ਖ਼ਬਰਾਂ
ਪਰੌਂਠੇ ਵੇਚਣ ਵਾਲੀ ਬਜ਼ੁਰਗ ਬੀਬੀ ਨੂੰ ਮਿਲੇ ਮਨੀਸ਼ਾ ਗੁਲਾਟੀ, ਦਿੱਤਾ ਦੀਵਾਲੀ ਦਾ ਤੋਹਫਾ
ਤੋਹਫੇ ਅਤੇ ਮਠਿਆਈ ਕੀਤੀ ਭੇਂਟ
ਧਨਤੇਰਸ 'ਤੇ ਇਸ Scheme ਤਹਿਤ ਮਾਰਕੀਟ ਰੇਟ ਨਾਲੋਂ ਮਿਲੇਗਾ ਸਸਤਾ ਸੋਨਾ, RBI ਨੇ ਦਿੱਤੀ ਜਾਣਕਾਰੀ
ਸੌਵਰੇਨ ਗੋਲਡ ਬਾਂਡ ਸਕੀਮ ਦੀ 8ਵੀਂ ਸੀਰੀਜ਼ 9 ਨਵੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ।
ਜਥੇਦਾਰ ਅਵਤਾਰ ਸਿੰਘ ਹਿਤ ਦੀ ਪਤਨੀ ਬੀਬੀ ਮਹਿੰਦਰ ਕੌਰ ਦਾ ਦੇਹਾਂਤ
70 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਚੋਣ ਨਤੀਜਿਆਂ ਦੀ ਤਸਵੀਰ ਹੋਈ ਸਾਫ, ਟਰੰਪ ਨੇ ਕਿਹਾ ਰਾਸ਼ਟਰਪਤੀ ਅਹੁਦੇ ਦਾ ਦਾਅਵਾ ਨਾ ਕਰੇ ਬਾਇਡਨ
ਹਾਊਸ ਸਪੀਕਰ ਤੇ ਕਾਂਗਰਸ 'ਚ ਟੌਪ ਡੈਮੋਕ੍ਰੇਟ ਨੈਂਸੀ ਪੇਲੋਸੀ ਨੇ ਜੋ ਬਾਇਡਨ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਇਲੈਕਟ ਕੀਤਾ ਹੈ।
IIT ਕਾਨਵੋਕੇਸ਼ਨ ਮੌਕੇ ਬੋਲੇ PM ਮੋਦੀ,ਕਿਹਾ-ਕੋਰੋਨਾ ਕਾਲ ਵਿਚ ਤਕਨਾਲੋਜੀ ਨੇ ਦੁਨੀਆ ਨੂੰ ਬਦਲਿਆ
ਵਿਦਿਆਰਥੀਆਂ ਨੂੰ ਕੀਤਾ ਸੰਬੋਧਿਤ
ਪੰਜਾਬ 'ਚ ਹਾਲੇ ਨਹੀਂ ਚੱਲਣਗੀਆਂ ਮਾਲ ਗੱਡੀਆਂ, ਰੇਲਵੇ ਨੇ ਸਿਰਫ਼ ਮਾਲਗੱਡੀਆਂ ਚਲਾਉਣ ਤੋਂ ਕੀਤਾ ਇਨਕਾਰ
ਕੇਂਦਰੀ ਰੇਲ ਮੰਤਰੀ ਵੱਲੋਂ ਬਿਆਨ ਜਾਰੀ
ਹਿਮਾਚਲ 'ਚ ਵੀ ਪੈਟਰੋਲ-ਡੀਜ਼ਲ ਦਾ ਸੰਕਟ ਹੋਇਆ ਹੋਰ ਡੂੰਘਾ, ਗੱਡੀਆਂ ਨੂੰ ਲੱਗੀਆਂ ਬ੍ਰੇਕਾਂ
ਉਨ੍ਹਾਂ ਦਾ ਪੈਟਰੋਲ ਪੰਪ 70 ਸਾਲਾਂ ਤੋਂ ਚੱਲ ਰਿਹਾ ਹੈ, ਇੰਨੇ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ
ਚੀਨ ਨੇ ਆਪਣੇ ਇਹਨਾਂ ਮਿੱਤਰਤਾ ਵਾਲੇ ਦੇਸਾਂ ਨੂੰ ਖਰਾਬ ਹਥਿਆਰ ਵੇਚ ਕੇ ਲਗਾਇਆ ਚੂਨਾ!
ਚੀਨ ਨੇ ਕਿਹੜੇ ਦੇਸ਼ਾਂ ਨੂੰ ਕੀਤੇ ਹਥਿਆਰ ਸਪਲਾਈ
ਪੰਜਾਬੀ ਗਾਇਕ ਸੁਰਜੀਤ ਭੁੱਲਰ ਦੇ ਵੱਡੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ
ਐਸਆਈ ਪੰਜਾਬ ਪੁਲਿਸ ਵਿੱਚ ਸੀ ਤਾਇਨਾਤ
ਅੱਜ ISRO ਲਾਂਚ ਕਰੇਗੀ ਪਹਿਲਾ ਸੈਟੇਲਾਈਟ, ਜਾਣੋ ਕੀ ਹਨ ਖੂਬੀਆਂ
ਇਸ ਸੈਟੇਲਾਈਟ ਨੂੰ ਪੀਐਸਐਲਵੀ-ਸੀ 49 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ।