ਖ਼ਬਰਾਂ
ਮੰਦੀ ਅਤੇ ਕੋਰੋਨਾ ਵਾਇਰਸ ਸੰਕਟ ਸਮੇਂ 'ਵਰਦਾਨ' ਸਾਬਤ ਹੋ ਰਿਹੈ ਸੋਨੇ ਵਿਚ ਨਿਵੇਸ਼
ਆਉਣ ਵਾਲੇ ਦਿਨਾਂ ਵਿਚ ਹੋਰ ਵੱਧ ਸਕਦੀ ਹੈ ਕੀਮਤ
ਕਾਂਗਰਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਟਾਈਟਲਰ ਦਾ ਜਨਮ ਦਿਨ ਮਨਾ ਕੇ ਕਿਉਂ ਕਰ ਰਹੇ ਹਨ ਮਾਹੌਲ ਖ਼ਰਾਬ?
ਸ਼੍ਰੋਮਣੀ ਅਕਾਲੀ ਦਲ ਨੇ ਸੋਨੀਆ ਨੂੰ ਪੁਛਿਆ
ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ
'ਪਲ ਦੋ ਪਲ ਕਾ ਸ਼ਾਇਰ ਹੂੰ' ਕਹਿੰਦੇ ਹੋਏ ਕ੍ਰਿਕਟ ਤੋਂ ਲਿਆ ਸੰਨਿਆਸ
ਮੰਤਰੀ ਕਾਂਗੜ, ਡਿਪਟੀ ਸਪੀਕਰ ਭੱਟੀ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੂੰ ਹੋਇਆ ਕੋਰੋਨਾ
ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ।
ਅਕਾਲੀ ਦਲ ਦਾ ਇੱਕ ਹੋਰ ਵਿਧਾਇਕ ਕੋਰੋਨਾ ਦੀ ਚਪੇਟ 'ਚ, ਮਨਪ੍ਰੀਤ ਇਆਲੀ ਦੀ ਰਿਪੋਰਟ ਪਾਜ਼ੀਟਿਵ
ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਉਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ
US-ਤਾਇਵਾਨ ਦੀ ਡੀਲ 'ਤੇ ਚੀਨ ਦੀ ਧਮਕੀ - ਤਬਾਹ ਕਰ ਦੇਵਾਂਗੇ ਏਅਰਫੀਲਡ .........
ਚੀਨ ਯੂਐਸ ਅਤੇ ਤਾਈਵਾਨ ਵਿਚਾਲੇ ਐਫ -16 ਵੀ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਗੁੱਸੇ ਵਿਚ ਹੈ
ਕੋਵਿਡ-19 ਸਦੀ ਵਿਚ ਇਕ ਵਾਰ ਆਉਣ ਵਾਲੇ ਸੰਕਟ ਵਰਗਾ : ਬਿਰਲਾ
2020-21 ਵਿਚ ਜੀ.ਡੀ.ਪੀ. ਵਿਚ ਆਏਗੀ ਕਮੀ
ਬਾਰਾਮੂਲਾ 'ਚ CRPF 'ਤੇ ਅਤਿਵਾਦੀ ਹਮਲਾ, ਇਕ ਪੁਲਿਸ ਅਫ਼ਸਰ ਤੇ ਦੋ ਸੀਆਰਪੀਐਫ ਜਵਾਨ ਸ਼ਹੀਦ
ਅੱਜ ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿਚ ਅਤਿਵਾਦੀਆਂ ਨੇ ਸੀਆਰਪੀਐਫ ਦੀ ਨਾਕਾ ਪਾਰਟੀ ਉੱਤੇ ਹਮਲਾ ਕੀਤਾ ਹੈ।
ਬਾਰਾਮੂਲਾ 'ਚ CRPF 'ਤੇ ਅਤਿਵਾਦੀ ਹਮਲਾ, ਇਕ ਪੁਲਿਸ ਅਫ਼ਸਰ ਤੇ ਦੋ ਸੀਆਰਪੀਐਫ ਜਵਾਨ ਸ਼ਹੀਦ
ਅੱਜ ਜੰਮੂ ਕਸ਼ਮੀਰ ਦੇ ਬਾਰਾਮੂਲਾ ਵਿਚ ਅਤਿਵਾਦੀਆਂ ਨੇ ਸੀਆਰਪੀਐਫ ਦੀ ਨਾਕਾ ਪਾਰਟੀ ਉੱਤੇ ਹਮਲਾ ਕੀਤਾ ਹੈ।
ਇਸ ਸ਼ਹਿਰ ਵਿੱਚ ਪੰਜ ਮਹੀਨਿਆਂ ਬਾਅਦ ਖੁੱਲ੍ਹਣ ਜਾ ਰਹੀਆਂ ਹਨ ਸ਼ਰਾਬ ਦੀਆਂ ਦੁਕਾਨਾਂ
ਇਨ੍ਹਾਂ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ