ਖ਼ਬਰਾਂ
ਪ੍ਰਵਾਸੀ ਮਜ਼ਦੂਰਾਂ ਨਾਲ ਮੋਦੀ-ਨਿਤੀਸ਼ ਸਰਕਾਰ ਦੀ ਬੇਰਹਿਮੀ ਸੀ ਸ਼ਰਮਨਾਕ : ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਤਾਲਾਬੰਦੀ 'ਚ ਪ੍ਰਵਾਸੀ ਮਜ਼ਦੂਰਾਂ ਦਾ ਵੀਡੀਉ ਕੀਤਾ ਜਾਰੀ
ਦਿੱਲੀ ਦੇ ਸਿਹਤ ਮੰਤਰੀ ਨੇ ਮੰਨਿਆ, ਦਿੱਲੀ 'ਚ ਆ ਚੁਕੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ
ਦਿੱਲੀ 'ਚ ਮੰਗਲਵਾਰ ਨੂੰ ਇਕ ਦਿਨ 'ਚ ਮਿਲੇ ਸਨ 6725 ਕੋਰੋਨਾ ਮਰੀਜ਼
ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨ ਅਜੇ ਵੀ ਸੰਤੁਸ਼ਟ ਨਹੀਂ , ਰੇਲਵੇ ਟ੍ਰੈਕ ਜਾਰੀ ਰਹੇਗਾ ਧਰਨਾ
ਰਾਜ ਭਰ ਵਿਚ 42 ਥਾਵਾਂ ਤੇ ਚੱਕਾ ਜਾਮ ਕੀਤਾ ਜਾਵੇਗਾ
ਨੇਪਾਲੀ ਆਗੂਆਂ ਦਾ ਦਾਅਵਾ: ਚੀਨ ਨੇ ਫ਼ੌਜੀ ਠਿਕਾਣੇ ਬਨਾਉਣ ਲਈ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕੀਤਾ
ਨੇਪਾਲੀ ਆਗੂਆਂ ਮੁਤਾਬਕ ਪੰਜ ਸਰਹੱਦੀ ਜ਼ਿਲ੍ਹਿਆਂ ਦੀ ਜ਼ਮੀਨ 'ਤੇ ਕੀਤਾ ਕਥਿਤ ਕਬਜ਼ਾ
ਕੈਪਟਨ ਮਸਲੇ ਦਾ ਹੱਲ ਕਰਾਉਣ ਨਾ ਕੇ ਖੁਦ ਡਰਾਮੇਬਾਜੀ ਕਰਨ- ਮਾਨ
ਕਿਸਾਨੀ ਦੇ ਰਖਵਾਲੇ ਸੜਕਾਂ ਅਤੇ ਰੇਲਾ ਦੀਆਂ ਪਟਰੀਆਂ ‘ਤੇ ਬੈਠੇ ਹਨ
ਕਿਸਾਨੀ ਸੰਘਰਸ਼ ਨੇ ਵਿਗਾੜਿਆ ਸਿਆਸਤਦਾਨਾਂ ਦਾ ਗਣਿਤ, ਸਿਆਸੀ ਨਫ਼ੇ-ਨੁਕਸਾਨਾਂ ਨੇ ਉਲਝਾਈ ਤਾਣੀ!
ਕਿਸਾਨੀ ਮਸਲੇ 'ਤੇ ਸਾਰੀਆਂ ਸਿਆਸੀ ਧਿਰਾਂ ਆਪੋ-ਅਪਣੀ ਡਫਲੀ ਵਜਾਉਣ 'ਚ ਮਸਤ
ਸਟੇਟ ਬੈਂਕ ਆਫ਼ ਇੰਡੀਆ ਦਾ ਸ਼ੁੱਧ ਲਾਭ 51.9 ਫੀਸਦੀ ਵਧ ਕੇ 4,574 ਕਰੋੜ ਹੋਇਆ
- ਬੈਂਕ ਦਾ ਸ਼ੁੱਧ ਮੁਨਾਫਾ ਇਕ ਸਾਲ ਪਹਿਲਾਂ ਦੀ ਮਿਆਦ ਵਿਚ 3,012 ਕਰੋੜ ਰੁਪਏ
ਲੁਧਿਆਣਾ 'ਚ 200 ਕਰੋੜ ਰੁਪਏ ਦੀ ਹੈਰੋਇਨ ਸਮੇਤ ਤਿੰਨ ਕਾਬੂ
ਹੈਰੋਇਨ ਦੀ ਅੰਤਰਾਸ਼ਟਰੀ ਬਜ਼ਾਰ 'ਚ ਕਰੋੜਾਂ ਰੁਪਏ ਕੀਮਤ ਹੈ।
ਰੇਲ ਆਵਾਜਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, 20 ਤੱਕ ਛੋਟ ਦੇਣ 'ਤੇ ਦਿੱਤੀ ਸਹਿਮਤੀ
ਭਲਕੇ ਦੇਸ਼ ਭਰ 'ਚ ਕਿਸਾਨਾਂ ਵਲੋਂ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ
ਦਿੱਲੀ 'ਚ ਨਵਜੋਤ ਸਿੱਧੂ ਦੀ ਲਲਕਾਰ, ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਅਸੀਂ ਧਮਾਕਾ ਕਰਨ ਆਏ ਹਾਂ!
ਕੇਂਦਰ ਦੀ ਨੀਅਤ ਅਤੇ ਨੀਤੀਆਂ ਨੂੰ ਮੁੜ ਕੰਪਨੀ ਰਾਜ ਸਥਾਪਤ ਕਰਨ ਦੀਆਂ ਚਾਲਾਂ ਕਰਾਰ ਦਿਤਾ