ਖ਼ਬਰਾਂ
Referendum 2020 : ਜੀ.ਐਨ.ਡੀ.ਯੂ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਖ਼ੁਫੀਆ ਏਜੰਸੀਆਂ ਦੇ ਨਿਸ਼ਾਨੇ ‘ਤੇ
ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ ਇਲਾਵਾ ਸਰਕਾਰੀ ਇਮਾਰਤਾਂ ਦੀ ਵੀ ਚੌਕਸੀ ਵਧਾਈ
ਭਾਰੀ ਪਈਆਂ ਟਰੰਪ ਦੀਆਂ ਰੈਲੀਆਂ: 30 ਹਜ਼ਾਰ ਸੰਕਰਮਿਤ, 700 ਨੇ ਗਵਾਈ ਆਪਣੀ ਜਾਨ
ਬਿਡੇਨ ਨੇ ਉਠਾਏ ਸਵਾਲ
ਲੌਕਡਾਊਨ ਦੇ ਐਲਾਨ ਤੋਂ ਬਾਅਦ ਪੈਰਿਸ ਦੀਆਂ ਸੜਕਾਂ 'ਤੇ 700 ਕਿਲੋਮੀਟਰ ਲੰਬਾ ਜਾਮ
ਇਹ ਲੌਕਡਾਊਨ ਹੁਣ 1 ਦਸੰਬਰ ਤੱਕ ਜਾਰੀ ਰਹੇਗਾ।
ਲੁਧਿਆਣਾ ਪੁਲਿਸ ਨੇ ਕੀਤਾ ਭੁੱਕੀ ਚੂਰਾ ਪੋਸਤ ਸਮੇਤ ਇਕ ਕਾਬੂ
ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਜਾਂਚ ਕੀਤੀ ਤਾਂ ਥੈਲੇ ਵਿਚੋਂ 15 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।
ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸੁਧਾਰ ਲਿਆਉਣ ਲਈ ਮਾਪੇ-ਅਧਿਆਪਕ ਮੀਟਿੰਗਾਂ ਦੋ ਅਤੇ ਤਿੰਨ ਨਵੰਬਰ ਨੂੰ
ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਪ੍ਰਾਪਤੀ ਸਰਵੇਖਣ (ਪੀ.ਏ.ਸੀ.) ’ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ
ਵੇਦਾਂਤਾ ਅਤੇ ਅਡਾਨੀ ਵਪਾਰਕ ਮਾਈਨਿੰਗ ਲਈ ਕੋਲਾ ਬਲਾਕ ਹਾਸਲ ਕਰਨ ਦੀ ਦੌੜ 'ਚ
ਕੋਲਾ ਮੰਤਰਾਲੇ ਇਹਨਾਂ ਬਲਾਕਾਂ ਦੀ ਇਲੈਕਟ੍ਰੋਨਿਕ ਨੀਲਾਮੀ 2 ਤੋਂ 9 ਨਵੰਬਰ ਤੱਕ ਲਗਾਤਾਰ ਅੱਠ ਦਿਨ ਕਰਨਗੇ
ਪੰਜਾਬ ਪੁਲਿਸ ਦੇ ASI ਦਾ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਕਤਲ, ਪੁੱਤਰ ਵੀ ਜ਼ਖ਼ਮੀ
ਏਐਸਆਈ ਤੇ ਉਸਦੇ ਪੁੱਤਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਲੁੱਟਿਆ
4 ਸਾਲ ਦੀ ਬੱਚੀ ਨੇ ਗਾਇਆ 'ਵੰਦੇ ਮਾਤਰਮ', ਪ੍ਰਧਾਨ ਮੰਤਰੀ ਵੀ ਹੋਏ ਬੱਚੀ ਦੇ ਮੁਰੀਦ
ਮੋਦੀ ਨੇ ਬੱਚੀ ਦੇ ਗਾਣੇ ਨੂੰ ਪਿਆਰਾ ਅਤੇ ਤਾਰੀਫ਼ ਯੋਗ ਦੱਸਿਆ
ਜਨਮ ਦਿਨ ਪਾਰਟੀ ਤੋਂ ਬਾਅਦ ਕੀਤੀ ਫਾਇਰਿੰਗ, ਦੋ ਨੌਜਵਾਨ ਹਥਿਆਰਾਂ ਸਮੇਤ ਕਾਬੂ
ਜਨਮ ਦਿਨ ਮੌਕੇ ਰਾਤ ਕਰੀਬ 9 ਵਜੇ 20-25 ਨੌਜਵਾਨ ਜਨਮ ਦਿਨ ਮਨਾ ਰਹੇ ਸਨ।
ਫਿਲੀਪੀਨਜ਼ ਵਿਚ ਭਿਆਨਕ ਤੂਫਾਨ ਦੀ ਦਸਤਕ, 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ
ਦਰਜਨਾਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਕੀਤੀਆਂ ਰੱਦ