ਖ਼ਬਰਾਂ
Jammu Kashmir: ਪਾਕਿਸਤਾਨੀ ਫ਼ੌਜੀਆਂ ਨੇ ਜੰਮੂ-ਕਸ਼ਮੀਰ ਵਿੱਚ LOC ਨੇੜੇ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ
ਉਨ੍ਹਾਂ ਕਿਹਾ, "ਭਾਰਤੀ ਫ਼ੌਜ ਨੇ ਪਾਕਿਸਤਾਨੀ ਕਾਰਵਾਈ ਦਾ ਤੁਰੰਤ ਅਤੇ ਢੁਕਵਾਂ ਜਵਾਬ ਦਿੱਤਾ।"
Amritsar News: ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਲਿਜਾਂਦੇ ਸਮੇਂ 2.66 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ
ਤਸਕਰੀ ਦੇ ਦੋਸ਼ ਹੇਠ ਇੱਕ ਗ੍ਰਿਫ਼ਤਾਰ
Hoshiarpur News: ਅਮਰੀਕਾ ਜਾਂਦੇ ਸਮੇਂ ਨੌਜਵਾਨ ਨੂੰ ਕੀਤਾ ਅਗਵਾ, ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ
ਹੁਸ਼ਿਆਰਪੁਰ ਦੇ ਦਸੂਹਾ ਦਾ ਰਹਿਣ ਵਾਲਾ ਸਾਹਬ ਸਿੰਘ
Hoshiarpur News: ਪੰਜਾਬੀ ਨੌਜਵਾਨ ਦੁਬਈ ਦੇ ਨਿੱਜੀ ਹਸਪਤਾਲ 'ਚ ਲੜ ਰਿਹਾ ਜ਼ਿੰਦਗੀ ਦੀ ਲੜਾਈ
ਪਰਿਵਾਰ ਨੇ ਭਾਰਤ ਸਰਕਾਰ ਨੂੰ ਕੀਤੀ ਰਮੇਸ਼ ਨੂੰ ਵਾਪਸ ਲਿਆਉਣ ਦੀ ਅਪੀਲ
Bihar Road Accident: ਕਾਰ ਅਤੇ ਟਰੈਕਟਰ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ, ਦੋ ਜ਼ਖ਼ਮੀ
ਮਰਨ ਵਾਲੇ ਸਾਰੇ ਆਦਮੀ ਸਨ।
Pahalgam Terror Attack: ਅਤਿਵਾਦੀ ਹਮਲੇ ਮਗਰੋਂ ਪਹਿਲਗਾਮ ਦੇ SHO ਸਮੇਤ 6 ਪੁਲਿਸ ਮੁਲਾਜ਼ਮਾਂ ਦਾ ਤਬਾਦਲਾ
ਇੰਸਪੈਕਟਰ ਨਿਸਾਰ ਅਹਿਮਦ ਨੂੰ ਜ਼ਿਲ੍ਹਾ ਪੁਲਿਸ ਲਾਈਨ ਤੋਂ ਸਿਰੀਗੁਫਵਾੜਾ ਦੇ ਸਟੇਸ਼ਨ ਹਾਊਸ ਅਫ਼ਸਰ ਦੇ ਅਹੁਦੇ 'ਤੇ ਤਬਦੀਲ ਕਰ ਦਿੱਤਾ ਗਿਆ ਹੈ।
ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਭਾਰਤ ਆਉਣ ਦਾ ਸੱਦਾ ਕੀਤਾ ਮਨਜ਼ੂਰ
ਰੂਸ ਅਤਿਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਨਾਲ ਨਜਿੱਠਣ ’ਚ ਭਾਰਤ ਦੇ ਨਾਲ ਖੜਾ ਹੈ : ਪੁਤਿਨ
Supreme Court: ਸੁਪਰੀਮ ਕੋਰਟ ਨੇ ਜੱਜਾਂ ਦੀ ਜਾਇਦਾਦ ਦੇ ਵੇਰਵੇ ਵੈੱਬਸਾਈਟ 'ਤੇ ਕੀਤੇ ਅਪਲੋਡ
ਅਦਾਲਤ ਵੱਲੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ, "ਸੁਪਰੀਮ ਕੋਰਟ ਦੇ ਫੁੱਲ ਕੋਰਟ ਨੇ 1 ਅਪ੍ਰੈਲ, 2025 ਨੂੰ ਫੈਸਲਾ ਕੀਤਾ ਸੀ
ਛੱਤੀਸਗੜ੍ਹ ਕਥਿਤ ਸ਼ਰਾਬ ਘਪਲਾ ਮਾਮਲਾ : ਈ.ਡੀ. ਨੂੰ ਝੂਠੇ ਦੋਸ਼ ਲਗਾਉਣ ਦੀ ਆਦਤ ਪੈ ਗਈ ਹੈ : ਸੁਪਰੀਮ ਕੋਰਟ
ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀ ਟਿਪਣੀ
ਅਪਰਾਧਕ ਮਾਮਲਿਆਂ ’ਚ ਫੈਸਲਾ ਨਾ ਸੁਣਾਉਣ ’ਤੇ ਝਾਰਖੰਡ ਹਾਈ ਕੋਰਟ ਤੋਂ ਸੁਪਰੀਮ ਕੋਰਟ ਨਾਰਾਜ਼
ਸਾਰੇ ਹਾਈ ਕੋਰਟਾਂ ਤੋਂ ਵਿਚਾਰ ਅਧੀਨ ਫ਼ੈਸਲਿਆਂ ਬਾਰੇ ਰੀਪੋਰਟ ਮੰਗੀ, ਇਸ ਮੁੱਦੇ ’ਤੇ ਕੁੱਝ ਲਾਜ਼ਮੀ ਹਦਾਇਤਾਂ ਜਾਰੀ ਕਰੇਗੀ ਅਦਾਲਤ