ਖ਼ਬਰਾਂ
ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਲੱਗੇਗਾ 1 ਕਰੋੜ ਰੁਪਏ ਦਾ ਜੁਰਮਾਨਾ, ਹੋਵੇਗੀ 5 ਸਾਲ ਦੀ ਸਜ਼ਾ
ਕਮਿਸ਼ਨ ਵਲੋਂ ਬਣਾਏ ਗਏ ਨਿਯਮਾਂ 'ਚ ਬਦਲਾਅ ਕਰਨ ਦਾ ਅਧਿਕਾਰ ਸਿਰਫ਼ ਸੰਸਦ ਕੋਲ ਹੋਵੇਗਾ
ਕੇਂਦਰ ਸਰਕਾਰ ਤਾਂ ਕਿਸਾਨਾਂ ਦੀ ਸਾਹਰਗ ਕੱਟਣ ’ਤੇ ਲੱਗੀ ਹੋਈ ਹੈ-ਜਗਤਾਰ ਸੰਘੇੜਾ
ਜਗਤਾਰ ਸਿੰਘ ਸੰਘੇੜਾ ਦੀ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਗੱਲਬਾਤ
36ਵੇਂ ਦਿਨ ਵੀ ਕਿਸਾਨ ਮਜ਼ਦੂਰ ਕੇਂਦਰ ਖ਼ਿਲਾਫ਼ ਡਟੇ
ਕੇਂਦਰ ਸਰਕਾਰ ਖ਼ਿਲਾਫ਼ ਜੰਮਕੇ ਕੀਤੀ ਨਾਅਰੇਬਾਜ਼ੀ
ਕੀ ਪੰਜਾਬ ਵਿਚ ਬਹਾਲ ਹੋਈਆਂ ਰੇਲਵੇ ਸੇਵਾਵਾਂ? ਰੇਲਵੇ ਨੇ ਕੀਤਾ ਸਪੱਸ਼ਟ
ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਸੀ ਬੰਦ
ਕਪੂਰਥਲਾ ਦੇ ਪ੍ਰਸਿੱਧ ਕਾਰੋਬਾਰੀ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਦੀ ਛਾਪੇਮਾਰੀ
ਪ੍ਰਸਿੱਧ ਕਾਰੋਬਾਰੀ ਤੇ ਹੋਟਲ ਮਾਲਕ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਛਾਪੇਮਾਰੀ
SP ਨੂੰ ਹਰਾਉਣ ਲਈ ਜੇ BJP ਜਾਂ ਕਿਸੇ ਹੋਰ ਪਾਰਟੀ ਦਾ ਸਾਥ ਦੇਣਾ ਪਿਆ ਤਾਂ ਉਹ ਵੀ ਦੇਵਾਂਗੇ- ਮਾਇਆਵਤੀ
ਮਾਇਆਵਤੀ ਨੇ ਕਿਹਾ ਰਾਜ ਸਭਾ ਚੋਣਾਂ ਦੌਰਾਨ ਸਪਾ ਨੂੰ ਹਰਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਦੇਹਾਂਤ
ਪਿਛਲੇ ਮਹੀਨੇ ਕੇਸ਼ੂਭਾਈ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
ਪੰਜਾਬੀ ਕਿਸਾਨਾਂ ਦੇ ਤਿੱਖੇ ਤੇਵਰਾਂ ਤੋਂ ਡਰੀ ਮੋਦੀ ਸਰਕਾਰ, ਕਰ ਦਿੱਤਾ ਵੱਡਾ ਐਲਾਨ
ਕਿਸਾਨਾਂ ਨੇ ਰੇਲ ਪਟੜੀਆਂ 'ਤੇ ਧਰਨੇ ਲਗਾ ਕੇ ਰੇਲ ਆਵਾਜਾਈ ਦਿੱਤੀ ਸੀ ਰੋਕ
ਫਰਾਂਸ 'ਚ ਵਧਿਆ ਕੋਰੋਨਾ ਦਾ ਕਹਿਰ, ਰਾਸ਼ਟਰਪਤੀ ਨੇ ਕੀਤਾ ਦੂਜੇ ਲੌਕਡਾਊਨ ਦਾ ਐਲਾਨ
ਵਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਨ ਨੇ ਕੀਤਾ ਐਲਾਨ
ਸਾਊਦੀ ਅਰਬ ਨੇ ਭਾਰਤ ਨੂੰ ਦਿੱਤਾ ਦੀਵਾਲੀ ਦਾ ਤੋਹਫਾ!
POK-ਗਿਲਗਿਤ-ਬਾਲਟਿਸਤਾਨ ਨੂੰ ਪਾਕਿ ਦੇ ਨਕਸ਼ੇ ਤੋਂ ਹਟਾਇਆ