ਖ਼ਬਰਾਂ
NGT ਨੇ 30 ਨਵੰਬਰ ਤੱਕ ਪਟਾਕੇ ਚਲਾਉਣ ਅਤੇ ਪਟਾਕਿਆਂ ਦੀ ਵਿਕਰੀ 'ਤੇ ਲਗਾਈ ਪਾਬੰਦੀ
ਪ੍ਰਦੂਸ਼ਣ ਦੀ ਸਥਿਤੀ 'ਤੇ ਨਿਗਰਾਨੀ ਰੱਖਣ ਲਈ ਐਨਜੀਟੀ ਨੇ ਸੂਬਿਆਂ ਨੂੰ ਦਿੱਤਾ ਨਿਰਦੇਸ਼
ਜੋ ਬਾਇਡਨ ਦੀ ਜਿੱਤ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ 42 ਹਜ਼ਾਰ ਤੋਂ ਪਾਰ
ਸੈਂਸੈਕਸ ਹੁਣ 635 ਅੰਕਾਂ ਦੀ ਤੇਜ਼ੀ ਨਾਲ ਤੇ ਨਿਫਟੀ 171 ਅੰਕ ਦੇ ਉਛਾਲ ਨਾਲ ਖੁੱਲ੍ਹਿਆ।
ਅਫ਼ਗਾਨਿਸਤਾਨ 'ਚ ਹੋਇਆ ਵੱਡਾ ਧਮਾਕਾ, ਅੱਠ ਨਾਗਰਿਕਾਂ ਦੀ ਮੌਤ ਅਤੇ ਸੱਤ ਜ਼ਖ਼ਮੀ
ਨਵਾਂ ਆਬਾਦ ਇਲਾਕੇ 'ਚ ਰਿਹਾਇਸ਼ੀ ਮਕਾਨਾਂ ਨੇੜੇ ਤਿੰਨ ਮੋਰਟਾਰ ਧਮਾਕਾ ਹੋਇਆ।
ਰੱਖਿਆ ਮੰਤਰੀ ਨੇ ਕੀਤਾ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ਮਾਡਲ ਦਾ ਉਦਘਾਟਨ
ਇਕ ਵਾਰ ਫਿਰ ਚਰਚਾ ਵਿਚ ਆਇਆ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ
ਪੰਜਾਬ ਸਮੇਤ ਹੋਰ ਉੱਤਰ ਭਾਰਤੀ ਸੂਬੇ 'ਚ ਆਬੋ ਹੋਈ ਹਵਾ ਖ਼ਰਾਬ,ਲੋਕਾਂ ਨੂੰ ਘਰ 'ਚ ਰਹਿਣ ਦੀ ਕੀਤੀ ਅਪੀਲ
ਹਵਾ ਪ੍ਰਦੂਸ਼ਣ ਕਾਰਨ ਇਸ ਸਮੇਂ ਦੇਸ਼ ਦੇ ਕਈ ਸੂਬਿਆਂ 'ਚ ਧੁੰਦ ਛਾਈ ਹੋਈ ਹੈ।
14 ਦਿਨਾਂ ਵਿਚ ਚੌਥੀ ਵਾਰ ਕੰਬੀ ਧਰਤੀ,ਆਖਿਰ ਕਿਉਂ ਆ ਰਹੇ ਨਿਰੰਤਰ ਭੂਚਾਲ?
ਅਕਸਰ ਘੱਟ ਰਫਤਾਰ ਵਾਲੇ ਭੁਚਾਲਾਂ ਕਾਰਨ ਆਉਣ ਵਾਲੇ ਵੱਡੇ ਭੁਚਾਲਾਂ ਦਾ ਪ੍ਰਭਾਵ ਘੱਟ ਜਾਂਦਾ ਹੈ।
ਮਲੇਸ਼ੀਆ: ਦੋ ਹੈਲੀਕਾਪਟਰ ਹਵਾ 'ਚ ਟਕਰਾਏ, ਹਾਦਸੇ ਵਿਚ ਇਕ ਔਰਤ ਸਣੇ ਦੋ ਦੀ ਮੌਤ
ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਕੋਰੋਨਾ ਵਾਇਰਸ: ਭਾਰਤ ਵਿਚ ਪਿਛਲੇ 24 ਘੰਟਿਆਂ 'ਚ ਆਏ 45,903 ਨਵੇਂ ਮਾਮਲੇ, 490 ਦੀ ਮੌਤ
ਦੁਨੀਆਂ ਭਰ ਵਿਚ ਕੋਰੋਨਾ ਦਾ ਅੰਕੜਾ 5 ਕਰੋੜ ਤੋਂ ਪਾਰ, 24 ਘੰਟੇ 'ਚ ਆਏ 4.69 ਲੱਖ ਮਾਮਲੇ
PMਮੋਦੀ ਵਾਰਾਣਸੀ ਨੂੰ ਦੇਣਗੇ 620ਕਰੋੜ ਦੇ ਪ੍ਰਾਜੈਕਟ ਦੀ ਸੌਗਾਤ,ਰੱਖੀ ਜਾਵੇਗੀ ਸਮਾਰਟ ਕਾਸ਼ੀ ਦੀ ਨੀਂਹ
ਛੇ ਸਥਾਨਾਂ 'ਤੇ ਪੰਜ ਹਜ਼ਾਰ ਤੋਂ ਵੱਧ ਲੋਕ ਲਾਈਵ ਸੁਣਨਗੇ
ਦਿੱਲੀ ਵਿਚ ਅੱਜ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿਚ, ਕੋਰੋਨਾ ਦੇ ਅੰਕੜੇ ਵੀ ਡਰਾ ਰਹੇ
ਕੋਰੋਨਾ ਦੀ ਦਿੱਲੀ ਵਿਚ 'ਤੀਜੀ ਲਹਿਰ'