ਖ਼ਬਰਾਂ
ਖੁਦਕਸ਼ੀ ਕਰ ਚੁੱਕੇ ਮਾਪਿਆਂ ਦੀ ਧੀ ਦਾ ਜਨਮਦਿਨ ਮਨਾਉਣ ਪੁੱਜੀ ਪੁਲਿਸ
ਅੰਮ੍ਰਿਤਸਰ ਦੇ ਆਈਜੀ ਐਸਪੀਐਸ ਪਰਮਾਰ, ਐਸਐਸਪੀ ਧਰੁਵ ਦਹੀਆ ਨੇ ਫੁੱਲਾਂ ਦੇ ਦਿੱਤੇ ਗੁਲਦਸਤੇ
ਤਿਉਹਾਰਾਂ ਦੇ ਸ਼ੀਜਨ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ
ਧਨਤੇਰਸ ਦੇ ਸ਼ੁਭ ਦਿਹਾੜੇ ਤੇ ਗਹਿਣੇ ਵੇਚਣ ਲਈ ਤਿਆਰ
ਪਿੰਡ ਖੇੜੀ ਵਿਖੇ ਪਰਾਲੀ ਦੀ ਸੰਭਾਲ ਬਾਰੇ ਜਾਗਰੂਕਤਾ ਕੈਂਪ ਅਤੇ ਪ੍ਰਦਰਸ਼ਨੀ ਲਗਾਈ
ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਸਿੱਧੇ ਤੌਰ ‘ਤੇ ਕਣਕ ਦੀ ਬਿਜਾਈ ਕਰਨ ਦੀ ਕੀਤੀ ਅਪੀਲ
ਸੰਗਰੂਰ ਜ਼ਿਲੇ ’ਚ ਕੋਵਿਡ-19 ਨੂੰ ਮਾਤ ਦੇ ਘਰਾਂ ਨੂੰ ਪਰਤੇ 16 ਮਰੀਜ਼
ਕੋਵਿਡ-19 ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ
ਗਊ ਦੇ ਗੋਬਰ ਤੋਂ ਬਣੇ ਦੀਵਿਆਂ ਤੇ ਹੋਰ ਸਮੱਗਰੀ ਦੀ ਮੰਗ ਵਧੀ-ਸਚਿਨ ਸ਼ਰਮਾ
-ਗਊ ਸੇਵਾ ਕਮਿਸ਼ਨ ਵੱਲੋਂ ਇੱਕ ਹੋਰ ਉਪਰਾਲਾ, ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਯਤਨਸ਼ੀਲ-ਸਚਿਨ ਸ਼ਰਮਾ
ਕੱਲ੍ਹ ਕੇਂਦਰ ਨਾਲ ਮੀਟਿੰਗ ਕਰਨਗੀਆਂ 29 ਕਿਸਾਨ ਜਥੇਬੰਦੀਆਂ, ਚੰਡੀਗੜ੍ਹ 'ਚ ਹੋਈ ਮੀਟਿੰਗ
ਕੱਲ੍ਹ ਗੱਲ ਨਾਲ ਨਾ ਬਣੀ ਤੇ 26 ਨਵੰਬਰ ਨੂੰ ਕਰਨਗੇ ਦਿੱਲੀ ਦਾ ਘਿਰਾਓ
ਲੋਕਾਂ ਦਾ ਫ਼ੈਸਲਾ ਸਾਡੇ ਪੱਖ 'ਚ ਅਤੇ ਚੋਣ ਕਮਿਸ਼ਨ ਦਾ ਨਤੀਜਾ ਐਨਡੀਏ ਦੇ ਹੱਕ ਵਿਚ-ਤੇਜਸਵੀ ਯਾਦਵ
ਤੇਜਸਵੀ ਨੂੰ ਪਾਰਟੀ ਵਿਧਾਇਕ ਦਲ ਦੇ ਨੇਤਾ ਨਾਲ ਵਿਸ਼ਾਲ ਗੱਠਜੋੜ ਦੇ ਹਲਕਿਆਂ ਦੀ ਸਹਿਮਤੀ ਮਿਲੀ
ਬੀਮਾ ਕੰਪਨੀਆਂ ਵੱਲੋਂ ਕਿਸਾਨਾਂ ਦੀ ਲੁੱਟ 'ਚ ਕੈਪਟਨ ਸਰਕਾਰ ਹਿੱਸੇਦਾਰ - ਬੀਬੀ ਸਰਬਜੀਤ ਕੌਰ ਮਾਣੂੰਕੇ
-ਬੇਲਗ਼ਾਮ ਬੀਮਾ ਕੰਪਨੀ ਦੇ ਲੋਟੂ ਫ਼ਰਮਾਨਾਂ ਨੂੰ ਤੁਰੰਤ ਰੱਦ ਕਰੇ ਸਰਕਾਰ
25.57 ਲੱਖ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ 197.46 ਕਰੋੜ ਰੁਪਏ ਜਾਰੀ
ਪੰਜਾਬ ਸਰਕਾਰ ਵਲੋਂ ਵੱਖ-ਵੱਖ ਯੋਜਨਾਵਾਂ ਅਤੇ ਵਿਕਾਸ ਪ੍ਰਾਜੈਕਟਾਂ ਤਹਿਤ ਬਕਾਇਆ ਭੁਗਤਾਨਾਂ ਦੀ ਅਦਾਇਗੀ ਲਈ 405.34 ਕਰੋੜ ਰੁਪਏ ਜਾਰੀ
ਖੇਤਰੀ ਪਾਰਟੀਆਂ ਨੂੰ ਅਮਰਵੇਲ ਵਾਂਗ ਦਬਾਉਣ ਲੱਗੀ ਭਾਜਪਾ ਦੀ ਯਾਰੀ, ਨਤੀਸ਼ ਤੋਂ ਬਾਦ ਹੁਣ ਕਿਸਦੀ ਵਾਰੀ?
ਬਿਹਾਰ ਦੇ ਨਤੀਜਿਆਂ ਨੇ ਵਧਾਈ ਖੇਤਰੀ ਪਾਰਟੀਆਂ ਦੀ ਚਿੰਤਾ, ਭਾਜਪਾ ਨੇ ਬਦਲੇ ਗਠਜੋੜ ਧਰਮ ਦੇ ਮਾਇਨੇ!