ਖ਼ਬਰਾਂ
ਬਲਬੀਰ ਸਿੱਧੂ ਨੇ ਮਸਤਾਨ ਸਿੰਘ ਦੀ ਸਿਹਤ ਬਾਰੇ ਜਾਣਿਆ, ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ
ਬਲਬੀਰ ਸਿੱਧੂ ਨੇ ਸਿਹਤ ਕਰਮਚਾਰੀ ਮਸਤਾਨ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਸ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਲਿਤ ਵਿਦਿਆਰਥੀਆਂ ਨੂੰ ਅਗਲੇਰੀ ਸਿੱਖਿਆ ਤੋਂ ਵਾਂਝੇ ਰੱਖ ਰਹੀ ਹੈ ਸਰਕਾਰ - ਹਰਪਾਲ ਸਿੰਘ ਚੀਮਾ
ਕਾਲਜਾਂ-ਯੂਨੀਵਰਸਿਟੀਆਂ ਵੱਲੋਂ ਪੋਸਟ ਮੈਟ੍ਰਿਕ ਵਜ਼ੀਫ਼ਾ ਯੋਜਨਾ ਅਧੀਨ ਦਾਖ਼ਲੇ ਦੇਣ ਤੋਂ ਇਨਕਾਰ ਕਰਨ ਦਾ ਮਾਮਲਾ
ਸਾਬਕਾ ਕ੍ਰਿਕਟਰ ਤੇ ਯੂਪੀ ਦੇ ਕੈਬਨਿਟ ਮੰਤਰੀ ਚੇਤਨ ਚੌਹਾਨ ਦਾ ਦਿਹਾਂਤ
ਚੇਤਨ ਚੌਹਾਨ ਦੀ ਵਿਗੜਦੀ ਸਿਹਤ ਤੋਂ ਬਾਅਦ ਉਹਨਾਂ ਨੂੰ ਸ਼ੁੱਕਰਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
5 ਕਰੋੜ ਨਵੀਆਂ ਨੌਕਰੀਆਂ ਪੈਦਾ ਕਰੇਗਾ MSME ਸੈਕਟਰ- ਨਿਤਿਨ ਗਡਕਰੀ
ਨਿਤਿਨ ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿਕਾਸ ਵਿਚ ਸਾਡੇ ਐਮਐਸਐਮਈ ਸੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ
5 ਸਾਲ ਦੀ ਬੱਚੀ ਨੇ ਫੇਲ੍ਹ ਕੀਤੇ ਵੱਡੇ ਨਿਸ਼ਾਨੇਬਾਜ਼, ਬਣਾਇਆ ਹੈਰਾਨੀਜਨਕ ਰਿਕਾਰਡ
5 ਸਾਲ ਦੀ ਬੱਚੀ ਨੇ ਤੀਰਅੰਦਾਜ਼ੀ ਵਿਚ ਜੋ ਰਿਕਾਰਡ ਬਣਾਇਆ ਹੈ ਉਹ ਹੁਣ ਤੱਕ ਪੇਸ਼ੇਵਰ ਖਿਡਾਰੀ ਵੀ ਨਹੀਂ ਬਣਾ ਸਕੇ।
ਰਿਹਾਇਸ਼ੀ ਸੈਕਟਰ ਲਈ ਗਮਾਡਾ ਵੱਲੋਂ ਹੋਰ ਆਕਰਸ਼ਿਤ ਲੈਂਡ ਪੂਲਿੰਗ ਨੀਤੀ ਪੇਸ਼
ਪਲਾਟ ਵੇਚ ਕੇ ਖੇਤੀਬਾੜੀ ਜ਼ਮੀਨ ਖਰੀਦਣ ‘ਤੇ ਸਟੈਂਪ ਡਿਊਟੀ ਤੋਂ ਮਿਲੇਗੀ ਛੋਟ
ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਟਰੰਪ ਦੀ ਹੋਈ ਮੌਤ
ਯੂਐਸ ਮੀਡੀਆ ਦੀਆਂ ਰਿਪੋਰਟਾਂ ਵਿਚ ਪਹਿਲਾਂ ਵੀ ਕਈ ਵਾਰ ਰੌਬਰਟ ਟਰੰਪ ਦੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ
BJP ਸਬੰਧੀ ਗਰੁੱਪ ਅਤੇ ਲੋਕਾਂ ‘ਤੇ Facebook ਮਿਹਰਬਾਨ, ਭੜਕਾਊ ਬਿਆਨ ਦੇ ਬਾਵਜੂਦ ਕਾਰਵਾਈ ਨਹੀਂ
ਭਾਰਤ ਵਿਚ ਫੇਸਬੁੱਕ ਦੇ ਇਕ ਅਧਿਕਾਰੀ ਨੇ ਭਾਜਪਾ ਦੇ ਨੇਤਾ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਭੜਕਾਊ ਬਿਆਨ ਲਈ ਨਿਰਧਾਰਤ ਨਿਯਮ ਲਗਾਉਣ ਦਾ ਵਿਰੋਧ ਕੀਤਾ ਸੀ।
ਕੋਰੋਨਾ ਸੰਕਟ ਘੱਟ ਹੁੰਦੇ ਹੀ ਅਯੋਧਿਆ ਕੂਚ ਕਰਨ ਦੀ ਤਿਆਰੀ ਵਿਚ ਭਾਜਪਾ ਸੰਸਦ ਮੈਂਬਰ
ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਘੱਟ ਹੋਣ ਦੇ ਨਾਲ ਹੀ ਰਾਮ ਨਾਮ ਦੀ ਗੂੰਜ ਤੇਜ਼ ਹੋ ਜਾਵੇਗੀ।
ਪੁਤਿਨ ਦੇ ਐਲਾਨ ਤੋਂ 4 ਦਿਨ ਬਾਅਦ ਰੂਸ ਨੇ ਤਿਆਰ ਕਰ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ
ਰੂਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਆਪਣੀ ਕੋਰੋਨਾ ਵੈਕਸੀਨ ਦੀ ਪਹਿਲੀ.....