ਖ਼ਬਰਾਂ
ਲੁੱਟਣ 'ਚ ਨਾਕਾਮ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਔਰਤ ਦੇ ਸਿਰ 'ਚ ਮਾਰੀ ਗੋਲੀ, ਮੁਲਜ਼ਮ ਫ਼ਰਾਰ
ਔਰਤ ਗੰਭੀਰ ਹਾਲਤ ਵਿਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ
ਮੁੰਬਈ ਪੁਲਿਸ ਨੇ ਟੀਵੀ ਐਡੀਟਰ ਅਰਨਬ ਗੋਸਵਾਮੀ ਨੂੰ ਕੀਤਾ ਗ੍ਰਿਫ਼ਤਾਰ
ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਅਮਿਤ ਸ਼ਾਹ, ਰਾਜਨਾਥ ਸਣੇ ਕਈ ਆਗੂਆਂ ਦਾ ਕਾਂਗਰਸ 'ਤੇ ਹਮਲਾ
ਝੋਨੇ ਦੀ ਬਜਾਏ ਹੋਰ ਫਸਲਾਂ ਬੀਜ ਕੇ ਚੰਗੀ ਕਮਾਈ ਕਰਦਾ ਹੈ ਜਗਦੀਪ
ਵਧੇਰੇ ਮੁਨਾਫਾ ਕਮਾਉਣ ਲਈ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਕਿੱਤੇ ਅਪਣਾਉਣੇ ਪੈਣਗੇ
ਗਰੀਬਾਂ ਔਰਤਾਂ ਨੇ ਕੈਪਟਨ ਸਰਕਾਰ ਦਾ ਘੜਾ ਭੰਨ ਮੁਜ਼ਾਹਰਾ
10 ਨਵੰਬਰ ਨੂੰ ਮਜ਼ਦੂਰ ਕਿਸਾਨ ਧਰਨਿਆਂ 'ਚ ਸ਼ਾਮਿਲ ਹੋਣਗੇ
ਦਿੱਲੀ 'ਚ ਜ਼ਹਿਰੀਲੀ ਹੋਈ ਹਵਾ, ਅੱਖਾਂ 'ਚ ਸਾੜ ਅਤੇ ਸਾਹ ਲੈਣ 'ਚ ਹੋ ਰਹੀ ਹੈ ਮੁਸ਼ਕਲ
ਬਜ਼ੁਰਗਾਂ ਅਤੇ ਬੱਚਿਆਂ ਲਈ ਘਰੋਂ ਬਾਹਰ ਨਿਕਲਣਾ ਖ਼ਤਰਨਾਕ
ਦਿੱਲੀ ਵਿੱਚ ਸ਼ਾਂਤੀ ਭੰਗ ਕਰਨ ਨਹੀਂ ਸਗੋਂ ਇਸ ਦੀ ਰਾਖੀ ਕਰਨ ਖਾਤਰ ਆਏ ਹਾਂ-ਮੁੱਖ ਮੰਤਰੀ ਵੱਲੋਂ ਐਲਾਨ
ਪੰਜਾਬ ਦੇ ਕਿਸਾਨ ਦੇਸ਼ ਵਿਰੋਧੀ ਨਹੀਂ, ਉਹ ਆਪਣੀ ਰੋਜ਼ੀ-ਰੋਟੀ ਲਈ ਲੜ ਰਹੇ ਹਨ
ਨੀਰਵ ਮੋਦੀ ਹਵਾਲਗੀ ਮਾਮਲਾ: ਬ੍ਰਿਟਿਸ਼ ਨੇ ਭਾਰਤੀ ਅਧਿਕਾਰੀਆਂ ਵਲੋਂ ਪੇਸ਼ ਸਬੂਤਾਂ ਨੂੰ ਮੰਨਿਆ
ਪੇਸ਼ ਕੁਝ ਗਵਾਹਾਂ ਦੇ ਬਿਆਨਾਂ ਦੀ ਮਨਜ਼ੂਰੀ ਵਿਰੁਧ ਅਤੇ ਪੱਖ ਵਿਚ ਦਲੀਲਾਂ ਸੁਣੀਆਂ
ਪੰਜਾਬ 'ਚ ਰੇਲਵੇ ਨੂੰ ਹੁਣ ਤੱਕ 1200 ਕਰੋੜ ਦਾ ਨੁਕਸਾਨ
ਲਗਭਗ 1350 ਨੂੰ ਰੱਦ ਜਾਂ ਉਨ੍ਹਾਂ ਦਾ ਮਾਰਗ ਬਦਲਣ ਲਈ ਹੋਣਾ ਪਿਆ ਮਜਬੂਰ
200 ਫ਼ੁਟ ਡੂੰਘੇ ਬੋਰਵੈੱਲ 'ਚ ਖੇਡਣ ਸਮੇਂ ਡਿੱਗਿਆ 5 ਸਾਲਾ ਬੱਚਾ
ਬਚਾਅ ਕਾਰਜਾਂ ਲਈ ਆਰਮੀ ਨੂੰ ਬੁਲਾਇਆ ਗਿਆ
ਕੋਰੋਨਾ ਦਾ ਕਹਿਰ : ਅਮਰੀਕਾ 'ਚ 8 ਲੱਖ ਤੋਂ ਵੱਧ ਬੱਚੇ ਕੋਰੋਨਾ ਪੀੜਤ
ਬੱਚਿਆਂ ਦਾ ਕੁੱਲ ਕੋਰੋਨਾ ਮੌਤਾਂ ਵਿਚ 0.2 ਫ਼ੀ ਸਦੀ ਹਿੱਸਾ