ਖ਼ਬਰਾਂ
UT ਦੀ ਨਵੀਂ SSP ਟ੍ਰੈਫਿਕ ਬਣੀ ਮਨੀਸ਼ਾ ਚੌਧਰੀ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਆਦੇਸ਼
ਅੰਤਰ ਕਾਡਰ ਡੈਪੂਟੇਸ਼ਨ ਹਰਿਆਣਾ ਕਾਡਰ ਤੋਂ ਯੂ.ਟੀ. ਕਾਡਰ ਲਈ 3 ਸਾਲਾਂ ਲਈ ਮਨਜ਼ੂਰ ਕਰਨ ਉਪਰੰਤ ਇਹ ਨਿਯੁਕਤੀ ਕੀਤੀ ਗਈ ਹੈ।
ਕਾਮਰੇਡ ਬਲਵਿੰਦਰ ਸੰਧੂ ਕਤਲ ਮਾਮਲਾ: ਪਰਿਵਾਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ
ਹਾਈਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਤੇ ਗੋਆ ਦੇ ਮੁੱਖ ਮੰਤਰੀ ਵਿਚਾਲੇ ਛਿੜੀ ਟਵਿਟਰ ਜੰਗ
ਪ੍ਰਮੋਦ ਸਾਵੰਤ ਨੇ ਕੇਜਰੀਵਾਲ ਨੂੰ ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਮੱਸਿਆ 'ਤੇ ਧਿਆਨ ਦੇਣ ਤੇ ਗੋਆ ਦੀ ਚਿੰਤਾ ਛੱਡਣ ਦੀ ਸਲਾਹ ਦਿੱਤੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ ਦਾ ਐਲਾਨ
ਇਸ ਯੋਜਨਾ ਦਾ ਲਾਭ 30 ਜੂਨ 2021 ਤੱਕ ਚੁੱਕਿਆ ਜਾ ਸਕਦਾ ਹੈ।
ਬਿਡੇਨ ਨੇ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨਾਲ ਕੀਤੀ ਗੱਲਬਾਤ
ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਬਿਡੇਨ ਦੀ ਜਿੱਤ ਤੋਂ ਬਾਅਦ ਸ਼ੁੱਭਕਾਮਨਾਵਾਂ ਦੇਣ ਦੇ ਲਈ ਇਹਨਾਂ ਨੇਤਾਵਾਂ ਨੇ ਫੋਨ ਕੀਤਾ
ਅਦਾਲਤ ਨੇ ਦਿੱਲੀ ਸਰਕਾਰ ਤੋਂ ਪੁੱਛਿਆ-ਹਰ ਚਾਰ ਵਿਚੋਂ1 ਵਿਅਕਤੀ ਕੋਰੋਨਾ ਸੰਕਰਮਿਤ,ਫਿਰ ਵੀ ਢਿੱਲ ਕਿਉਂ?
ਨਿਯਮਾਂ ਵਿਚ ਦੇ ਰਹੀ ਹੈ ਢਿੱਲ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਹੀਂ ਸ਼ਾਮਿਲ ਹੋਵੇਗੀ ਕੱਲ੍ਹ ਹੋਣ ਵਾਲੀ ਕੇਂਦਰ ਸਰਕਾਰ ਦੀ ਬੈਠਕ 'ਚ
ਭਾਰਤੀ ਕਿਸਾਨ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਵੀਰਵਾਰ ਪੰਜਾਬ ਦੇ ਕਿਸਾਨਾਂ ਅੰਦੋਲਨ ਦੇ ਹੱਕ 'ਚ ਏਕਤਾ ਦਿਵਸ ਮਨਾਏਗੀ।
ਗੁੱਜਰ ਭਾਈਚਾਰੇ ਦਾ ਵਿਰੋਧ-ਪ੍ਰਦਰਸ਼ਨ ਹੋਇਆ ਖ਼ਤਮ, ਸਰਕਾਰ ਤੇ ਕਮੇਟੀ ਵਿਚਾਲੇ ਬਣੀ ਸਹਿਮਤੀ
ਪਿਛਲੇ ਕਈ ਦਿਨਾਂ ਤੋਂ ਗੁੱਜਰ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਸੀ ਅੰਦੋਲਨ
ਮੇਰਠ ‘ਚ ਘਰ ਦੀ ਛੱਤ ਤੋਂ ਮਿਲੇ ਗਹਿਣੇ ਤੇ ਲੱਖਾਂ ਦੀ ਨਕਦੀ, ਪਰਿਵਾਰ ਹੋਇਆ ਹੈਰਾਨ
ਮੇਰਠ ਦੇ ਮਿਸ਼ਨ ਕਾਨਫਰੰਸ ਖੇਤਰ ਵਿੱਚ 40 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ।
ਜੇ. ਐਨ. ਯੂ. ਕੈਂਪਸ 'ਚ ਅੱਜ PM ਮੋਦੀ ਕਰਨਗੇ ਸਵਾਮੀ ਵਿਵੇਕਾਨੰਦ ਦੇ ਬੁੱਤ ਦਾ ਉਦਘਾਟਨ
ਕੇਂਦਰੀ ਸਿੱਖਿਆ ਮੰਤਰੀ ਵੀ ਹੋਣਗੇ ਮੌਜੂਦ