ਖ਼ਬਰਾਂ
ਦੇਸ਼ 'ਚ ਇਨ੍ਹਾਂ ਰਾਜਾਂ ਨੇ ਪਟਾਖਿਆਂ 'ਤੇ ਲਗਾਈ ਪਾਬੰਦੀ, ਦੇਖੋ ਸੂਬਿਆਂ ਦੀ ਲਿਸਟ
ਐਨਜੀਟੀ ਵਲੋਂ ਜਾਰੀ ਆਦੇਸ਼ ਮੁਤਾਬਿਕ ਦਿੱਲੀ ਐਨਸੀਆਰ ਵਿੱਚ 30 ਨਵੰਬਰ ਤੱਕ ਸਾਰੇ ਪਟਾਕੇ ਵੇਚਣ ਤੇ ਪਟਾਕੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਈ ਹੈ।
ਤਜਸਵੀ ਯਾਦਵ ਨੂੰ ਜਨਮਦਿਨ ‘ਤੇ ਸੋਸ਼ਲ ਮੀਡੀਏ ਤੋਂ ਲੈ ਕੇ ਬਾਲੀਵੁੱਡ ਤੱਕ ਮਿਲ ਰਹੀਆਂ ਹਨ ਵਧਾਈਆਂ
ਜਨਮਦਿਨ ‘ਤੇ ਵੋਟਰ ਮਨਾ ਰਹੇ ਹਨ ਜਿੱਤ ਦਾ ਜਸ਼ਨ
CBSE ਨੇ ਬਦਲਿਆ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ, ਲਿੰਕ ਰਾਹੀਂ ਕਰੋ ਚੈੱਕ
ਜੀਵ–ਵਿਗਿਆਨ ਦੇ ਪ੍ਰਸ਼ਨ–ਪੱਤਰ ਵਿੱਚ ਪੰਜ ਦੀ ਥਾਂ ਹੁਣ ਚਾਰ ਭਾਗ ਹੋਣਗੇ।
ਚੀਨ ਨੇ ਪਾਇਆ ਅੜਿੱਕਾ,ਤਾਈਵਨ ਨੂੰ ਹੁਣ ਤੱਕ ਨਹੀਂ ਮਿਲਿਆ WHO ਦੀ ਬੈਠਕ ਵਿਚ ਭਾਗ ਲੈਣ ਦਾ ਨਿਓਤਾ
ਅਜੇ ਤੱਕ 194 ਮੈਂਬਰ ਦੇਸ਼ਾਂ ਦੀ ਵਰਚੁਅਲ ਬੈਠਕ ਦਾ ਸੱਦਾ ਨਹੀਂ ਮਿਲਿਆ ਸੀ।
ਟਰੰਪ ਨੂੰ ਇੱਕ ਹੋਰ ਵੱਡਾ ਝਟਕਾ, ਰਾਸ਼ਟਰਪਤੀ ਚੋਣ ਤੋਂ ਬਾਅਦ ਪਤਨੀ ਮਲੇਨੀਆ ਦੇਵੇਗੀ ਤਲਾਕ
28 ਸਾਲਾ ਮੇਲਾਨੀਆ ਤੇ 52 ਸਾਲਾ ਡੋਨਾਲਡ ਟਰੰਪ ਵਿਚਕਾਰ ਅਫੇਅਰ 1998 ਵਿੱਚ ਸ਼ੁਰੂ ਹੋਇਆ ਸੀ।
ਵਗਦਾ ਪਾਣੀ ਜੰਮ ਕੇ ਬਣਿਆ ਬਰਫ,ਚਮੋਲੀ ਵਿੱਚ ਕੰਬਣੀ ਛੜਾਉਣ ਵਾਲੀ ਠੰਡ ਨੇ ਦਿੱਤੀ ਦਸਤਕ
ਸਭ ਤੋਂ ਜ਼ਿਆਦਾ ਬਰਫਬਾਰੀ ਦੀ ਨੀਤੀ ਵੇਖਣ ਨੂੰ ਮਿਲਦੀ ਹੈ
ਜਵਾਈ ਤੋਂ ਬਾਅਦ ਟਰੰਪ ਦੀ ਪਤਨੀ ਨੇ ਹਾਰ ਕਬੂਲ ਕਰ ਲੈਣ ਦੀ ਦਿੱਤੀ ਸਲਾਹ, ਸਹਿਯੋਗੀਆਂ ਨੇ ਪਾਇਆ ਜ਼ੋਰ
ਮੇਲਾਨੀਆ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਪਣੇ ਪਤੀ ਦੀ ਚੋਣ ਮੁਹਿੰਮ ਲਈ ਪ੍ਰਚਾਰ ਕੀਤਾ ਸੀ।
ਪੀਐਮ ਮੋਦੀ ਦਾ ਕਾਸ਼ੀ ਨੂੰ 614 ਕਰੋੜ ਦਾ ਤੋਹਫਾ, ਕਿਹਾ ਕੋਰੋਨਾ ਕਾਲ ਵਿਚ ਵੀ ਨਹੀਂ ਰੁਕੀ ਕਾਸ਼ੀ
'ਲੋਕਲ ਫਾਰ ਦੀਵਾਲੀ' ਦੇ ਮੰਤਰ ਦੀ ਚਾਰੇ ਪਾਸੇ ਗੂੰਜ- ਮੋਦੀ
ਕਿਸਾਨਾਂ ਨੇ ਖ਼ਾਲੀ ਕੀਤੀਆਂ ਰੇਲ ਪਟੜੀਆਂ ਤੇ ਫਿਰ ਵੀ ਕੇਂਦਰ ਸਰਕਾਰ ਦਾ ਰੇਲਾਂ ਚਲਾਉਣ ਤੋਂ ਇਨਕਾਰ
ਉਹ 15 ਜ਼ਿਲ੍ਹਿਆਂ ’ਚ 22 ਥਾਵਾਂ ਉੱਤੇ ਰੇਲਵੇ ਸਟੇਸ਼ਨ ਤੋਂ 50 ਤੋਂ 500 ਮੀਟਰ ਦੀ ਦੂਰੀ ਉੱਤੇ ਧਰਨੇ ਦੇ ਕੇ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
ਮੱਧ ਪ੍ਰਦੇਸ਼ ਵਿੱਚ ਜੀਪ ਦੀ ਟਰੱਕ ਨਾਲ ਹੋਇਆ ਵੱਡਾ ਹਾਦਸਾ, ਪਰਿਵਾਰ ਦੇ 7 ਲੋਕਾਂ ਦੀ ਮੌਤ
ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।