾਈ ਕੋਰਟ ਨੂੰ ਪਾਣੀ ਸਿਰਾਂ ਤੋਂ ਉੱਪਰ ਨਿਕਲਣ ਉਪਰੰਤ ਰੇਤ ਮਾਫ਼ੀਆਂ ਨੂੰ ਕੁਚਲਨ ਲਈ ਸਿੱਧਾ ਹੱਥ ਪਾਉਣਾ ਪਿਆ ਹੈ
ਅਟਲ ਬਿਹਾਰੀ ਵਾਜਪਾਈ ਸਰਬ-ਪ੍ਰਵਾਨਤ ਆਗੂ ਸਨ : ਕੋਵਿੰਦ
ਰਾਮਨਾਥ ਕੋਵਿੰਦ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ ਮੌਕੇ ਭਾਰਤੀ ਸਭਿਆਚਾਰਕ ਸਬੰਧ ਪਰਿਸ਼ਦ ਵਿਚ ਉਨ੍ਹਾਂ ਦੇ ਚਿੱਤਰ ਦਾ ਉਦਘਾਟਨ ਕੀਤਾ
ਕੋਰੋਨਾ ਮਹਾਂਮਾਰੀ : ਇਕ ਦਿਨ ਵਿਚ 63 ਹਜ਼ਾਰ ਨਵੇਂ ਮਾਮਲੇ, 944 ਮੌਤਾਂ
ਕੋਰੋਨਾ ਵਾਇਰਸ ਦੇ ਕੁਲ ਪੀੜਤਾਂ ਦੀ ਗਿਣਤੀ 2589682 ਹੋਈ
ਘੱਟ ਗਿਣਤੀਆਂ, ਗ਼ਰੀਬਾਂ, ਕਿਸਾਨਾਂ ਤੇ ਹਮਲਿਆਂ ਨੂੰ ਦਸਣ ਵਿਕਾਸ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
74 ਸਾਲਾਂ ਵਿਚ ਮੰਨੂਵਾਦੀਆਂ ਦਾ ਵੇਖੋ ਇਨਸਾਫ਼
ਸੋਸ਼ਲ ਮੀਡੀਆ 'ਤੇ ਸ੍ਰੀ ਦਰਬਾਰ ਸਾਹਿਬ ਨੂੰ ਹਰੀਮੰਦਰ ਦਸਣ ਦਾ ਸਿਲਸਿਲਾ ਜਾਰੀ
ਸ੍ਰੀ ਦਰਬਾਰ ਸਾਹਿਬ ਦੀ ਤਸਵੀਰ 'ਚ ਬਦਲਾਅ ਕਰ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ ਜਾ ਰਿਹੈ
ਜਗਦੀਸ਼ ਟਾਈਟਲਰ ਦਾ ਬੋਰਡ ਲਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਨੇ ਜਗਦੀਸ਼ ਟਾਈਟਲਰ ਦਾ ਲਗਵਾਇਆ ਬੋਰਡ
ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਵੀ ਮਨੋ ਨਹੀਂ ਵਿਸਾਰ ਸਕਦੇ : ਮਨਪ੍ਰੀਤ ਸਿੰਘ ਬਾਦਲ
74ਵੇਂ ਸੁਤੰਤਰਤਾ ਦਿਵਸ ਮੌਕੇ ਬਠਿੰਡਾ 'ਚ ਵਿੱਤ ਮੰਤਰੀ ਨੇ ਲਹਿਰਾਇਆ ਕੌਮੀ ਤਿਰੰਗਾ
ਪੰਜਾਬ ਦੀ ਆਰਥਿਕਤਾ ਮੁੜ ਲੀਂਹ 'ਤੇ ਆਉਣ ਤਕ ਮੈਂ ਚੈਨ ਨਾਲ ਨਹੀਂ ਬੈਠਾਂਗਾ : ਕੈਪਟਨ ਅਮਰਿੰਦਰ ਸਿੰਘ
ਸਰਕਾਰੀ ਖੇਤਰ ਦੀਆਂ ਇਕ ਲੱਖ ਨੌਕਰੀਆਂ ਸਣੇ ਕੁੱਲ ਛੇ ਲੱਖ ਨੌਕਰੀਆਂ ਦਾ ਕੀਤਾ ਐਲਾਨ