ਖ਼ਬਰਾਂ
Canada immigration Rules : ਅਮਰੀਕਾ ਤੋਂ ਬਾਅਦ ਕੈਨੇਡਾ ਨੇ ਵੀ ਆਪਣੇ ਇਮੀਗ੍ਰੇਸ਼ਨ ਨਿਯਮਾਂ ’ਚ ਕੀਤੇ ਬਦਲਾਅ
Canada immigration Rules:ਹੁਣ ਨਹੀਂ ਮਿਲੇਗੀ ਕੈਨੇਡਾ ’ਚ ਐਂਟਰੀ, ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ ਵੀਜ਼ਾ,ਨਵੇਂ ਨਿਯਮ ਫ਼ਰਵਰੀ ਦੀ ਸ਼ੁਰੂਆਤ ਤੋਂ ਹੋਏ ਲਾਗੂ
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੁਪੇਸ਼ ਬਘੇਲ 1 ਮਾਰਚ ਨੂੰ ਆਉਣਗੇ ਪੰਜਾਬ
ਕਾਂਗਰਸ ਦੇ ਆਗੂਆਂ ਨਾਲ ਕਰਨਗੇ ਮੀਟਿੰਗ
ਲੁਧਿਆਣਾ ਫ਼ਾਇਰਿੰਗ ਮਾਮਲੇ ਵਿਚ ਤਿੰਨ ਗ੍ਰਿਫ਼ਤਾਰ, ਜੇਲ ਵਿਚ ਬੰਦ ਮਕਾਨ ਮਾਲਕ ਨਾਲ ਹੋਈ ਝੜਪ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ
ਦਹਿਸ਼ਤ ਫੈਲਾਉਣ ਲਈ ਚਲਾਈਆਂ ਗੋਲੀਆਂ
ਜ਼ਿਮਨੀ ਚੋਣ 'ਚ 'ਆਪ' ਵਲੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਣ 'ਤੇ ਰਵਨੀਤ ਸਿੰਘ ਬਿੱਟੂ ਨੇ ਚੁੱਕੇ ਸਵਾਲ
ਗੁਰਪ੍ਰੀਤ ਗੋਗੀ ਦੇ ਪਰਿਵਾਰ ਨੂੰ ਕੀਤਾ ਅੱਖੋ-ਪਰੋਖੇ
Moga Accident News: ਮੋਗਾ 'ਚ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ, 4 ਜ਼ਖ਼ਮੀ, 2 ਦੀ ਹਾਲਤ ਗੰਭੀਰ
Moga Accident News: ਵਿਆਹ ਤੋਂ ਪਰਤਦੇ ਸਮੇਂ ਵਾਪਰਿਆ ਹਾਦਸਾ
Telangana tunnel accident: ਮਲਬੇ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਖੋਜੀ ਕੁੱਤਿਆਂ ਦੀ ਲਈ ਜਾਵੇਗੀ ਮਦਦ
ਪਿਛਲੇ ਪੰਜ ਦਿਨਾਂ ਤੋਂ ਫਸੇ ਅੱਠ ਲੋਕਾਂ ਨੂੰ ਲੱਭਣ ਲਈ ਬਚਾਅ ਕਰਮਚਾਰੀ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲੈਣ ਦੀ ਯੋਜਨਾ ਬਣਾ ਰਹੇ ਹਨ
Singapore News: ਹੋਟਲ ਕਤਲ ਮਾਮਲੇ ਵਿੱਚ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ ਹੋਈ ਜੇਲ
ਹੱਤਿਆ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਪੰਜ ਲੋਕਾਂ ਨੂੰ ਦੋ ਤੋਂ ਤਿੰਨ ਸਾਲ ਦੀ ਕੈਦ ਅਤੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੈ।
Firozpur News : ਨੀਤੀ ਆਯੋਗ ਦੀ ਪਹਿਲਕਦਮੀ ’ਚ ਫਿਰੋਜ਼ਪੁਰ ਤੀਜੇ ਸਥਾਨ 'ਤੇ , ਪੜ੍ਹੋ ਪੂਰੀ ਖ਼ਬਰ
Firozpur News : ਨੀਤੀ ਆਯੋਗ ਦੇ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ’ਚ ਫਿਰੋਜ਼ਪੁਰ ਜ਼ਿਲ੍ਹੇ ਨੇ ਆਲ ਇੰਡੀਆ ਤੀਜਾ ਸਥਾਨ ਪ੍ਰਾਪਤ ਕੀਤਾ
SGPC ਦੇ ਵਾਇਰਲ ਮਤੇ 'ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ
'ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਸੀਮਾ ਨਹੀ'
Delhi News : ਕੋਵਿਡ ਟੀਕੇ ਕਾਰਨ ਹੋਣ ਵਾਲੀਆਂ ਮੌਤਾਂ 'ਤੇ ਸੁਪਰੀਮ ਕੋਰਟ ਸਖ਼ਤ, ਮੁਆਵਜ਼ਾ ਨੀਤੀ ਬਣਾਉਣ 'ਤੇ ਸਰਕਾਰ ਤੋਂ ਮੰਗਿਆ ਜਵਾਬ
Delhi News : ਸਰਕਾਰ ਨੇ ਅਦਾਲਤ ਦੇ ਸੁਝਾਅ ਦਾ ਜਵਾਬ ਦੇਣ ਲਈ ਤਿੰਨ ਹਫ਼ਤਿਆਂ ਦਾ ਮੰਗਿਆ ਸਮਾਂ, ਮਾਮਲੇ ਦੀ ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ