ਖ਼ਬਰਾਂ
ਹੁਣ 50 ਸੈਕਿੰਡ ‘ਚ ਕੋਰੋਨਾ ਟੈਸਟ ਦੇ ਨਤੀਜੇ, LNJP ਹਸਪਤਾਲ ‘ਚ ਹੋਇਆ ਸਫਲ ਪ੍ਰੀਖਣ
ਕੋਰੋਨਾ ਦੀ ਲਾਗ ਦੇ ਵਧ ਰਹੇ ਮਾਮਲਿਆਂ ਵਿਚ ਇੱਕ ਰਾਹਤ ਦੀ ਖਬਰ ਮਿਲੀ ਹੈ। ਹੁਣ ਕੋਰੋਨਾ ਦੀ ਲਾਗ ਨਾਲ ਪੀੜਤ ਮਰੀਜ਼ਾਂ ਨੂੰ ਰਿਪੋਰਟ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਏਗਾ...
"ਮੈਂ ਨੀਂ ਜਾਣਾ ਪਾਪਾ ਕੋਲ,ਹੱਥ ਜੋੜ 9 ਸਾਲਾਂ ਮਾਸੂਮ ਕਰ ਰਹੀ ਬੇਨਤੀ"
ਦੇਖੋ ਕਿਉਂ ਧੱਕੇ ਨਾਲ ਮਾਸੂਮ ਨੂੰ ਭੇਜਿਆ ਜਾ ਰਿਹਾ ਉਸ ਦੇ ਪਿਤਾ ਦੇ ਘਰ
ਮੁੰਬਈ ਵਿਚ ਮੀਂਹ ਨਾਲ ਟੁੱਟਿਆ 46 ਸਾਲ ਦਾ ਰਿਕਾਰਡ, ਸ਼ਹਿਰ ‘ਚ ਐਨਡੀਆਰਐਫ ਦੀਆਂ ਟੀਮਾਂ ਤੈਨਾਤ
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਮੀਂਹ ਨੇ ਇਕ ਵਾਰ ਫਿਰ ਅਪਣਾ ਕਹਿਰ ਢਾਹਿਆ ਹੈ।
Covid 19: ਰੋਜ਼ਾਨਾ ਮਾਮਲਿਆਂ ਵਿਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਫਿਰ ਅੱਗੇ ਭਾਰਤ
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 19 ਲੱਖ 50 ਹਜ਼ਾਰ ਦੇ ਪਾਰ ਚੱਲੇ ਗਏ
ਹੁਣ ਟਿਊਸ਼ਨ ਫੀਸ ਲੈ ਸਕਣਗੇ ਨਿੱਜੀ ਸਕੂਲ, ਕੋਰਟ ਨੇ ਬਦਲਿਆ ਸਰਕਾਰ ਦਾ ਫੈਸਲਾ
ਅਦਾਲਤ ਨੇ ਰਾਜ ਸਰਕਾਰ ਨੂੰ ਨਿੱਜੀ ਸਹਾਇਤਾ ਪ੍ਰਾਪਤ ਸਕੂਲ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਲਈ ਸੰਤੁਲਨ ਕਾਇਮ ਕਰਨ ਲਈ ਕਿਹਾ ਹੈ।
ਚੀਨ 'ਚ ਨਵੇਂ ਵਾਇਰਸ ਨੇ ਲਈਆਂ ਸੱਤ ਜਾਨਾਂ, 60 ਤੋਂ ਵਧ ਪੀੜਤ : ਰੀਪੋਰਟ
ਚੀਨ 'ਚ ਇਕ ਨਵੀਂ ਬਿਮਾਰੀ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵਧ ਲੋਕ ਇਸ ਨਾਲ ਪੀੜਤ ਪਾਏ ਗਏ ਹਨ
3 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਔਰਤ ਦੇ ਪੇਟ ‘ਚੋਂ ਕੱਢਿਆ 24 ਕਿਲੋ ਦਾ ਟਿਊਮਰ, ਡਾਕਟਰਾਂ ਦਾ ਉੱਡੇ ਹੋਸ਼
ਡਾਕਟਰਾਂ ਨੇ ਤਿੰਨ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਮੈਡੀਕਲ ਖੇਤਰ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਚੀਨ 'ਚ ਨਵੇਂ ਵਾਇਰਸ ਨੇ ਲਈਆਂ ਸੱਤ ਜਾਨਾਂ, 60 ਤੋਂ ਵਧ ਪੀੜਤ : ਰੀਪੋਰਟ
ਚੀਨ 'ਚ ਇਕ ਨਵੀਂ ਬਿਮਾਰੀ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵਧ ਲੋਕ ਇਸ ਨਾਲ ਪੀੜਤ ਪਾਏ ਗਏ ਹਨ
ਰਿਲਾਇੰਸ ਇੰਡਸਟਰੀ, ਐਪਲ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਬ੍ਰਾਂਡ
ਭਾਰਤ 'ਚ ਸਭ ਤੋਂ ਵਧ ਲਾਭਕਾਰੀ ਕੰਪਨੀਆਂ 'ਚੋਂ ਇਕ ਹੈ ਰਿਲਾਇੰਸ
82 ਸਾਲਾ ਔਰਤ ਨੇ ਰਾਮ ਮੰਦਿਰ ਲਈ ਤਿਆਗ ਦਿੱਤਾ ਸੀ ਅੰਨ, ਭੂਮੀ ਪੂਜਨ ਤੋਂ ਬਾਅਦ ਕਹੀ ਇਹ ਗੱਲ
ਜਬਲਪੁਰ ਦੀ 82 ਸਾਲਾ ਉਰਮਿਲਾ ਚਤੁਰਵੇਦੀ ਨੇ ਪ੍ਰਮਾਤਮਾ ਨੂੰ ਸਮਰਪਣ ਕਰਨ ਦੀ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ।