ਖ਼ਬਰਾਂ
ਭਾਰਤੀ ਮੂਲ ਦੀ ਮਾਰੀਆ ਥੱਟਿਲ ਸਿਰ ਸਜਿਆ ਮਿਸ ਯੂਨੀਵਰਸ ਆਸਟ੍ਰੇਲੀਆ-2020 ਦਾ ਤਾਜ
ਭਾਰਤੀ ਮੂਲ ਦੀ ਮਾਰੀਆ ਥੱਟਿਲ ਸਿਰ ਸਜਿਆ ਮਿਸ ਯੂਨੀਵਰਸ ਆਸਟ੍ਰੇਲੀਆ-2020 ਦਾ ਤਾਜ
ਜ਼ਿਲ੍ਹਾ ਜੇਲ੍ਹ ਸੰਗਰੂਰ ਚ ਸ਼ੱਕੀ ਹਾਲਾਤਾਂ ਵਿੱਚ ਹਵਾਲਾਤੀ ਦੀ ਮੌਤ
ਜੇਲ੍ਹ ਅਧਿਕਾਰੀਆਂ' ਤੇ ਕੁੱਟਮਾਰ ਦਾ ਲਾਇਆ ਦੋਸ਼
ਮਯਾਮਾਰ ਚੋਣਾਂ : ਸੂ.ਚੀ. ਦੀ ਪਾਰਟੀ ਵਲੋਂ ਜਿੱਤ ਦਾ ਦਾਅਵਾ
2015 'ਚ 'ਆਂਗ ਸਾਨ ਸੂ ਚੀ' ਨੇ ਪੰਜ ਦਹਾਕਿਆਂ ਦਾ ਫ਼ੌਜੀ ਸ਼ਾਸਨ ਕੀਤਾ ਸੀ ਖ਼ਤਮ
ਬਰਨਾਲਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਧਿਰਾਂ ਚੱਲੀਆਂ ਗੋਲੀਆਂ ਇਕ ਵਿਅਕਤੀ ਦੀ ਮੌਤ
ਪੁਲਿਸ ਨੇ ਗਿਰੋਹ ਚਲਾ ਰਹੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਪਾਕਿ ਵਿਚ ਕੋਰੋਨਾ ਨੇ ਫੜੀ ਰਫਤਾਰ
ਦੁਨੀਆ ਦੇ 20 ਪ੍ਰਤੀਸ਼ਤ ਕੇਸ ਅਮਰੀਕਾ ਵਿਚ ਹਨ
ਕੇਂਦਰ ਨੇ ਰਾਜਾਂ ਨੂੰ ਦਿੱਤੀ ਰਾਹਤ ਮਿਡ-ਡੇਅ ਮੀਲ ਸਮੇਂ ਸਿਰ ਅਨਾਜ ਲੈ ਸਕਣਗੇ
31 ਦਸੰਬਰ ਤੱਕ ਅਨਾਜ ਦਾ ਆਪਣਾ ਬਾਕੀ ਹਿੱਸਾ ਕਰ ਸਕਣਗੇ ਪ੍ਰਾਪਤ
ਦਿੱਲੀ ਅਤੇ ਐਨਸੀਆਰ ਵਿੱਚ ਪ੍ਰਦੂਸ਼ਣ ਨੇ ਖ਼ਤਰਨਾਕ ਸੀਮਾਵਾਂ ਕੀਤੀਆਂ ਪਾਰ
ਕਮਿਸ਼ਨ ਨੇ ਲੋਕਾਂ ਨੂੰ ਘਰ ਵਿਚ ਰਹਿਣ ਅਤੇ ਘਰ ਤੋਂ ਕੰਮ ਕਰਨ ਦੀ ਦਿਤੀ ਸਲਾਹ
ਸੰਸਦ ਮੈਂਬਰਾਂ ਨੇ ਮਨਰੇਗਾ ਤਹਿਤ ਕੰਮ 150 ਤੋਂ 200 ਦਿਨਾਂ ਵਧਾਉਣ ਦਾ ਦਿੱਤਾ ਸੁਝਾਅ
ਮਨਰੇਗਾ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਸੋਸ਼ਲ ਆਡਿਟ ਦੀ ਵੀਡੀਓ ਰਿਕਾਰਡਿੰਗ ਵੀ ਲਾਜ਼ਮੀ ਹੋਣੀ ਚਾਹੀਦੀ ਹੈ।
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਘਟਾਉਣ ਲਈ ਪੱਤਰ ਲਿਖਿਆ
ਜਨਤਾ ਨੂੰ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਕੋਰੋਨਾ ਕੇਸਾਂ ਦੇ ਨਵੇਂ ਮਰੀਜ਼ਾਂ 'ਚ ਦਿੱਲੀ ਸਭ ਤੋਂ ਅੱਗੇ ਮਹਾਰਾਸ਼ਟਰ ਅਤੇ ਕੇਰਲ ਦੂਜੇ ਅਤੇ ਤੀਜੇ
24 ਘੰਟਿਆਂ ਵਿੱਚ 7745 ਪਾਏ ਗਏ ਮਰੀਜ਼