ਖ਼ਬਰਾਂ
ਹੁਣ ਮਾਸਕ ਨਾ ਪਾਉਣ 'ਤੇ ਲੱਗੇਗਾ 3 ਲੱਖ ਤੋਂ ਵੱਧ ਦਾ ਜੁਰਮਾਨਾ
ਕੋਰੋਨਾ ਵਾਇਰਸ ਤੋਂ ਬਚਾਓ ਲਈ ਮਾਸਕ ਪਾਉਣਾ ਬੇਹੱਦ ਲਾਜ਼ਮੀ ਹੈ
ਗਲੀਆਂ ਵਿੱਚ ਭਰਿਆ ਨਾਲੀ ਦਾ ਪਾਣੀ,ਵਿਰੋਧ ਵਿੱਚ ਕਿਸਾਨਾਂ ਨੇ ਸੜਕ 'ਤੇ ਲਾਇਆ ਝੋਨਾ
ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਵਿਕਾਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ........
ਵਿਗਿਆਨੀਆਂ ਨੇ 20 ਮਿੰਟ 'ਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਤਕਨੀਕ ਕੀਤੀ ਵਿਕਸਿਤ
ਵਿਗਿਆਨੀਆਂ ਨੇ ਕੋਰੋਨਾ ਵਾਇਰਸ ਸਬੰਧੀ ਜਾਂਚ ਦਾ ਇਕ ਅਜਿਹਾ ਨਵਾਂ ਅਤੇ ਕਿਫਾਇਤੀ ਤਰੀਕਾ ਵਿਕਸਿਤ ਕੀਤਾ ਹੈ....
ਉਪ ਰਾਸ਼ਟਰਪਤੀ ਦੀ ਉਮੀਦਵਾਰ ਹੈਰਿਸ ਜਨਮ ਦੇ ਮੂਲ ਸਥਾਨ ਸਬੰਧੀ ਵਿਵਾਦ 'ਚ ਘਿਰੀ
ਅਮਰੀਕਾ 'ਚ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਜਨਮ ਦੇ ਮੂਲ ਸਥਾਨ ਨੂੰ ਲੈ...
ਕੋਰੋਨਾ ਵਾਇਰਸ ਨੂੰ ਨੱਕ ਤੋਂ ਬਾਹਰ ਨਹੀਂ ਆਉਣ ਦੇਵੇਗਾ ਇਹ ਸਪਰੇਅ,ਯੂਐਸ ਖੋਜ ਦਾ ਦਾਅਵਾ
ਕੋਰੋਨਾ ਵਾਇਰਸ ਦੇ ਕਈ ਟੀਕੇ ਅਤੇ ਦਵਾਈਆਂ ਜਾਂਚ ਦੇ ਆਖਰੀ ਪੜਾਅ 'ਤੇ ਹਨ।
ਸਾਰੇ ਵੱਡੇ ਸ਼ਹਿਰਾਂ 'ਚ ਸਖ਼ਤੀ ਨਾਲ ਲਾਗੂ ਹੋਵੇਗਾ ਹੁਣ ਰਾਤ ਦਾ ਕਰਫ਼ਿਊ : ਕੈਪਟਨ
ਕਿਹਾ, ਲੁਧਿਆਣਾ, ਜਲੰਧਰ ਤੇ ਪਟਿਆਲਾ 'ਚ ਕੋਰੋਨਾ ਸਿਖ਼ਰ 'ਤੇ, ਕਰਫ਼ਿਊ ਦਾ ਸਮਾਂ ਰਾਤ 9 ਤੋਂ ਸਵੇਰੇ 5 ਵਜੇ ਕੀਤਾ
ਕੋਈ ਅਸ਼ਾਂਤੀ ਪੈਦਾ ਕਰੇਗਾ ਤਾਂ ਮੂੰਹਤੋੜ ਜਵਾਬ ਦਿਤਾ ਜਾਵੇਗਾ : ਰਾਸ਼ਟਰਪਤੀ
ਰਾਮਨਾਥ ਕੋਵਿੰਦ ਵਲੋਂ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ
ਪੀਐਮ ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ, ਪੀਐਮ ਮੋਦੀ ਦਾ ਰਾਸ਼ਟਰ ਦੇ ਨਾਮ ਸੰਬੋਧਨ
ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਵਿਖੇ ਅੱਜ 74ਵੇਂ ਸੁਤੰਤਰਤਾ ਦਿਵਸ 'ਤੇ ਤਿਰੰਗਾ ਲਹਿਰਾਇਆ...
ਨਿਊਜ਼ੀਲੈਂਡ 'ਚ ਸਿੱਖ ਨੂੰ ਕੰਮ ਦੌਰਾਨ ਕ੍ਰਿਪਾਨ ਪਹਿਨਣ ਤੋਂ ਰੋਕਣਾ ਮੰਦਭਾਗਾ : ਭਾਈ ਲੌਂਗੋਵਾਲ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਉਣ ਦੀ ਕੀਤੀ ਅਪੀਲ
ਆਸਵੰਦੀ! ਕੋਰੋਨਾ ਦੇ ਲੱਛਣਾਂ ਦੀ ਸੰਭਾਵੀ ਲੜੀ ਪਤਾ ਲਾਉਣ ਵਿਚ ਕਾਮਯਾਬ ਹੋਏ ਵਿਗਿਆਨੀ!
ਛੇਤੀ ਇਲਾਜ ਤੋਂ ਇਲਾਵਾ ਇਕਾਂਤਵਾਸ ਸਬੰਧੀ ਫ਼ੈਸਲਾ ਲੈਣ 'ਚ ਹੋਵੇਗੀ ਸੌਖ