ਖ਼ਬਰਾਂ
ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ 'ਤੇ ਮਿਲਿਆ ਡਾਲਰਾਂ ਦਾ ਲਿਫ਼ਾਫ਼ਾ ਵਾਪਸ ਕੀਤਾ
ਰਾਜਬੀਰ ਕੌਰ ਅਤੇ ਸੁਹਜਵੀਰ ਕੌਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਸੀਬੀਆਈ ਨੇ ਦਰਜ ਕੀਤੀ FIR
ਐਫ਼ਆਈਆਰ 'ਚ ਰੀਆ ਚੱਤਰਵਰਤੀ ਸਮੇਤ ਕਈ ਲੋਕਾਂ ਦੇ ਨਾਮ ਸ਼ਾਮਲ
ਜ਼ਹਿਰੀਲੀ ਸ਼ਰਾਬ ਮਾਮਲਾ : 22 ਹੋਰਾਂ ਦੇ ਦਮ ਤੋੜਣ ਬਾਅਦ 133 'ਤੇ ਪਹੁੰਚਿਆ ਮੌਤਾਂ ਦਾ ਅੰਕੜਾਂ!
ਪੀੜਤਾਂ ਦੀ ਸਾਰ ਲੈਣ ਭਲਕੇ ਤਰਨ ਤਾਰਨ ਜਾਣਗੇ ਮੁੱਖ ਮੰਤਰੀ
ਪੰਥਕ ਅਕਾਲੀ ਲਹਿਰ ਵੱਲੋ ਰਾਜ ਪੱਧਰੀ ਕੇਂਦਰੀ ਵਰਕਿੰਗ ਕਮੇਟੀ ਨਿਯੁਕਤ !
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋ ਮੋਹਾਲੀ ਵਿੱਚ ਕੀਤਾ ਐਲਾਨ “
ਡਿਜੀਟਲ ਰੈਲੀ ਜ਼ਰੀਏ ਆਗੂਆਂ ਨਾਲ ਜੁੜੇ ਰਾਹੁਲ ਗਾਂਧੀ, ਵੱਡੇ ਤੂਫ਼ਾਨ ਦੀ ਦਿਤੀ ਚਿਤਾਵਨੀ!
ਹਾਂਪੱਖੀ ਏਜੰਡੇ ਨਾਲ ਬਿਹਾਰ ਚੋਣਾਂ ਵਿਚ ਉਤਰਾਂਗੇ
ਕੋਰੋਨਾ ਵਾਇਰਸ : ਮੌਤ ਦਰ ਨੂੰ ਘਟਾਉਣ ਵਿਚ ਪਲਾਜ਼ਮਾ ਥੈਰੇਪੀ ਤੋਂ ਨਹੀਂ ਹੁੰਦਾ ਕੋਈ ਫ਼ਾਇਦਾ!
ਏਮਜ਼ ਵਲੋਂ ਕੀਤੇ ਗਏ ਵਿਸ਼ਲੇਸ਼ਣ 'ਚ ਸਾਹਮਣੇ ਆਏ ਤੱਥ
ਸ਼ਰਾਬ ਕਾਂਡ ਨੇ ਉਲਝਾਈ ਪੰਜਾਬ ਕਾਂਗਰਸ ਦੀ ਤਾਣੀ, ਦੂਲੋਂ ਤੇ ਬਾਜਵਾ ਨੂੰ ਬਾਹਰ ਕੱਢਣ ਦੀ ਮੁੜ ਉਠੀ ਮੰਗ!
ਕੈਬਨਿਟ ਮੀਟਿੰਗ ਦੌਰਾਨ ਮੰਤਰੀਆਂ ਨੇ ਦੋਵਾਂ ਆਗੂਆਂ ਖਿਲਾਫ਼ ਕਰਵਾਈ ਦੀ ਮੰਗ ਰੱਖੀ
ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਫ਼ੈਸਲੇ 'ਤੇ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਸਮਾਰਟ ਫੋਨ ਵਿਦਿਆਰਥੀਆਂ ਦੀ ਆਨਲਾਈਨ ਪੜਾਈ ’ਚ ਅਹਿਮ ਭੂਮਿਕਾ ਨਿਭਾਉਣਗੇ-ਸਿੰਗਲਾ
ਬਾਸਮਤੀ ਦੀ ਜੀਆਈ ਟੈਗਿੰਗ ਨੂੰ ਲੈ ਕੇ ਉਲਝੇ ਸ਼ਿਵਰਾਜ ਤੇ ਕੈਪਟਨ, ਪ੍ਰਧਾਨ ਮੰਤਰੀ ਕੋਲ ਕੀਤੀ ਪਹੁੰਚ!
ਸ਼ਿਵਰਾਜ ਸਿੰਘ ਚੌਹਾਨ ਨੇ ਵੀ ਲਿਖਿਆ ਪ੍ਰਧਾਨ ਮੰਤਰੀ ਮੰਦੀ ਵੱਲ ਪੱਤਰ
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਐਨਸੀਐਸ ਪੋਰਟਲ ਨਾਲ ਜੋੜਿਆ ‘ਘਰ ਘਰ ਰੋਜ਼ਗਾਰ’ ਪੋਰਟਲ
ਪੰਜਾਬ ਸਰਕਾਰ ਨੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੋਲੇ ਨਵੇਂ ਰਾਹ