ਖ਼ਬਰਾਂ
4 ਸਾਲ ਦੀ ਬੱਚੀ ਨੇ ਗਾਇਆ 'ਵੰਦੇ ਮਾਤਰਮ', ਪ੍ਰਧਾਨ ਮੰਤਰੀ ਵੀ ਹੋਏ ਬੱਚੀ ਦੇ ਮੁਰੀਦ
ਮੋਦੀ ਨੇ ਬੱਚੀ ਦੇ ਗਾਣੇ ਨੂੰ ਪਿਆਰਾ ਅਤੇ ਤਾਰੀਫ਼ ਯੋਗ ਦੱਸਿਆ
ਜਨਮ ਦਿਨ ਪਾਰਟੀ ਤੋਂ ਬਾਅਦ ਕੀਤੀ ਫਾਇਰਿੰਗ, ਦੋ ਨੌਜਵਾਨ ਹਥਿਆਰਾਂ ਸਮੇਤ ਕਾਬੂ
ਜਨਮ ਦਿਨ ਮੌਕੇ ਰਾਤ ਕਰੀਬ 9 ਵਜੇ 20-25 ਨੌਜਵਾਨ ਜਨਮ ਦਿਨ ਮਨਾ ਰਹੇ ਸਨ।
ਫਿਲੀਪੀਨਜ਼ ਵਿਚ ਭਿਆਨਕ ਤੂਫਾਨ ਦੀ ਦਸਤਕ, 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ
ਦਰਜਨਾਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਕੀਤੀਆਂ ਰੱਦ
ਫਰਾਂਸ ਤੋਂ ਬਾਅਦ ਹੁਣ ਕੈਨੇਡਾ 'ਚ ਹੋਇਆ ਹਮਲਾ, ਦੋ ਲੋਕਾਂ ਦੀ ਮੌਤ, 5 ਜ਼ਖਮੀ
ਪੁਲਿਸ ਨੇ ਇਸ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
'ਚੋਣਾਂ ਆਉਂਦੇ ਹੀ ਜਪਣ ਲੱਗ ਜਾਂਦੇ ਹਨ ਗਰੀਬ, ਗਰੀਬ, ਗਰੀਬ ਦੀ ਮਾਲਾ', ਮੋਦੀ ਦਾ ਵਿਰੋਧੀਆਂ 'ਤੇ ਤਨਜ਼
ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਹਮਲਾ ਬੋਲਿਆ
ਸ਼ਰਮਨਾਕ! ਇਲਾਜ ਦੌਰਾਨ ਮਹਿਲਾ ਨਾਲ ਹੋਏ ਗੈਂਗਰੇਪ ਤੋਂ ਬਾਅਦ ਹੱਤਿਆ, FIR ਦਰਜ
ਜਦੋਂ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਡਾਕਟਰਾਂ ਨੇ ਲੜਕੀ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਕੇਸ ਦਬਾਉਣ ਦੀ ਕੋਸ਼ਿਸ਼ ਕੀਤੀ
ਯੋਗੀ ਤੋਂ ਬਾਅਦ ਐਕਸ਼ਨ ਵਿਚ ਖੱਟਰ ਸਰਕਾਰ, ਬਣੇਗਾ ਲਵ ਜੇਹਾਦ ਦੇ ਖਿਲਾਫ ਕਾਨੂੰਨ
ਟਵੀਟ ਕਰਕੇ ਦਿੱਤੀ ਜਾਣਕਾਰੀ
ਖੇਤੀ ਕਾਨੂੰਨਾਂ ਨੂੰ ਲੈ ਕੇ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ 24ਵੇਂ ਦਿਨ ਵੀ ਧਰਨਾ ਜਾਰੀ
ਕਿਸਾਨ ਆਗੂਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਸ਼ੋਅ ਰੂਮਾਂ 'ਚ ਜਾ ਰਹੇ ਸਾਮਾਨ ਦੀਆਂ ਗੱਡੀਆਂ ਘੇਰ ਕੇ ਰੋਸ ਪ੍ਰਦਰਸ਼ਨ
Unlock-6 Guidelines: ਪੰਜਾਬ 'ਚ ਮੁੜ ਤੋਂ ਮਿਲੀ ਸਿਨੇਮਾਹਾਲ, ਮਲਟੀਪਲੈਕਸ ਖੋਲ੍ਹਣ ਦੀ ਇਜਾਜ਼ਤ
ਇਸ ਖੇਤਰ 'ਚ ਸਿਨੇਮਾ ਹਾਲ 50 ਫੀਸਦੀ ਸਮਰੱਥਾ 'ਤੇ ਖੁੱਲ੍ਹ ਸਕਣਗੇ।
ਅੱਜ ਤੋਂ ਬਦਲ ਜਾਣਗੇ ਗੈਸ ਸਿਲੰਡਰ ਤੋਂ ਲੈ ਕੇ ਰੇਲ ਗੱਡੀਆਂ ਦੇ ਟਾਈਮ ਟੇਬਲ ਨਾਲ ਜੁੜੇ ਇਹ ਨਿਯਮ
ਸਟੇਟ ਬੈਂਕ ਆਫ ਇੰਡੀਆ ਦੇ ਕੁਝ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਵਾਲਾ ਹੈ।