ਖ਼ਬਰਾਂ
MP ਵਿਚ ਪਟਾਕਿਆਂ ਤੇ ਨਹੀਂ ਲੱਗੇਗਾ ਬੈਨ,CM ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਕੀਤਾ ਐਲਾਨ
ਪਟਾਕੇ ਸਾੜਨ ਦਾ ਸਮਾਂ ਤੈਅ ਕਰ ਸਕਦੀ ਹੈ
ਦਿੱਲੀ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਹਵਾ ਗੁਣਵੱਤਾ ਦਾ ਪੱਧਰ ਖਤਰਨਾਕ ਸ਼੍ਰੇਣੀ 'ਚ
ਹੁਣ ਸਵੇਰ ਤੇ ਸ਼ਾਮ ਦੇ ਸਮੇਂ ਸਮੋਗ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ।
ਐਸਸੀਓ ਕਾਨਫਰੰਸ ਅੱਜ,LAC ਤੇ ਜਾਰੀ ਤਣਾਅ ਦੇ ਵਿਚਕਾਰ ਪਹਿਲੀ ਵਾਰ ਮੋਦੀ-ਜਿਨਪਿੰਗ ਹੋਣਗੇ ਆਹਮੋ-ਸਾਹਮਣੇ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐਸਸੀਓ ਦੀ ਬੈਠਕ ਵਿਚ ਹਿੱਸਾ ਲੈਣਗੇ
ਬਿਹਾਰ ਚੋਣਾਂ- ਸ਼ੁਰੂਆਤੀ ਰੁਝਾਨ ਦੇਖ ਕੇ JDU ਦੇ ਬੁਲਾਰੇ ਕੇਸੀ ਤਿਆਗੀ ਨੇ ਕਬੂਲੀ ਹਾਰ
ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਤੇ ਮਹਾਗਠਜੋੜ ਵਿਚਾਲੇ ਸਖਤ ਟੱਕਰ
ਬਿਹਾਰ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, 98 ਸੀਟਾਂ 'ਤੇ ਮਹਾਗਠਜੋੜ, 87 'ਤੇ NDA ਅੱਗੇ
ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਵਿਚਾਲੇ ਸਖ਼ਤ ਮੁਕਾਬਲਾ
ਨਵਜੋਤ ਸਿੱਧੂ ਦੀ ਮੰਤਰੀ ਮੰਡਲ ਵਿਚ ਵਾਪਸੀ ਦਾ ਮਾਮਲਾ ਫੇਰ ਅਟਕਿਆ
ਹਰੀਸ਼ ਰਾਵਤ ਅੱਜ ਕੈਪਟਨ ਨਾਲ ਗੱਲ ਕਰ ਕੇ ਕਰ ਸਕਦੇ ਹਨ ਕੋਈ ਨਿਤਾਰਾ
ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਹੁਣ ਕਿਸੇ ਵੀ ਤਰ੍ਹਾਂ ਦੀ ਜਾਂਚ ਨਹੀਂ ਕਰ ਸਕੇਗੀ ਸੀਬੀਆਈ
ਕੇਂਦਰ ਸਰਕਾਰ ਨਾਲ ਸਿਆਸੀ ਦਸਤਪੰਜੇ ਦਾ ਨਤੀਜਾ, ਕੈਪਟਨ ਸਰਕਾਰ ਨੇ ਜਾਰੀ ਕੀਤੀ ਨੋਟੀਫ਼ੀਕੇਸ਼ਨ
ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ
ਨਿਤੀਸ਼ ਕੁਮਾਰ, ਚਿਰਾਗ ਪਾਸਵਾਨ ਅਤੇ ਤੇਜਸਵੀ ਯਾਦਵ ਮੁੱਖ ਮੰਤਰੀ ਦੀ ਦੌੜ 'ਚ
ਫ਼ਾਈਜ਼ਰ ਤੇ ਜਰਮਨ ਕੰਪਨੀ ਦੀ ਕੋਰੋਨਾ ਵੈਕਸੀਨ ਤਿਆਰ
'ਸਾਡੇ ਵਲੋਂ ਬਣਾਈ ਵੈਕਸੀਨ ਕੋਰੋਨਾ ਵਾਇਰਸ ਦੇ ਇਲਾਜ ਵਿਚ 90 ਫ਼ੀ ਸਦੀ ਤੋਂ ਜ਼ਿਆਦਾ ਅਸਰਦਾਰ'
ਲੁਧਿਆਣਾ 'ਚ ਹਰੀਸ਼ ਰਾਵਤ ਵਲੋਂ ਕਾਂਗਰਸੀਆਂ ਨਾਲ ਮੀਟਿੰਗ
ਲੁਧਿਆਣਾ 'ਚ ਹਰੀਸ਼ ਰਾਵਤ ਵਲੋਂ ਕਾਂਗਰਸੀਆਂ ਨਾਲ ਮੀਟਿੰਗ